26/11 ਦੇ ਮਾਸਟਰਮਾਈਂਡ ਤਹੱਵੁਰ ਰਾਣਾ ਨੂੰ ਅਦਾਲਤ ਵਿੱਚ ਕੀਤਾ ਗਿਆ ਪੇਸ਼ , NIA ਨੇ 12 ਦਿਨਾਂ ਦੀ ਰਿਮਾਂਡ ਦੀ ਕੀਤੀ ਮੰਗ
NIA seeks 12 days remand ; ਤਹੱਵੁਰ ਰਾਣਾ ਨੂੰ ਅੱਜ ਯਾਨੀ ਸੋਮਵਾਰ ਨੂੰ NIA ਨੇ ਅਦਾਲਤ ਵਿੱਚ ਪੇਸ਼ ਕੀਤਾ। ਇਸ ਦੌਰਾਨ, ਐਨਆਈਏ ਦੀ ਕਾਨੂੰਨੀ ਟੀਮ ਦੀ ਅਗਵਾਈ ਕਰ ਰਹੇ ਸੀਨੀਅਰ ਵਕੀਲ ਦਯਾਮ ਕ੍ਰਿਸ਼ਨਨ ਪਟਿਆਲਾ ਹਾਊਸ ਕੋਰਟ ਪਹੁੰਚੇ। NIA ਨੇ 12 ਜਣਿਆਂ ਦਾ ਰਿਮਾਂਡ ਮੰਗਿਆ ਐਨਆਈਏ ਦੀ ਟੀਮ ਨੇ ਅਦਾਲਤ ਤੋਂ ਤਹਵੁਰ ਰਾਣਾ ਦੀ 12 ਦਿਨਾਂ […]
By :
ਮਨਵੀਰ ਰੰਧਾਵਾ
Updated On: 28 Apr 2025 15:52:PM
NIA seeks 12 days remand ; ਤਹੱਵੁਰ ਰਾਣਾ ਨੂੰ ਅੱਜ ਯਾਨੀ ਸੋਮਵਾਰ ਨੂੰ NIA ਨੇ ਅਦਾਲਤ ਵਿੱਚ ਪੇਸ਼ ਕੀਤਾ। ਇਸ ਦੌਰਾਨ, ਐਨਆਈਏ ਦੀ ਕਾਨੂੰਨੀ ਟੀਮ ਦੀ ਅਗਵਾਈ ਕਰ ਰਹੇ ਸੀਨੀਅਰ ਵਕੀਲ ਦਯਾਮ ਕ੍ਰਿਸ਼ਨਨ ਪਟਿਆਲਾ ਹਾਊਸ ਕੋਰਟ ਪਹੁੰਚੇ।
NIA ਨੇ 12 ਜਣਿਆਂ ਦਾ ਰਿਮਾਂਡ ਮੰਗਿਆ
ਐਨਆਈਏ ਦੀ ਟੀਮ ਨੇ ਅਦਾਲਤ ਤੋਂ ਤਹਵੁਰ ਰਾਣਾ ਦੀ 12 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ। ਇਸ ‘ਤੇ ਵਿਸ਼ੇਸ਼ ਜੱਜ ਚੰਦਰਜੀਤ ਸਿੰਘ ਨੇ ਐਨਆਈਏ ਦੀ ਅਰਜ਼ੀ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ 26/11 ਮੁੰਬਈ ਅੱਤਵਾਦੀ ਹਮਲਿਆਂ ਦੇ ਮਾਸਟਰਮਾਈਂਡ ਤਹੱਵੁਰ ਰਾਣਾ ਨੂੰ ਅੱਜ ਸਖ਼ਤ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਰਹੀ।