Punjab

ਬਦਮਾਸ਼ਾਂ ਦੇ ਨਿਸ਼ਾਨੇ ‘ਤੇ ਇਮੀਗਰੇਸ਼ਨ ਸੈਂਟਰ ਦਾ ਮਾਲਿਕ, ਦਿਨ ਦਿਹਾੜੇ ਚਲਾਈਆਂ ਗੋਲੀਆਂ, ਪੁਲਿਸ ਜਾਂਚ ‘ਚ ਜੁਟੀ
Ferozepur News: ਫਿਰੋਜ਼ਪੁਰ ਵਿੱਚ ਇੱਕ ਵਾਰ ਫਿਰ ਤੋਂ ਗੋਲ਼ੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ। ਇਸ ਵਾਰ ਹਮਲਾਵਰਾਂ ਨੇ ਇਮੀਗਰੇਸ਼ਨ ਸੈਂਟਰ ਦੇ ਮਾਲਿਕ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। Firing at Immigration Center Owner: ਫਿਰੋਜ਼ਪੁਰ ਵਿੱਚ ਇੱਕ ਤੋਂ ਬਾਅਦ ਇੱਕ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਦਾ ਸਿਲਸਿਲਾ ਜਾਰੀ ਹੈ।...

ਕੰਗਨਾ ਰਣੌਤ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ, ਰੱਦ ਨਹੀਂ ਹੋਵੇਗੀ ਦਾਦੀ ਮਹਿੰਦਰ ਕੌਰ ਵਲੋਂ ਦਾਇਰ ਮਾਣਹਾਨੀ ਦੀ ਸ਼ਿਕਾਇਤ
Punjab Haryana High Court: ਕੰਗਨਾ ਦੀ ਇਸ ਪਟੀਸ਼ਨ ਨੂੰ ਰੱਦ ਕਰਨ ਤੋਂ ਬਾਅਦ, ਹੁਣ ਕੰਗਨਾ ਵਿਰੁੱਧ ਜੋ ਮੁਕੱਦਮਾ 2022 ਤੋਂ ਰੋਕਿਆ ਗਿਆ ਸੀ, ਮੁੜ ਸ਼ੁਰੂ ਹੋਵੇਗਾ। Defamation Case on Kangana Ranaut by Mohinder Kaur: 2020 'ਚ ਕਿਸਾਨਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਦਿੱਲੀ ਬਾਰਡਰਾਂ 'ਚ ਕਰੀਬ ਡੇਢ ਸਾਲ...

ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਤੇ ਧੀ ਸਮੇਤ ਚਮਕੌਰ ਸਾਹਿਬ ਵਿਖੇ ਹੋਏ ਨਤਮਸਤਕ
ਚਮਕੌਰ ਸਾਹਿਬ, 2 ਅਗਸਤ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਧੀ ਸਮੇਤ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸ਼ਹੀਦ ਪੁੱਤਰਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸ੍ਰੀ...

ਪੰਜਾਬ ਦਾ ਇਹ ਨੌਜਵਾਨ ਨਿਊਜ਼ੀਲੈਂਡ ‘ਚ ਬਣਿਆ ਪੁਲਿਸ ਅਫਸਰ, ਪੜ੍ਹਾਈ ਤੇ ਚੰਗੇ ਕਰੀਅਰ ਲਈ ਗਿਆ ਸੀ ਵਿਦੇਸ਼
Punjabi youth success; ਕਪੂਰਥਲਾ ਜ਼ਿਲ੍ਹੇ ਦੇ ਨਡਾਲਾ ਪਿੰਡ ਦੇ ਨੌਜਵਾਨ ਮਨੀਸ਼ ਸ਼ਰਮਾ ਨੇ ਨਿਊਜ਼ੀਲੈਂਡ ‘ਚ ਪੁਲਿਸ ਅਫਸਰ ਵਜੋਂ ਭਰਤੀ ਹੋ ਕੇ ਆਪਣੇ ਪਿੰਡ ਤੇ ਪਰਿਵਾਰ ਨਾ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਇਸ ਸਫ਼ਲਤਾ ਤੋਂ ਬਾਅਦ ਪੂਰੇ ਪਿੰਡ ‘ਚ ਖੁਸ਼ੀ ਦਾ ਮਾਹੌਲ ਹੈ। ਮਨੀਸ਼ ਦੇ ਪਿਤਾ ਓਮ ਪ੍ਰਕਾਸ ਸਿਘ ਨੇ ਦੱਸਿਆਂ ਕਿ ਉਨ੍ਹਾਂ ਦੇ...

ਬਰਨਾਲਾ: ਸ਼ੱਕੀ ਹਾਲਾਤਾਂ ਵਿੱਚ ਟੈਕਸੀ ਡਰਾਈਵਰ ਦੇ ਮੌਤ
Punjab News: ਬਰਨਾਲਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ਼ੱਕੀ ਹਾਲਾਤਾਂ ਵਿੱਚ ਟੈਕਸੀ ਡਰਾਈਵਰ ਦੇ ਮੌਤ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ 24 ਸਾਲਾਂ ਤੇਜਿੰਦਰ ਸਿੰਘ ਉਰਫ ਵਿੱਕੀ ਪਿੰਡ ਅਸਪਾਲ ਕਲਾਂ ਵਜੋਂ ਹੋਈ।ਮ੍ਰਿਤਕ ਵਿੱਕੀ ਦੀ ਲਾਸ਼ ਸ਼ਨੀਵਾਰ ਸਵੇਰੇ ਕਾਰ ਵਿੱਚੋਂ ਮਿਲੀ ਹੈ, ਪਿਛਲੇ ਦਿਨੀ ਇੱਕ ਸਵਾਰੀ ਨੂੰ...

