Tarn Taran

ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਤਰਨ ਤਾਰਨ ਪੁਲਿਸ ਨੂੰ Suo-Moto ਨੋਟਿਸ ਜਾਰੀ

Punjab State Women Commission: ਦਰਅਸਲ ਵੀਡੀਓ ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਬਸ ਸਟੈਂਡ ‘ਤੇ ਇੱਕ ਬੱਸ ਕਂਡਕਟਰ ਵੱਲੋਂ ਮਹਿਲਾ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। Suo-Moto Notice to Tarn Taran Police: ਪੰਜਾਬ…

ਅਮਰੀਕਾ ਵਿੱਚ ਹਾਦਸੇ ਤੋਂ ਬਾਅਦ ਗ੍ਰਿਫ਼ਤਾਰ ਹਰਜਿੰਦਰ ਸਿੰਘ, ਪਰਿਵਾਰ ਨੇ ਨੌਜਵਾਨ ਲਈ ਸੀਐਮ ਮਾਨ ਨੂੰ ਲਾਈ ਮਦਦ ਦੀ ਗੁਹਾਰ

Punjabi Truck Driver in USA: ਅਮਰੀਕੀ ਸਰਕਾਰ ਮੁਤਾਬਕ ਭਾਰਤੀ ਮੂਲ ਦਾ ਹਰਜਿੰਦਰ ਸਿੰਘ ਇੱਕ ਗੈਰ-ਕਾਨੂੰਨੀ ਪ੍ਰਵਾਸੀ ਹੈ। ਉਹ ਸਰਹੱਦ ਪਾਰ ਕਰਕੇ ਅਮਰੀਕਾ ਵਿੱਚ ਦਾਖਲ ਹੋਇਆ…

ਫਿਰੋਜ਼ਪੁਰ ਅਤੇ ਤਰਨ ਤਾਰਨ ਜ਼ਿਲ੍ਹਿਆਂ ‘ਚ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਪਹੁੰਚੇ ਬਰਿੰਦਰ ਕੁਮਾਰ ਗੋਇਲ

Flood Relief Efforts: ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਿੱਜੀ ਤੌਰ ‘ਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। Flood-Hit…

ਨਹਿਰ ‘ਚ ਡੁੱਬਣ ਕਾਰਨ 12 ਸਾਲਾ ਬੱਚੇ ਦੀ ਮੌਤ, ਲਾਸ਼ 2 ਦਿਨ ਬਾਅਦ ਮਿਲੀ, ਪਰਿਵਾਰ ‘ਚ ਸੋਗ ਦੀ ਲਹਿਰ

ਤਰਨਤਾਰਨ, 21 ਅਗਸਤ 2025 –ਗੋਇੰਦਵਾਲ ਸਾਹਿਬ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਭਰੋਵਾਲ ਦੇ ਇੱਕ 12 ਸਾਲਾ ਲੜਕੇ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ।…

ਪੁਲਿਸ ਵਾਹਨ ਨਾਲ ਟਕਰ ਵਿੱਚ ਦੋ ਨੌਜਵਾਨਾਂ ਦੀ ਮੌਕੇ ‘ਤੇ ਮੌਤ, ਰੇਸ ਲਗਾਉਣ ਦੀ ਕੋਸ਼ਿਸ਼ ਬਣੀ ਮੌਤ ਦਾ ਕਾਰਨ

Punjab Road Accident: ਅੱਜ ਦੁਪਹਿਰ ਤਰਨਤਾਰਨ-ਝਾਬਲ ਰੋਡ ‘ਤੇ ਕੋਟ ਧਰਮ ਚੰਦ ਪਿੰਡ ਦੇ ਨੇੜੇ ਇੱਕ ਦੁਖਦਾਈ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ…

