Punjab

CM ਭਗਵੰਤ ਮਾਨ ਦਾ ਵੱਡਾ ਬਿਆਨ, ਖ਼ਾਲਸੇ ਦੀ ਧਰਤੀ ‘ਤੇ ਬਣੇਗੀ ‘World Class University’

Punjab CM Bhagwant Mann Big Announcement; ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ…

ਬਦਮਾਸ਼ਾਂ ਦਾ ਖੌਫ਼ਨਾਕ ਕਾਰਨਾਮਾ! ਘਰ ਦੀ ਕੰਧ ਟੱਪ ਕੇ ਪਰਿਵਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਵਾਰਦਾਤ ਕੈਮਰੇ ‘ਚ ਹੋਈ ਕੈਦ

Jalandhar family attack; ਪੰਜਾਬ ਦੇ ਜਲੰਧਰ ਵਿੱਚ, ਮੰਗਲਵਾਰ ਰਾਤ ਨੂੰ ਲਗਭਗ 2 ਵਜੇ, ਅਣਪਛਾਤੇ ਹਮਲਾਵਰਾਂ ਨੇ ਇੱਕ ਘਰ ਦੀ ਕੰਧ ਟੱਪ ਕੇ ਇੱਕ ਪਰਿਵਾਰ ‘ਤੇ…

ਆਸਟ੍ਰੇਲੀਆ ਭੇਜਣ ਦੇ ਨਾਂ ‘ਤੇ ਮੋਹਾਲੀ ‘ਚ 7.50 ਲੱਖ ਦੀ ਠੱਗੀ, ਪੀੜਤ ਨੇ ਗਹਿਣੇ ਗਿਰਵੀ ਰੱਖੇ, 16 ਹਜ਼ਾਰ ਮਹੀਨਾਵਾਰ ਕਿਸ਼ਤ

ਫਤਿਹਗੜ੍ਹ ਦੇ ਇੱਕ ਨੌਜਵਾਨ ਨੂੰ ਆਸਟ੍ਰੇਲੀਆ ਭੇਜਣ ਦੇ ਬਹਾਨੇ ₹7.5 ਲੱਖ ਦੀ ਧੋਖਾਧੜੀ ਕੀਤੀ ਗਈ। ਪੀੜਤ ਦਾ ਦਾਅਵਾ ਹੈ ਕਿ ਉਸਨੇ ਆਪਣੀ ਬਚਤ ਸਮੇਤ ਸਾਰੇ…

गुरु तेग बहादुर जी की 350वीं शहीदी दिवस पर PM मोदी ने किया नमन, गृह मंत्री ने भी दी श्रद्धांजलि

Guru Tegh Bahadur Ji Martyrdom Day: PM मोदी ने कहा, “श्री गुरु तेग बहादुर जी के 350वें शहीदी दिवस पर, हम उनके बेमिसाल साहस और…

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ: ਗਿਆਨੀ ਰਘਬੀਰ ਸਿੰਘ ਨੇ ਪਵਿੱਤਰ ਸ਼ਹਿਰ ਦੇ ਪ੍ਰਸਤਾਵ ਦੀ ਕੀਤੀ ਸ਼ਲਾਘਾ

ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਵਿਖੇ 350ਵੇਂ ਸ਼ਹੀਦੀ ਦਿਹਾੜੇ ਮੌਕੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਮੀਡੀਆ…

26 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ‘ਚ ਕੋਈ ਛੁੱਟੀ ਨਹੀਂ, ਸਾਰੇ ਸਟਾਫ਼ ਦਾ ਮੌਜੂਦ ਰਹਿਣਾ ਜ਼ਰੂਰੀ: ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ

ਪੰਜਾਬ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਪ੍ਰੋ. ਰੇਨੂ ਵਿਗ ਦੀ ਅਗਵਾਈ ਹੇਠ ਸੋਮਵਾਰ ਨੂੰ ਸਾਰੇ ਅਧਿਆਪਨ ਵਿਭਾਗਾਂ ਦੇ ਚੇਅਰਪਰਸਨਾਂ ਨਾਲ ਮੀਟਿੰਗ ਹੋਈ। ਇਸ ਮੀਟਿੰਗ ਦਾ ਮੁੱਖ…