ਕੇਂਦਰ ਨੇ ਪੰਜਾਬ ਦੇ ਮੰਤਰੀ ਹਰਭਜਨ ਸਿੰਘ ETO ਨੂੰ ਅਮਰੀਕਾ ਜਾਣ ਲਈ ਇਜਾਜ਼ਤ ਦੇਣ ਤੋਂ ਕੀਤਾ ਇਨਕਾਰ
ਪੰਜਾਬ ਸਰਕਾਰ ਨੂੰ ਕੇਂਦਰ ਵੱਲੋਂ ਇੱਕ ਵਾਰ ਫਿਰ ਵਿਦੇਸ਼ ਯਾਤਰਾ ਲਈ ਰਾਜਨੀਤਕ ਮਨਜ਼ੂਰੀ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਸ ਵਾਰ ਕੇਂਦਰ ਸਰਕਾਰ ਨੇ ਪੰਜਾਬ ਦੇ ਬਿਜਲੀ ਅਤੇ ਪਬਲਿਕ ਵਰਕਸ ਵਿਭਾਗ ਮੰਤਰੀ ਹਰਭਜਨ ਸਿੰਘ ETO ਨੂੰ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਬੋਸਟਨ 'ਚ ਹੋਣ ਵਾਲੀ ਅੰਤਰਰਾਸ਼ਟਰੀ ਕਾਨਫਰੰਸ ਲਈ ਸੀ ਆਮੰਤ੍ਰਣ...

ਜੰਗਲਾਤ ਵਿਭਾਗ ਦੇ ਠੇਕੇ ਵਾਲੇ 942 ਮੁਲਾਜ਼ਮਾਂ ਨੂੰ ਮਿਲਿਆ ਵੱਡਾ ਤੋਹਫ਼ਾ – ਕਟਾਰੂਚੱਕ
ਪਠਾਨਕੋਟ , 31 ਜੁਲਾਈ 2025 - ਪਿਛਲੇ ਦਿਨ ਭਗਵੰਤ ਸਿੰਘ ਮਾਨ ਮੱਖ ਮੰਤਰੀ ਪੰਜਾਬ ਵੱਲੋਂ ਜੰਗਲਾਤ ਵਿਭਾਗ ਦੇ ਠੇਕੇ ਦੇ ਆਧਾਰ ਉੱਤੇ ਕੰਮ ਕਰ ਰਹੇ 942 ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੱਤੀ ਅਤੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਸੇਵਾ ਕਰ ਰਹੇ ਇਨ੍ਹਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਦੇ ਨਿਯੁਕਤੀ ਪੱਤਰ ਦਿੱਤੇ ਹਨ ਉਪਰੋਕਤ...

ਗੁਰਦਾਸਪੁਰ ਦੇ ਮਸ਼ਹੂਰ ਕੁਕੂ ਢਾਬੇ ‘ਤੇ ਪੁਲਿਸ ਦੀ Raid, ਢਾਈ ਲੱਖ ਰੁਪਏ ਨਾਲ 10 ਜੁਆਰੀ ਅਤੇ ਢਾਬਾ ਮਾਲਿਕ ਗ੍ਰਿਫਤਾਰ
ਗੁਰਦਾਸਪੁਰ ਦੇ ਮਸ਼ਹੂਰ ਕੁਕੂ ਢਾਬੇ 'ਤੇ ਅੱਜ ਸ਼ਾਮ ਪੁਲਿਸ ਅਤੇ ਸਪੈਸ਼ਲ ਟੀਮ ਵੱਲੋਂ ਵੱਡੀ ਰੇਡ ਮਾਰੀ ਗਈ, ਜਿੱਥੇ ਕਮਰੇ 'ਚ ਬੈਠੇ 10 ਜੁਆਰੀਆਂ ਨੂੰ ਢਾਈ ਲੱਖ ਰੁਪਏ ਦੀ ਨਕਦੀ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ। ਢਾਬਾ ਮਾਲਿਕ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਗੁਪਤ ਸੂਚਨਾ ਤੇ ਹੋਈ ਤੁਰੰਤ ਕਾਰਵਾਈ ਥਾਣਾ ਸਿਟੀ ਇੰਚਾਰਜ...

ਵਿਦੇਸ਼ੀ ਕੰਪਨੀਆਂ ਵੱਲੋਂ ਨਿਵੇਸ਼ ਕਰਨ ਲਈ ਪੰਜਾਬ ਸਭ ਤੋਂ ਅਨੁਕੂਲ ਸਥਾਨ- ਸੰਜੀਵ ਅਰੋੜਾ
ਅੰਮ੍ਰਿਤਸਰ 31 ਜੁਲਾਈ 2025 - ਸੰਜੀਵ ਅਰੋੜਾ, ਉਦਯੋਗ ਅਤੇ ਵਪਾਰ, ਨਿਵੇਸ਼ ਪ੍ਰੋਤਸਾਹਨ ਅਤੇ ਐਨ ਆਰ ਆਈ ਮਾਮਲਿਆਂ ਦੇ ਕੈਬਨਿਟ ਮੰਤਰੀ, ਨੇ ਅਮ੍ਰਿਤਸਰ ਵਿੱਚ ਆਪਣੇ ਪਹਿਲੇ ਦੌਰੇ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪੰਜਾਬ ਵਿਦੇਸ਼ੀ ਨਿਵੇਸ਼ ਲਈ ਸਭ ਤੋਂ ਅਨੁਕੂਲ ਸਥਾਨ...

