Banner
Banner

Gurugram ਦੇ ਸਰਕਾਰੀ ਕਾਲਜ ‘ਚ ਹੰਗਾਮਾ, ਵਾਟਰ ਕੂਲਰ ‘ਚ ਛਿਪਕਲੀ ਮਿਲਣ ਮਗਰੋਂ ਪ੍ਰਦਰਸ਼ਨ

Gurugram School: ਸੈਕਟਰ 9 ਸਰਕਾਰੀ ਕਾਲਜ ਦੇ ਵਾਟਰ ਕੂਲਰ ਵਿੱਚ ਕਿਰਲੀ ਮਿਲਣ ਦਾ ਮਾਮਲਾ ਸਾਹਮਣੇ ਆਇਆ। Lizard found in Water Cooler: ਗੁਰੂਗ੍ਰਾਮ ਦੇ ਸੈਕਟਰ 9 ਸਰਕਾਰੀ ਕਾਲਜ ਦੇ ਵਾਟਰ ਕੂਲਰ ਵਿੱਚ ਕਿਰਲੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ, ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੀਣ ਵਾਲੇ ਪਾਣੀ ਦੇ […]
ਮਨਵੀਰ ਰੰਧਾਵਾ
By : Updated On: 24 Apr 2025 12:08:PM
Gurugram ਦੇ ਸਰਕਾਰੀ ਕਾਲਜ ‘ਚ ਹੰਗਾਮਾ, ਵਾਟਰ ਕੂਲਰ ‘ਚ ਛਿਪਕਲੀ ਮਿਲਣ ਮਗਰੋਂ ਪ੍ਰਦਰਸ਼ਨ

Gurugram School: ਸੈਕਟਰ 9 ਸਰਕਾਰੀ ਕਾਲਜ ਦੇ ਵਾਟਰ ਕੂਲਰ ਵਿੱਚ ਕਿਰਲੀ ਮਿਲਣ ਦਾ ਮਾਮਲਾ ਸਾਹਮਣੇ ਆਇਆ।

Lizard found in Water Cooler: ਗੁਰੂਗ੍ਰਾਮ ਦੇ ਸੈਕਟਰ 9 ਸਰਕਾਰੀ ਕਾਲਜ ਦੇ ਵਾਟਰ ਕੂਲਰ ਵਿੱਚ ਕਿਰਲੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ, ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਦੀ ਮੰਗ ਕੀਤੀ।

ਇਸ ਦੇ ਨਾਲ ਹੀ ਏਬੀਵੀਪੀ ਯੂਨਿਟ ਨੇ ਕਾਲਜ ਦੇ ਵਾਟਰ ਕੂਲਰ ਦਾ ਮੁਆਇਨਾ ਕੀਤਾ, ਤਾਂ ਮਰੀਆਂ ਹੋਈਆਂ ਕਿਰਲੀਆਂ ਅਤੇ ਮੱਛਰ ਮਿਲੇ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਕਿਹਾ ਕਿ ਜੇਕਰ 10 ਦਿਨਾਂ ਦੇ ਅੰਦਰ ਪ੍ਰਬੰਧ ਨਾ ਕੀਤੇ ਗਏ ਤਾਂ ਵਿਦਿਆਰਥੀ ਵੱਡਾ ਵਿਰੋਧ ਪ੍ਰਦਰਸ਼ਨ ਕਰਨਗੇ।

Read Latest News and Breaking News at Daily Post TV, Browse for more News

Ad
Ad