ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨੀਤਾ ਅੰਬਾਨੀ
Amritsar News: ਨੀਤਾ ਅੰਬਾਨੀ ਸਖ਼ਤ ਸੁਰੱਖਿਆ ਹੇਠ ਹਰਿਮੰਦਰ ਸਾਹਿਬ ਪਹੁੰਚੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। Nita Ambani paid obeisance at the Golden Temple: ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਅਤੇ ਮੁੰਬਈ ਇੰਡੀਅਨਜ਼ ਦੀ ਮਾਲਕ ਨੀਤਾ ਅੰਬਾਨੀ ਸੋਮਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ ਪਹੁੰਚੀ। ਨੀਤਾ ਅੰਬਾਨੀ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਸਿਰ ‘ਤੇ ਲਾਲ […]
By :
ਮਨਵੀਰ ਰੰਧਾਵਾ
Updated On: 26 May 2025 21:53:PM
Amritsar News: ਨੀਤਾ ਅੰਬਾਨੀ ਸਖ਼ਤ ਸੁਰੱਖਿਆ ਹੇਠ ਹਰਿਮੰਦਰ ਸਾਹਿਬ ਪਹੁੰਚੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
Nita Ambani paid obeisance at the Golden Temple: ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਅਤੇ ਮੁੰਬਈ ਇੰਡੀਅਨਜ਼ ਦੀ ਮਾਲਕ ਨੀਤਾ ਅੰਬਾਨੀ ਸੋਮਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ ਪਹੁੰਚੀ। ਨੀਤਾ ਅੰਬਾਨੀ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਸਿਰ ‘ਤੇ ਲਾਲ ਦੁਪੱਟਾ ਪਹਿਨ ਕੇ, ਨੀਤਾ ਅੰਬਾਨੀ ਸਖ਼ਤ ਸੁਰੱਖਿਆ ਹੇਠ ਹਰਿਮੰਦਰ ਸਾਹਿਬ ਪਹੁੰਚੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।