‘ਯੁੱਧ ਨਸ਼ਿਆਂ ਵਿਰੁੱਧ’ ਦੇ 152ਵੇਂ ਦਿਨ, ਪੰਜਾਬ ਪੁਲਿਸ ਵੱਲੋਂ 380 ਥਾਵਾਂ ‘ਤੇ ਛਾਪੇਮਾਰੀ; 101 ਨਸ਼ਾ ਤਸਕਰ ਕਾਬੂ
ਆਪਰੇਸ਼ਨ ਦੌਰਾਨ 79 ਐਫਆਈਆਰਜ਼ ਦਰਜ, 778 ਗ੍ਰਾਮ ਹੈਰੋਇਨ ਅਤੇ 44 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਚੰਡੀਗੜ੍ਹ, 31 ਜੁਲਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਨੂੰ ਲਗਾਤਾਰ 152ਵੇਂ ਦਿਨ ਵੀ ਜਾਰੀ ਰੱਖਦਿਆਂ, ਪੰਜਾਬ ਪੁਲਿਸ ਨੇ ਅੱਜ 380 ਥਾਵਾਂ 'ਤੇ...

ਆਂਗਨਵਾੜੀ ਸੇਵਾਵਾਂ ਨੂੰ ਨਵੀਂ ਮਜ਼ਬੂਤੀ ਲੋਕ-ਕੇਂਦਰਤ ਨੀਤੀਆਂ ਦਾ ਅਮਲ ਜਾਰੀ: ਡਾ. ਬਲਜੀਤ ਕੌਰ
ਚੰਡੀਗੜ੍ਹ, 31 ਜੁਲਾਈ 2025 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਆਂਗਨਵਾੜੀ ਸੇਵਾਵਾਂ ਨੂੰ ਮਜ਼ਬੂਤ, ਸਮਰਥ ਅਤੇ ਲੋਕ-ਪੱਖੀ ਬਣਾਉਣ ਲਈ ਵਚਨਬੱਧ ਹੈ। ਇਸ ਉਦੇਸ਼ ਦੀ ਪੂਰਤੀ ਤਹਿਤ ਪੰਜਾਬ ਸਰਕਾਰ ਵੱਲੋਂ 5000 ਤੋਂ ਵੱਧ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਨੂੰ 30 ਸਤੰਬਰ 2025 ਤੋਂ...

ਪੰਜਾਬ ਕਾਂਗਰਸ ਵਿਧਾਇਕ ਦੀਆਂ ਮੁਸ਼ਕਲਾਂ ਵਧੀਆਂ: ਮੁੱਖ ਮੰਤਰੀ ਦੇ ਓਐਸਡੀ ਨੇ ਖਹਿਰਾ ਖਿਲਾਫ਼ ਮਾਣਹਾਨੀ ਦਾ ਕੇਸ ਕੀਤਾ ਦਾਇਰ
Punjab News: ਪੰਜਾਬ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਸਿੰਘ ਨੇ ਖਹਿਰਾ ਵਿਰੁੱਧ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਖਹਿਰਾ ਨੇ ਉਨ੍ਹਾਂ ਵਿਰੁੱਧ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾਏ ਹਨ। ਇਸ ਦੇ ਨਾਲ ਹੀ ਸੁਖਪਾਲ ਖਹਿਰਾ ਨੂੰ...

ਲੱਦਾਖ ‘ਚ ਸ਼ਹੀਦ ਹੋਏ ਲੈਫਟਿਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਨੂੰ ਪਠਾਨਕੋਟ ‘ਚ ਦਿੱਤੀ ਗਈ ਅੰਤਿਮ ਵਿਦਾਈ, ਫੌਜੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ
Lieutenant Colonel Bhanu Pratap Singh martyred: ਲੱਦਾਖ ਵਿੱਚ ਹਾਲ ਹੀ ਵਿੱਚ ਹੋਈ ਭਿਆਨਕ ਜ਼ਮੀਨ ਖਿਸਕਣ ਦੀ ਘਟਨਾ ਵਿੱਚ ਸ਼ਹੀਦ ਹੋਏ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਨੂੰ ਅੱਜ ਪਠਾਨਕੋਟ ਵਿੱਚ ਫੌਜੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪਠਾਨਕੋਟ ਦੇ ਚੱਕੀ ਪੁਲ ਨੇੜੇ...

Punjab: ਫੈਕਟਰੀਆਂ ਅਤੇ ਗਲੀਆਂ ਵਿੱਚੋਂ ਚੋਰੀ ਕਰਨ ਦੇ ਦੋਸ਼ ਵਿੱਚ ਤਿੰਨ ਨੌਜਵਾਨ ਗ੍ਰਿਫ਼ਤਾਰ, 5 ਚੋਰੀ ਦੇ ਮੋਟਰਸਾਈਕਲ ਬਰਾਮਦ
Punjab News: ਲੁਧਿਆਣਾ ਦੇ ਥਾਣਾ ਜਮਾਲਪੁਰ ਦੀ ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗਿਰੋਹ ਗਲੀਆਂ ਅਤੇ ਫੈਕਟਰੀਆਂ ਵਿੱਚੋਂ ਵਾਹਨ ਅਤੇ ਹੋਰ ਸਮਾਨ ਚੋਰੀ ਕਰਦਾ ਸੀ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ 5 ਚੋਰੀ ਕੀਤੀਆਂ ਮੋਟਰਸਾਈਕਲਾਂ ਵੀ...