ਜਥੇਦਾਰ ਗੜਗੱਜ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਜ਼ੋਰਦਾਰ ਮੰਗ ;ਸ਼ਹੀਦੀ ਸ਼ਤਾਬਦੀ ਸਮਾਗਮ ‘ਚ ਸਰਕਾਰਾਂ ਨੂੰ ਲਲਕਾਰ

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੰਦੀ…

ਫਾਜਿਲਕਾ : ਬੀਐਸਐਫ ਵੱਲੋਂ ਨਸ਼ੇ ਅਤੇ ਅਸਲੇ ਸਮੇਤ 2 ਨੂੰ ਕੀਤਾ ਕਾਬੂ, 1 ਫਰਾਰ

ਦੋਸ਼ੀਆਂ ਕੋਲੋਂ ਪੰਜ ਕਿਲੋ 414 ਗ੍ਰਾਮ ਹੈਰੋਇਨ ,ਇੱਕ ਪਿਸਟਲ ,ਚਾਰ ਮੈਗਜੀਨ ਖਾਲੀ, 10 ਜਿੰਦਾ ਰੋਦ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਫਾਜਿਲਕਾ ਪੁਲਿਸ ਦੇ ਹਵਾਲੇ…

ਚੰਨੀ ਦੇ ਦਾਅਵੇ ਨੂੰ ਦੇਖ ਕੇ ਨਵਜੋਤ ਸਿੱਧੂ ਵੀ ਮੈਦਾਨ ਵਿੱਚ ਉਤਰੇ, ਪਟਿਆਲਾ ਵਿੱਚ ਲੋਕਾਂ ਨਾਲ ਖਾਧੇ ਛੋਲੇ-ਭਟੂਰੇ

ਤਰਨਤਾਰਨ ਵਿਧਾਨ ਸਭਾ ਉਪ ਚੋਣ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ, ਸੂਬੇ ਦੀ ਰਾਜਨੀਤੀ ਤੇਜ਼ੀ ਨਾਲ ਸਰਗਰਮ ਹੋ ਗਈ ਹੈ। ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਨੇਤਾ…

ਅੰਮ੍ਰਿਤਸਰ ਵਿੱਚ ਐਨਐਸਜੀ ਤੇ ਪੰਜਾਬ ਪੁਲਿਸ ਦੀ ਵੱਡੀ ਮੌਕ ਡ੍ਰਿੱਲ; ਸੰਵੇਦਨਸ਼ੀਲ ਥਾਵਾਂ ‘ਤੇ ਸੁਰੱਖਿਆ ਤਿਆਰੀਆਂ ਦੀ ਜਾਂਚ

Amritsar Mock Drill: ਪੰਜਾਬ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਜਾਂਚਣ ਲਈ ਐਨਐਸਜੀ ਅਤੇ ਪੰਜਾਬ ਪੁਲਿਸ ਨੇ ਸੋਮਵਾਰ ਦੀ ਦੇਰ ਰਾਤ ਅੰਮ੍ਰਿਤਸਰ ਸਮੇਤ ਕਈ ਸੰਵੇਦਨਸ਼ੀਲ ਥਾਵਾਂ ‘ਤੇ…

ਜਲੰਧਰ ‘ਚ 13 ਸਾਲਾਂ ਕੁੜੀ ਦੇ ਕਤਲ ਮਾਮਲਾ: ਸਾਬਕਾ ਮੁੱਖ ਮੰਤਰੀ ਨੇ ਡੀਜੀਪੀ ਤੋਂ ਪੁਲਿਸ ਅਧਿਕਾਰੀਆਂ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ, ਤਿੰਨ ਦਿਨਾਂ ਦਾ ਦਿੱਤਾ ਅਲਟੀਮੇਟਮ

