ਸੋਨਾ ਖਰੀਦਣਾ ਹੋਵੇਗਾ ਆਸਾਨ,ਕੀਮਤਾਂ ‘ਚ ਆਵੇਗੀ ਵੱਡੀ ਗਿਰਾਵਟ

ਸੋਨਾ ਖਰੀਦਣਾ ਹੋਵੇਗਾ ਆਸਾਨ,ਕੀਮਤਾਂ ‘ਚ ਆਵੇਗੀ ਵੱਡੀ ਗਿਰਾਵਟ

Gold Price Update: ਸੋਨੇ ਦੇ ਸ਼ੌਕੀਨਾਂ ਅਤੇ ਨਿਵੇਸ਼ਕਾਂ ਲਈ ਹੈਰਾਨ ਕਰਨ ਵਾਲੀ ਖਬਰ ਆ ਰਹੀ ਹੈ। ਸੋਨੇ ਦੀਆਂ ਕੀਮਤਾਂ, ਜੋ ਹਾਲ ਹੀ ਵਿੱਚ ਅਸਮਾਨ ਨੂੰ ਛੂਹ ਰਹੀਆਂ ਸਨ, ਆਉਣ ਵਾਲੇ ਕੁਝ ਮਹੀਨਿਆਂ ਵਿੱਚ 40 ਪ੍ਰਤੀਸ਼ਤ ਤੱਕ ਡਿੱਗ ਸਕਦੀਆਂ ਹਨ! ਮਾਹਿਰਾਂ ਦਾ ਕਹਿਣਾ ਹੈ ਕਿ ਸੋਨੇ ਦੀਆਂ ਕੀਮਤਾਂ ‘ਚ ਆਈ ਇਸ ਗਿਰਾਵਟ ਨਾਲ ਭਾਰਤੀ...