ਬਹੁ ਕਰੋੜੀ ਬੈਂਕ ਘੁਟਾਲੇ ਮਾਮਲੇ ਦਾ ਮੁਲਜ਼ਮ ਅਮਿਤ ਢੀਂਗਰਾ ਗ੍ਰਿਫਤਾਰ
Punjabi News: ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਸਾਦਿਕ ਕਸਬੇ ਦੀ ਐਸਬੀਆਈ ਸ਼ਾਖਾ ਵਿੱਚ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਤੋਂ ਬਾਅਦ ਫਰਾਰ ਹੋਏ ਦੋਸ਼ੀ ਅਮਿਤ ਢੀਂਗਰਾ ਨੂੰ ਆਖਰਕਾਰ ਮਥੁਰਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਅਮਿਤ ਢੀਂਗਰਾ ਦੀ ਪਤਨੀ ਰੁਪਿੰਦਰ ਕੌਰ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਜਿਸਦੀ ਜ਼ਮਾਨਤ...

ਲੰਡਨ ਜਾ ਰਹੇ ਏਅਰ ਇੰਡੀਆ ਦੇ ਬੋਇੰਗ ਜਹਾਜ਼ ਵਿੱਚ ਫਿਰ ਤਕਨੀਕੀ ਖਰਾਬੀ, ਯਾਤਰੀ ਪਰੇਸ਼ਾਨ
Air India Plane Technical Issue: ਏਅਰ ਇੰਡੀਆ ਦੀ ਲੰਡਨ ਜਾਣ ਵਾਲੀ ਉਡਾਣ ਤਕਨੀਕੀ ਸਮੱਸਿਆ ਕਾਰਨ ਦਿੱਲੀ ਹਵਾਈ ਅੱਡੇ ਤੋਂ ਉਡਾਣ ਨਹੀਂ ਭਰ ਸਕੀ। ਏਅਰਲਾਈਨ ਨੇ ਕਿਹਾ ਕਿ AI2017 ਜਹਾਜ਼, ਜੋ 31 ਜੁਲਾਈ ਨੂੰ ਦਿੱਲੀ ਤੋਂ ਲੰਡਨ ਲਈ ਉਡਾਣ ਭਰਨ ਵਾਲਾ ਸੀ, ਸ਼ੱਕੀ ਤਕਨੀਕੀ ਖਰਾਬੀ ਕਾਰਨ ਵਾਪਸ ਪਰਤ ਆਇਆ। ਇੱਕ ਸੂਤਰ ਨੇ ਕਿਹਾ ਕਿ...

‘ਕਿਤੇ ਸਮੋਸਾ ਛੋਟਾ ਹੈ, ਕਿਤੇ ਵੱਡਾ…’, ਰਵੀ ਕਿਸ਼ਨ ਨੇ ਲੋਕ ਸਭਾ ਵਿੱਚ ਮੁੱਦਾ ਉਠਾਇਆ, ਸਰਕਾਰ ਤੋਂ ਕੀਤੀ ਇਹ ਮੰਗ
RAVI KISHAN: ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਭਾਜਪਾ ਸੰਸਦ ਮੈਂਬਰ ਰਵੀ ਕਿਸ਼ਨ ਨੇ ਵੀਰਵਾਰ ਨੂੰ ਜ਼ੀਰੋ ਆਵਰ ਦੌਰਾਨ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ, ਮਾਤਰਾ ਅਤੇ ਕੀਮਤ ਦਾ ਮੁੱਦਾ ਉਠਾਇਆ। ਉਨ੍ਹਾਂ ਕੇਂਦਰ ਸਰਕਾਰ ਤੋਂ ਇਸ ਬਾਰੇ ਕਾਨੂੰਨ ਬਣਾਉਣ ਦੀ ਮੰਗ ਕੀਤੀ। ਸਮੋਸੇ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕੁਝ ਥਾਵਾਂ...

ਬੁੱਧਲਾਡਾ ਦੇ ਬੋਹਾ ਕੱਸਬੇ ਦੇ ਬਕਰੀ ਚਰਾਉਂਦੇ ਵਿਦਿਆਰਥੀ ਨੇ ਪਾਸ ਕੀਤੀ UGC-NET ਪਰੀਖਿਆ
UGC-NET exam: ਮੰਸਾ ਜ਼ਿਲ੍ਹੇ ਦੇ ਬੁੱਧਲਾਡਾ ਹਲਕੇ ਦੇ ਛੋਟੇ ਜਿਹੇ ਕੱਸਬੇ ਬੋਹਾ ਤੋਂ ਇੱਕ ਹੋਨਹਾਰ ਵਿਦਿਆਰਥੀ ਕੋਮਲਦੀਪ ਨੇ ਆਪਣੀ ਮਿਹਨਤ ਅਤੇ ਜਜ਼ਬੇ ਨਾਲ UGC-NET (ਯੂਨੀਵਰਸਿਟੀ ਗ੍ਰਾਂਟ ਕਮਿਸ਼ਨ – ਨੈਸ਼ਨਲ ਐਲਿਜੀਬਿਲਟੀ ਟੈਸਟ) ਪਾਸ ਕਰਕੇ ਸਾਬਤ ਕਰ ਦਿੱਤਾ ਕਿ ਮਾਣਸਿਕ ਤਾਕਤ ਅਤੇ ਲਗਨ ਨਾਲ ਕਿਸੇ ਵੀ ਹਾਲਾਤ ਨੂੰ ਜਿੱਤਿਆ ਜਾ...