ਬਰਤਾਨੀਆ ਦੇ ਸ਼ਾਹੀ ਗਾਰਡ ਆਰਮੀ ਦਾ ਹਿੱਸਾ ਬਣਿਆ ਪੰਜਾਬੀ ਨੌਜਵਾਨ

Punjab News: ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਲੋਹਕੇ ਪਿੰਡ ਦੇ ਵਸਨੀਕ ਅਨਮੋਲਦੀਪ ਸਿੰਘ ਨੇ ਇਤਿਹਾਸ ਰਚਿਆ ਹੈ। ਉਹ ਬ੍ਰਿਟੇਨ ਦੇ ਵੱਕਾਰੀ ਰਾਇਲ ਗਾਰਡ ਵਿੱਚ ਭਰਤੀ…

ਅੰਤਰਰਾਸ਼ਟਰੀ ਸਰਹੱਦ ‘ਤੇ ਐਂਟੀ-ਡਰੋਨ ਪ੍ਰਣਾਲੀ ਤਾਇਨਾਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ, ਤਸਕਰੀ ‘ਤੇ ਠੱਲ ਪਾਉਣ ਲਈ ‘ਬਾਜ਼ ਦੀ ਅੱਖ’

Anti-Drone System in Punjab: CM ਮਾਨ ਨੇ ਕਿਹਾ ਕਿ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਡਰੋਨ-ਅਧਾਰਤ ਤਸਕਰੀ ਤੋਂ ਪੈਦਾ ਹੋਈਆਂ ਚੁਣੌਤੀਆਂ ਨਾਲ ਨਜਿੱਠਣ ਲਈ ਅੰਤਰਰਾਸ਼ਟਰੀ…

ਤਰਨਤਾਰਨ ਫਰਜ਼ੀ ਮੁਕਾਬਲਾ ਮਾਮਲੇ ਵਿੱਚ 32 ਸਾਲਾਂ ਬਾਅਦ ਸਜ਼ਾ, ਸੇਵਾਮੁਕਤ ਐਸਐਸਪੀ ਸਮੇਤ 5 ਨੂੰ ਉਮਰ ਕੈਦ ਦੀ ਸਜ਼ਾ

Punjab News: ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਪੰਜਾਬ ਦੇ ਤਰਨਤਾਰਨ ਵਿੱਚ 1993 ਦੇ ਫਰਜ਼ੀ ਮੁਕਾਬਲੇ ਦੇ ਮਾਮਲੇ ਵਿੱਚ ਸੇਵਾਮੁਕਤ ਐਸਐਸਪੀ ਭੁਪਿੰਦਰਜੀਤ ਸਿੰਘ, ਸੇਵਾਮੁਕਤ ਡੀਐਸਪੀ…

CBI ਦੀ ਵਿਸ਼ੇਸ਼ ਅਦਾਲਤ ਨੇ 1993 ਦੇ ਫਰਜ਼ੀ ਮੁਕਾਬਲੇ ‘ਚ 5 ਮੁਲਜ਼ਮਾਂ ਨੂੰ ਦਿੱਤਾ ਦੋਸ਼ੀ ਕਰਾਰ

Punjab News: 1993 ਵਿੱਚ ਪੰਜਾਬ ਦੇ ਤਰਨਤਾਰਨ ਵਿੱਚ ਹੋਏ ਫਰਜ਼ੀ ਮੁਕਾਬਲੇ ਨਾਲ ਸਬੰਧਤ ਮਾਮਲੇ ਵਿੱਚ, ਸੀਬੀਆਈ ਅਦਾਲਤ ਨੇ ਤਤਕਾਲੀ ਐਸਐਸਪੀ ਅਤੇ ਡੀਐਸਪੀ ਸਮੇਤ 5 ਲੋਕਾਂ…

ਤਰਨ ਤਾਰਨ ‘ਚ ਮੁਠਭੇੜ, ਗੈਂਗਸਟਰ ਲੰਡਾ ਤੇ ਯਾਦਵਿੰਦਰ ਸਿੰਘ ਯਾਦਾਂ ਦਾ ਸਾਥੀ ਗੰਭੀਰ ਜ਼ਖਮੀ

Punjab Police: ਪੁਲਿਸ ਨੇ ਗ੍ਰਿਫ਼ਤਾਰ ਕੀਤੇ ਬਦਮਾਸ਼ ਕੋਲੋਂ ਇੱਕ 32 ਬੋਰ ਪਿਸਤੋਲ ਸਮੇਤ ਮੈਗਜ਼ੀਨ ਅਤੇ ਕੁਝ ਜਿੰਦਾ ਤੇ ਚੱਲੇ ਹੋਏ ਰੌਂਦ ਬਰਾਮਦ ਕੀਤੇ ਹਨ। Encounter…

