Saunkan Saunkanay 2 ਦਾ ਟੀਜ਼ਰ ਹੋਇਆ ਰਿਲੀਜ਼, ਆਪਣਾ ਦੀਵਾਨਾ ਬਣਾ ਦਵੇਗੀ ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਦੀ ਕੈਮਿਸਟਰੀ
Saunkan Saunkanay 2: ਪੰਜਾਬੀ ਹਿੱਟ ‘Saunkan Saunkanay’ ਧਮਾਕੇਦਾਰ ਵਾਪਸੀ ਕਰ ਰਹੀ ਹੈ, ਤੇ ‘ਸੌਂਕਣ ਸੌਂਕਣ 2’ ਦਾ ਨਵਾਂ ਰਿਲੀਜ਼ ਹੋਇਆ ਟੀਜ਼ਰ ਹੋਰ ਵੀ ਹੰਗਾਮੇਦਾਰ ਡਰਾਮਾ, ਕਾਮੇਡੀ ਅਤੇ ਅਣਕਿਆਸੇ ਮੋੜਾਂ ਵੱਲ ਇਸ਼ਾਰਾ ਕਰਦਾ ਹੈ। Sargun Mehta And Nimrat Khaira’s Saunkan Saunkanay 2: ਪੰਜਾਬੀ ਸੁਪਰਸਟਾਰਸ ਦੀ ਸਰਗੁਣ ਮਹਿਤਾ, ਐਮੀ ਵਿਰਕ ਦੀ ‘ਸੌਣ ਸੌਂਕਣ 2’ ਇਸ ਮਈ ਨੂੰ […]
By :
Nishant Malyan
Published: 20 Apr 2025 20:03:PM
Saunkan Saunkanay 2: ਪੰਜਾਬੀ ਹਿੱਟ ‘Saunkan Saunkanay’ ਧਮਾਕੇਦਾਰ ਵਾਪਸੀ ਕਰ ਰਹੀ ਹੈ, ਤੇ ‘ਸੌਂਕਣ ਸੌਂਕਣ 2’ ਦਾ ਨਵਾਂ ਰਿਲੀਜ਼ ਹੋਇਆ ਟੀਜ਼ਰ ਹੋਰ ਵੀ ਹੰਗਾਮੇਦਾਰ ਡਰਾਮਾ, ਕਾਮੇਡੀ ਅਤੇ ਅਣਕਿਆਸੇ ਮੋੜਾਂ ਵੱਲ ਇਸ਼ਾਰਾ ਕਰਦਾ ਹੈ।
Sargun Mehta And Nimrat Khaira’s Saunkan Saunkanay 2: ਪੰਜਾਬੀ ਸੁਪਰਸਟਾਰਸ ਦੀ ਸਰਗੁਣ ਮਹਿਤਾ, ਐਮੀ ਵਿਰਕ ਦੀ ‘ਸੌਣ ਸੌਂਕਣ 2’ ਇਸ ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਹਾਲ ਹੀ ਵਿੱਚ ਇਸਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਸਮੀਪ ਕੰਗ ਵਲੋਂ ਡਾਇਰੈਕਟਡ ਅਤੇ ਅੰਬਰਦੀਪ ਸਿੰਘ ਵਲੋਂ ਲਿਖੀ, ਸੌਂਕਣ ਸੌਂਕਣ 2 ਇੱਕ ਕਾਮੇਡੀ ਪੰਜਾਬੀ ਫਿਲਮ ਹੈ।
‘ਸੌਣ ਸੌਂਕਣ 2’ ਦੀ ਫਿਲਮ 30 ਮਈ, 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਪਹਿਲੇ ਪਾਰਟ ਵਿੱਚ, ਨਿਰਮਲ ਅਤੇ ਨਸੀਬ ਦੀ ਕਹਾਣੀ ਦਿਖਾਈ ਗਈ ਸੀ।