Pathankot News: ਲੱਦਾਖ ‘ਚ ਸ਼ਹੀਦ ਹੋਏ ਕਰਨਲ ਭਾਨੂ ਪ੍ਰਤਾਪ ਨੂੰ ਨਮ ਅੱਖਾਂ ਹੇਠ ਵਿਦਾਇਗੀ
Pathankot News: ਲੱਦਾਖ ਵਿੱਚ ਸ਼ਹੀਦ ਹੋਏ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਨੂੰ ਨਮ ਅੱਖਾਂ ਹੇਠ ਅੰਤਿਮ ਵਿਦਾਇਗੀ (Lieutenant Colonel Bhanu Pratap Singh Cremation) ਦਿੱਤੀ ਗਈ। ਭਾਨੂੰ ਪ੍ਰਤਾਪ ਨੂੰ ਉਨ੍ਹਾਂ ਦੇ ਭਰਾ ਨੇ ਪਠਾਨਕੋਟ ਦੇ ਚੱਕੀ ਪੁਲ ਨੇੜੇ ਸ਼ਮਸ਼ਾਨਘਾਟ ਵਿੱਚ ਚਿਖਾ ਵਿਖਾਈ। ਇਸ ਮੌਕੇ ਫੌਜ ਦੇ ਕਈ...

5 ਅਗਸਤ ਤੱਕ ਕਰਵਾਉਣੀ ਹੋਵੇਗੀ ਰਾਸ਼ਨ ਕਾਰਡ ਧਾਰਕਾਂ ਦੀ E-KYC, ਨਹੀਂ ਤਾਂ ਰੋਕਿਆ ਜਾ ਸਕਦਾ ਹੈ ਰਾਸ਼ਨ
E-KYC of ration card holders: ਜ਼ਿਲਾ ਪੰਚਕੂਲਾ ਵਿੱਚ ਰਹਿਣ ਵਾਲੇ BPL (ਬੀ.ਪੀ.ਐੱਲ.) ਅਤੇ AAY (ਅੰਤੋਦਯ ਆਨ੍ਯੋਯਨਾ ਯੋਜਨਾ) ਰਾਸ਼ਨ ਕਾਰਡ ਧਾਰਕਾਂ ਲਈ ਇੱਕ ਮਹੱਤਵਪੂਰਨ ਸੂਚਨਾ ਜਾਰੀ ਕੀਤੀ ਗਈ ਹੈ। ਜ਼ਿਲਾ ਉਪਾਯੁਕਤ ਮੋਨਿਕਾ ਗੁਪਤਾ ਨੇ ਦੱਸਿਆ ਕਿ ਸਰਕਾਰ ਦੇ ਆਦੇਸ਼ ਅਨੁਸਾਰ ਸਾਰੇ ਰਾਸ਼ਨ ਕਾਰਡ ਧਾਰਕਾਂ ਲਈ ਈ-ਕੇਵਾਈਸੀ...

ਏ.ਆਈ. ਟੂਲਸ ਰਾਹੀਂ ਗੁਰਬਾਣੀ, ਸਿੱਖ ਇਤਿਹਾਸ ਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ
ਸ਼੍ਰੋਮਣੀ ਕਮੇਟੀ ਨੇ ਸਿੱਖ ਸੰਗਤਾਂ ਵਲੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਟੂਲਸ ਨਾਲ ਗੁਰਬਾਣੀ, ਸਿੱਖ ਇਤਿਹਾਸ ਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦਾ ਨੋਟਿਸ ਲੈਂਦਿਆਂ ਵੱਖ-ਵੱਖ ਏ.ਆਈ. ਪਲੇਟਫਾਰਮਾਂ ਨੂੰ ਈਮੇਲ ਪੱਤਰ ਭੇਜ ਕੇ ਇਤਰਾਜ਼ ਪ੍ਰਗਟ ਕੀਤਾ ਹੈ ਜਿਨ੍ਹਾਂ ਏ.ਆਈ. ਪਲੇਟਫਾਰਮਾਂ ਨੂੰ...

Salman Khan ਦੀ ਰਾਜਨੀਤੀ ਚ ਐਂਟਰੀ ਜਾਂ ਕਿਸੇ ਨਵੀ ਫ਼ਿਲਮ ਦਾ ਹੈ ਐਲਾਨ, ਦੇਖੋ ਕੀ ਕੀਤਾ ਹੈ ਪੋਸਟ
ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਇੱਕ ਭਾਵੁਕ ਤੇ ਰਾਜਨੀਤਿਕ ਝਲਕ ਵਾਲੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੇ ਚਰਚਾ ਛੇੜ ਦਿੱਤੀ ਹੈ। ਸਟੋਰੀ ਵਿੱਚ ਸਲਮਾਨ ਖ਼ਾਨ ਨੂੰ ਇੱਕ ਭੀੜ ਸਾਹਮਣੇ ਹੱਥ ਜੋੜੇ ਖੜ੍ਹਾ ਵਿਖਾਇਆ ਗਿਆ ਹੈ, ਜਿੱਥੇ ਚਿੱਟੇ ਝੰਡੇ ਲਹਿਰਾ ਰਹੇ ਹਨ ਅਤੇ ਪਿਛੋਕੜ ਵਿੱਚ ਸੂਰਜ ਚੜ੍ਹ ਰਿਹਾ...

ਬਿਕਰਮ ਸਿੰਘ ਮਜੀਠੀਆ ਖਿਲਾਫ ਇਕ ਹੋਰ ਮਾਮਲਾ ਦਰਜ
Bikram Singh Majithia- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਰੇਡ ਦੌਰਾਨ ਪੁਲਿਸ ਕਰਮਚਾਰੀਆਂ ਨਾਲ ਹੱਥੋਪਾਈ ਕਰਨ ਅਤੇ ਸਰਕਾਰੀ ਕਾਰਵਾਈ ਵਿੱਚ ਰੁਕਾਵਟ ਪਾਉਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਮਜੀਠੀਆ ਅਤੇ ਉਸ ਦੇ ਸਮਰਥਕਾਂ...