ਪੰਜਾਬੀ ਕੈਂਟਰ ਚਾਲਕ ਦੀ ਆਸਟ੍ਰੇਲੀਆ ‘ਚ ਹਾਦਸੇ ਦੌਰਾਨ ਹੋਈ ਮੌਤ

Punjabi Man Died In Australia: ਆਸਟ੍ਰੇਲੀਆ ਵਿੱਚ ਪੰਜਾਬ ਦਾ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਆਸਟ੍ਰੇਲੀਆ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਪਿੰਡ ਰਾਮ ਖਾਰਾ…

ਤਰਨਤਾਰਨ ‘ਚ ਇੰਟਰਨੈਸ਼ਨਲ ਹਥਿਆਰ ਤਸਕਰੀ ਗਿਰੋਹ ਦੇ 2 ਮੈਂਬਰ ਗ੍ਰਿਫ਼ਤਾਰ, 6 ਪਿਸਤੌਲ ਬਰਾਮਦ

Tarn Taran Police: ਤਰਨਤਾਰਨ ਸੀਆਈਏ ਟੀਮ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੂਰਜਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਵਾਸੀ ਪਿੰਡ ਲਖਨਾ ਵਜੋਂ…

ਸਰਕਾਰੀ ਖਾਲ ਵਾਹੁਣ ਨੂੰ ਲੈ ਕੇ ਚੱਲੀਆਂ ਗੋਲੀਆਂ, ਤਿੰਨ ਵਿਅਕਤੀ ਜ਼ਖ਼ਮੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

Punjab News: ਪੀੜਤਾਂ ਨੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਪੁਲਿਸ ਨੂੰ ਉਹਨਾਂ ਵੱਲੋਂ ਪਿਛਲੇ ਤਿੰਨ ਦਿਨ ਪਹਿਲਾਂ ਤੋਂ ਦਰਖਾਸਤਾਂ ਦਿੱਤੀਆਂ ਜਾ ਰਹੀਆਂ ਸੀ। Firing…

ਜੈਸਮੀਨ ਕੌਰ ਨੇ CDS (OTA ਵੂਮੈਨ) ਦੇ ਇਮਤਿਹਾਨ ‘ਚ ਕੀਤਾ ਕਮਾਲ, ਪੂਰੇ ਭਾਰਤ ਚੋਂ ਚੌਥਾ ਰੈਂਕ ਕੀਤਾ ਹਾਸਲ

CDS (OTA Women) Examination: ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਨਿਸ਼ਾਨ -ਏ -ਸਿੱਖੀ ਵਿਖੇ ਕਾਰਜਸ਼ੀਲ ਨਿਸ਼ਾਨ-ਏ-ਸਿੱਖੀ ਸੈਂਟਰ ਫਾਰ ਸਿਵਲ…

ਪੰਜਾਬ ‘ਚ ਸਾਲ 2025 ਦੀ ਸਭ ਤੋਂ ਵੱਡੀ ਬਰਾਮਦਗੀ, ਤਰਨਤਾਰਨ ‘ਚ 85 ਕਿਲੋ ਹੈਰੋਇਨ ਜ਼ਬਤ

Tarn Taran Police: ਤਰਨਤਾਰਨ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਕਾਰਵਾਈ ਨੂੰ ਇੱਕ ਵੱਡੀ ਸਫਲਤਾ ਦੱਸਿਆ ਤੇ ਕਿਹਾ ਕਿ ਸਰਹੱਦੀ ਖੇਤਰਾਂ ‘ਚ ਡਰੋਨ, ਸੁਰੰਗਾਂ ਅਤੇ…

Ad
Ad