ਪੰਜਾਬ ਦੇ ਜਲੰਧਰ ਦੇ ਪਾਰਕ ਅਸਟੇਟ ਵਿੱਚ 13 ਸਾਲਾ ਬੱਚੀ ਨਾਲ ਕਥਿਤ ਤੌਰ ‘ਤੇ ਬਲਾਤਕਾਰ ਅਤੇ ਕਤਲ ਦੀ ਕੋਸ਼ਿਸ਼ ਨੇ ਸ਼ਹਿਰ ਵਿੱਚ ਇੱਕ ਵੱਡਾ ਰਾਜਨੀਤਿਕ…

ਪੰਜਾਬ ਵਿੱਚ ਰਾਤਾਂ ਠੰਢੀਆਂ; ਤਾਪਮਾਨ 10 ਡਿਗਰੀ ਤੋਂ ਹੇਠਾਂ, ਹਵਾ ਪ੍ਰਦੂਸ਼ਣ ਵਿੱਚ ਕੋਈ ਸੁਧਾਰ ਨਹੀਂ

Punjab Weather: ਪੰਜਾਬ ਵਿੱਚ ਰਾਤਾਂ ਠੰਢੀਆਂ ਹੋ ਗਈਆਂ ਹਨ। ਸਾਰੇ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਗਿਆ ਹੈ। ਪਿਛਲੇ 24 ਘੰਟਿਆਂ…

‘ਯੁੱਧ ਨਸਿ਼ਆਂ ਵਿਰੁੱਧ’: 268ਵੇਂ ਦਿਨ, ਪੰਜਾਬ ਪੁਲਿਸ ਨੇ 87 ਨਸ਼ਾ ਤਸਕਰਾਂ ਨੂੰ 304 ਗ੍ਰਾਮ ਹੈਰੋਇਨ, 1 ਕਿਲੋ ਅਫੀਮ ਸਮੇਤ ਕੀਤਾ ਗ੍ਰਿਫ਼ਤਾਰ

Punjab Police: “ਯੁੱਧ ਨਸਿ਼ਆਂ ਵਿਰੁੱਧ” ਤਹਿਤ ਪੰਜਾਬ ਪੁਲਿਸ ਨੇ 325 ਥਾਵਾਂ `ਤੇ ਛਾਪੇਮਾਰੀ ਕੀਤੀ ਜਿਸ ਦੌਰਾਨ ਸੂਬੇ ਭਰ ‘ਚ 87 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ…

ਨੌਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਕੌਮੀ ਪੱਧਰ ‘ਤੇ ਮਨਾਇਆ ਜਾਵੇ: ਹਰਜੋਤ ਸਿੰਘ ਬੈਂਸ

Punjab Vidhan Sabha at Sri Anandpur Sahib: ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹੋਰਨਾਂ ਧਰਮਾਂ ਦੇ ਸਨਮਾਨ ਅਤੇ ਰਾਖੀ ਪ੍ਰਤੀ ਅਜਿਹੀ ਲਾਸਾਨੀ ਸ਼ਹਾਦਤ ਦੀ ਉਦਾਹਰਣ…

ਸੀਐਮ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਗੁਰੂ ਤੇਗ਼ ਬਹਾਦਰ ਦੀ ਅਪਾਰ ਮਹਿਮਾ ਨੂੰ ਸਮਰਪਿਤ ਡਰੋਨ ਸ਼ੋਅ ‘ਚ ਸ਼ਿਰਕਤ ਕੀਤੀ

Sri Anandpur Sahib: ਕੇਜਰੀਵਾਲ ਤੇ ਮਾਨ ਨੇ ਕਿਹਾ ਕਿ ਇਹ ਸ਼ੋਅ ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਨਿਮਰ ਸ਼ਰਧਾਂਜਲੀ ਹੈ, ਜਿਸ ਰਾਹੀਂ…

Ad
Ad