ਅਜਨਾਲਾ ਪੁਲਿਸ ਸਟੇਸ਼ਨ ਦਾ ਮਾਮਲਾ ਅੰਮ੍ਰਿਤਸਰ ਤਬਦੀਲ, ਡਿਬਰੂਗੜ੍ਹ ਜੇਲ੍ਹ ਤੋਂ ਲਿਆਂਦੇ ਗਏ 9 ਦੋਸ਼ੀ ਜ਼ਿਲ੍ਹਾ ਅਦਾਲਤ ਪਹੁੰਚੇ
ਅਜਨਾਲਾ ਪੁਲਿਸ ਸਟੇਸ਼ਨ 'ਤੇ ਹਮਲੇ ਦੇ ਢਾਈ ਸਾਲ ਬਾਅਦ, ਮਾਮਲੇ ਦੀ ਸੁਣਵਾਈ ਹੁਣ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਵਿੱਚ ਹੋਵੇਗੀ। ਹੁਣ ਇਹ ਮਾਮਲਾ ਅਜਨਾਲਾ ਅਦਾਲਤ ਤੋਂ ਅੰਮ੍ਰਿਤਸਰ ਤਬਦੀਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਵੀਰਵਾਰ ਨੂੰ ਅੰਮ੍ਰਿਤਪਾਲ ਸਿੰਘ ਦੇ ਸਾਰੇ 9 ਸਾਥੀਆਂ ਸਮੇਤ ਕੁੱਲ 39 ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼...

ਬਾਕਸਿੰਗ ਦੀ ਦੁਨੀਆ ‘ਚ ਸੋਗ: ਮਾਈਕ ਟਾਈਸਨ ਅਤੇ ਇਵੈਂਡਰ ਹੋਲੀਫੀਲਡ ਦੇ ਕੋਚ ਟੌਮੀ ਬਰੁਕਸ ਦਾ ਦੇਹਾਂਤ
Tommy Brooks death: ਬਾਕਸਿੰਗ ਦੀ ਦੁਨੀਆ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦੋ ਦਹਾਕਿਆਂ ਤੱਕ ਮਾਈਕ ਟਾਈਸਨ ਅਤੇ ਇਵੈਂਡਰ ਹੋਲੀਫੀਲਡ ਵਰਗੇ ਮਹਾਨ ਹੈਵੀਵੈਟ ਚੈਂਪਿਅਨਾਂ ਨੂੰ ਤਿਆਰ ਕਰਨ ਵਾਲੇ ਪ੍ਰਸਿੱਧ ਟ੍ਰੇਨਰ ਟੌਮੀ ਬਰੁਕਸ ਦਾ 71 ਸਾਲ ਦੀ ਉਮਰ 'ਚ ਕੈਂਸਰ ਨਾਲ ਲੰਮੀ ਲੜਾਈ ਤੋਂ ਬਾਅਦ ਦੇਹਾਂਤ ਹੋ ਗਿਆ ਹੈ।...

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਕੌਮਾਂਤਰੀ ਪੱਧਰ ‘ਤੇ ਵਿਸ਼ਵ ਸ਼ਕਤੀ ਬਣ ਕੇ ਉੱਭਰਿਆ: ਸਤਨਾਮ ਸੰਧੂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 27 ਦੇਸ਼ਾਂ ਤੋਂ ਵੱਕਾਰੀ ਕੌਮਾਂਤਰੀ ਨਾਗਰਿਕ ਪੁਰਸਕਾਰਾਂ ਅਤੇ ਸਨਮਾਨਾਂ ਨਾਲ ਨਵਾਜ਼ਿਆ ਗਿਆ ਹੈ, ਜਿਨ੍ਹਾਂ ਵਿੱਚ ਸੰਯੁਕਤ ਰਾਸ਼ਟਰ ਦੁਆਰਾ ਵੱਕਾਰੀ ਯੂਐਨ ਚੈਂਪੀਅਨ ਆਫ਼ ਦ ਅਰਥ ਪੁਰਸਕਾਰ, ਸੰਯੁਕਤ ਅਰਬ ਅਮੀਰਾਤ ਦੁਆਰਾ ਆਰਡਰ ਆਫ਼ ਜ਼ਾਇਦ, ਫਰਾਂਸ ਦੁਆਰਾ ਗ੍ਰੈਂਡ ਕਰਾਸ ਆਫ਼ ਦ ਲੀਜਨ...

Coolie: ਰਜਨੀਕਾਂਤ ਦੀ ਫਿਲਮ ‘ਕੁਲੀ’ ਦੇ ਟ੍ਰੇਲਰ ਲਾਂਚ ਸਮਾਗਮ ਲਈ ਦੱਖਣ ਪਹੁੰਚੇ ਆਮਿਰ ਖਾਨ, ਨਿਰਮਾਤਾਵਾਂ ਨੇ ਵੀਡੀਓ ਕੀਤਾ ਸਾਂਝਾ
Entertainment News: ਰਜਨੀਕਾਂਤ ਦੀ ਫਿਲਮ 'ਕੁਲੀ' ਵਿੱਚ ਆਮਿਰ ਖਾਨ ਦਾ ਵੀ ਇੱਕ ਕੈਮਿਓ ਹੈ। ਇਹੀ ਕਾਰਨ ਹੈ ਕਿ ਉਹ ਫਿਲਮ ਦੇ ਟ੍ਰੇਲਰ ਲਾਂਚ ਈਵੈਂਟ ਲਈ ਸਾਊਥ ਵੀ ਪਹੁੰਚੇ ਹਨ। ਆਮਿਰ ਦੇ ਸਾਊਥ ਇੰਡੀਆ ਪਹੁੰਚਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸਨੂੰ ਨਿਰਮਾਤਾਵਾਂ ਨੇ ਸਾਂਝਾ ਕੀਤਾ ਹੈ। ਆਮਿਰ ਸਾਦੇ ਅੰਦਾਜ਼...

ਲਖਨਊ ‘ਚ ਭਾਰੀ ਮੀਂਹ ਕਾਰਨ ਜਲਭਰਾਵ: ਰਾਹਵੀਆਂ ‘ਚ ਪਾਣੀ, ਗੱਡੀਆਂ ਹੋਈਆਂ ਬੰਦ
ਲਖਨਊ | 2 ਅਗਸਤ 2025: ਲਖਨਊ ਵਿੱਚ ਸ਼ੁੱਕਰਵਾਰ ਦੁਪਹਿਰ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਜਨਜੀਵਨ ਠੱਪ ਕਰ ਦਿੱਤਾ ਹੈ। ਗੋਮਤੀ ਨਗਰ, ਚਿਨਹਟ ਅਤੇ ਹਜ਼ਰਤਗੰਜ ਵਰਗੇ ਇਲਾਕੇ ਕਮਰ ਤੋਂ ਉੱਪਰ ਤੱਕ ਪਾਣੀ ਵਿੱਚ ਡੁੱਬ ਗਏ ਹਨ, ਜਿਸ ਕਾਰਨ ਵਾਹਨ ਸੜਕਾਂ 'ਤੇ ਫਸ ਗਏ ਹਨ ਅਤੇ ਆਵਾਜਾਈ ਮੁਸ਼ਕਲ ਹੋ ਗਈ ਹੈ। ਡਾ....

ਪਿੰਡ ਹੇਰਾਂ ਦੇ ਫੌਜੀ ਨਾਇਕ ਗੁਰਪ੍ਰੀਤ ਸਿੰਘ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ
Punjab News: ਪਿੰਡ ਹੇਰਾਂ ਦੇ 35 ਸਾਲਾ ਫੌਜੀ ਜਵਾਨ ਨਾਇਕ ਗੁਰਪ੍ਰੀਤ ਸਿੰਘ ਪੁੱਤਰ ਸਵਰਗੀ ਹਰਪਾਲ ਸਿੰਘ, ਦੀ ਅੰਬਾਲਾ ਵਿਖੇ ਭਾਰਤੀ ਫੌਜ ਦੀ ਬੰਗਾਲ ਇੰਜੀਨੀਅਰ 65 ਬ੍ਰਿਜ ਵਿਚ ਡਿਊਟੀ ਨਿਭਾਉਂਦੇ ਸਮੇਂ ਸਵੇਰੇ 2:45 ਵਜੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 16 ਸਾਲ ਤੋਂ ਦੇਸ਼ ਦੀ ਸੇਵਾ ਵਿਚ ਸਮਰਪਿਤ ਇਹ ਬਹਾਦਰ ਜਵਾਨ ਇਸੇ...

ਇੱਕ ਪਾਸੇ ਟਰੰਪ ਨੇ ਲਗਾਇਆ ਟੈਰਿਫ, ਦੂਜੇ ਪਾਸੇ ਟਿਮ ਕੁੱਕ ਨੇ ਕੀਤਾ ਵੱਡਾ ਐਲਾਨ; ਭਾਰਤ ਵਿੱਚ ਐਪਲ ਦਾ ਵਧ ਰਿਹਾ ਹੈ ਵਿਸ਼ਵਾਸ
Apple Growth in India: ਐਪਲ ਦੇ ਸੀਈਓ ਟਿਮ ਕੁੱਕ ਕਾਰੋਬਾਰੀ ਸਾਲ 2025-26 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਦੇ ਨਤੀਜਿਆਂ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਕੰਪਨੀ ਨੇ ਜੂਨ ਤਿਮਾਹੀ ਵਿੱਚ ਭਾਰਤ ਸਮੇਤ ਦੁਨੀਆ ਦੇ ਦੋ ਦਰਜਨ ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿੱਚ ਰਿਕਾਰਡ ਮਾਲੀਆ ਪ੍ਰਾਪਤ ਕੀਤਾ ਹੈ। ਵਿਸ਼ਲੇਸ਼ਕਾਂ ਨਾਲ ਗੱਲਬਾਤ...

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਕੌਮਾਂਤਰੀ ਪੱਧਰ ‘ਤੇ ਵਿਸ਼ਵ ਸ਼ਕਤੀ ਬਣ ਕੇ ਉੱਭਰਿਆ: ਸਤਨਾਮ ਸੰਧੂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 27 ਦੇਸ਼ਾਂ ਤੋਂ ਵੱਕਾਰੀ ਕੌਮਾਂਤਰੀ ਨਾਗਰਿਕ ਪੁਰਸਕਾਰਾਂ ਅਤੇ ਸਨਮਾਨਾਂ ਨਾਲ ਨਵਾਜ਼ਿਆ ਗਿਆ ਹੈ, ਜਿਨ੍ਹਾਂ ਵਿੱਚ ਸੰਯੁਕਤ ਰਾਸ਼ਟਰ ਦੁਆਰਾ ਵੱਕਾਰੀ ਯੂਐਨ ਚੈਂਪੀਅਨ ਆਫ਼ ਦ ਅਰਥ ਪੁਰਸਕਾਰ, ਸੰਯੁਕਤ ਅਰਬ ਅਮੀਰਾਤ ਦੁਆਰਾ ਆਰਡਰ ਆਫ਼ ਜ਼ਾਇਦ, ਫਰਾਂਸ ਦੁਆਰਾ ਗ੍ਰੈਂਡ ਕਰਾਸ ਆਫ਼ ਦ ਲੀਜਨ...

Coolie: ਰਜਨੀਕਾਂਤ ਦੀ ਫਿਲਮ ‘ਕੁਲੀ’ ਦੇ ਟ੍ਰੇਲਰ ਲਾਂਚ ਸਮਾਗਮ ਲਈ ਦੱਖਣ ਪਹੁੰਚੇ ਆਮਿਰ ਖਾਨ, ਨਿਰਮਾਤਾਵਾਂ ਨੇ ਵੀਡੀਓ ਕੀਤਾ ਸਾਂਝਾ
Entertainment News: ਰਜਨੀਕਾਂਤ ਦੀ ਫਿਲਮ 'ਕੁਲੀ' ਵਿੱਚ ਆਮਿਰ ਖਾਨ ਦਾ ਵੀ ਇੱਕ ਕੈਮਿਓ ਹੈ। ਇਹੀ ਕਾਰਨ ਹੈ ਕਿ ਉਹ ਫਿਲਮ ਦੇ ਟ੍ਰੇਲਰ ਲਾਂਚ ਈਵੈਂਟ ਲਈ ਸਾਊਥ ਵੀ ਪਹੁੰਚੇ ਹਨ। ਆਮਿਰ ਦੇ ਸਾਊਥ ਇੰਡੀਆ ਪਹੁੰਚਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸਨੂੰ ਨਿਰਮਾਤਾਵਾਂ ਨੇ ਸਾਂਝਾ ਕੀਤਾ ਹੈ। ਆਮਿਰ ਸਾਦੇ ਅੰਦਾਜ਼...

ਲਖਨਊ ‘ਚ ਭਾਰੀ ਮੀਂਹ ਕਾਰਨ ਜਲਭਰਾਵ: ਰਾਹਵੀਆਂ ‘ਚ ਪਾਣੀ, ਗੱਡੀਆਂ ਹੋਈਆਂ ਬੰਦ
ਲਖਨਊ | 2 ਅਗਸਤ 2025: ਲਖਨਊ ਵਿੱਚ ਸ਼ੁੱਕਰਵਾਰ ਦੁਪਹਿਰ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਜਨਜੀਵਨ ਠੱਪ ਕਰ ਦਿੱਤਾ ਹੈ। ਗੋਮਤੀ ਨਗਰ, ਚਿਨਹਟ ਅਤੇ ਹਜ਼ਰਤਗੰਜ ਵਰਗੇ ਇਲਾਕੇ ਕਮਰ ਤੋਂ ਉੱਪਰ ਤੱਕ ਪਾਣੀ ਵਿੱਚ ਡੁੱਬ ਗਏ ਹਨ, ਜਿਸ ਕਾਰਨ ਵਾਹਨ ਸੜਕਾਂ 'ਤੇ ਫਸ ਗਏ ਹਨ ਅਤੇ ਆਵਾਜਾਈ ਮੁਸ਼ਕਲ ਹੋ ਗਈ ਹੈ। ਡਾ....

ਪਿੰਡ ਹੇਰਾਂ ਦੇ ਫੌਜੀ ਨਾਇਕ ਗੁਰਪ੍ਰੀਤ ਸਿੰਘ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ
Punjab News: ਪਿੰਡ ਹੇਰਾਂ ਦੇ 35 ਸਾਲਾ ਫੌਜੀ ਜਵਾਨ ਨਾਇਕ ਗੁਰਪ੍ਰੀਤ ਸਿੰਘ ਪੁੱਤਰ ਸਵਰਗੀ ਹਰਪਾਲ ਸਿੰਘ, ਦੀ ਅੰਬਾਲਾ ਵਿਖੇ ਭਾਰਤੀ ਫੌਜ ਦੀ ਬੰਗਾਲ ਇੰਜੀਨੀਅਰ 65 ਬ੍ਰਿਜ ਵਿਚ ਡਿਊਟੀ ਨਿਭਾਉਂਦੇ ਸਮੇਂ ਸਵੇਰੇ 2:45 ਵਜੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 16 ਸਾਲ ਤੋਂ ਦੇਸ਼ ਦੀ ਸੇਵਾ ਵਿਚ ਸਮਰਪਿਤ ਇਹ ਬਹਾਦਰ ਜਵਾਨ ਇਸੇ...

ਇੱਕ ਪਾਸੇ ਟਰੰਪ ਨੇ ਲਗਾਇਆ ਟੈਰਿਫ, ਦੂਜੇ ਪਾਸੇ ਟਿਮ ਕੁੱਕ ਨੇ ਕੀਤਾ ਵੱਡਾ ਐਲਾਨ; ਭਾਰਤ ਵਿੱਚ ਐਪਲ ਦਾ ਵਧ ਰਿਹਾ ਹੈ ਵਿਸ਼ਵਾਸ
Apple Growth in India: ਐਪਲ ਦੇ ਸੀਈਓ ਟਿਮ ਕੁੱਕ ਕਾਰੋਬਾਰੀ ਸਾਲ 2025-26 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਦੇ ਨਤੀਜਿਆਂ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਕੰਪਨੀ ਨੇ ਜੂਨ ਤਿਮਾਹੀ ਵਿੱਚ ਭਾਰਤ ਸਮੇਤ ਦੁਨੀਆ ਦੇ ਦੋ ਦਰਜਨ ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿੱਚ ਰਿਕਾਰਡ ਮਾਲੀਆ ਪ੍ਰਾਪਤ ਕੀਤਾ ਹੈ। ਵਿਸ਼ਲੇਸ਼ਕਾਂ ਨਾਲ ਗੱਲਬਾਤ...