RCB Victory Parade: ਆਰਸੀਬੀ ਵਿਕਟਰੀ ਪਰੇਡ ਦੌਰਾਨ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਗਦੜ, ਹੁਣ ਤੱਕ 11 ਦੀ ਮੌਤ, ਕਈ ਜ਼ਖਮੀ
RCB Victory Parade: ਆਰਸੀਬੀ ਵਿਕਟਰੀ ਪਰੇਡ ਦੌਰਾਨ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਗਦੜ, ਹੁਣ ਤੱਕ 11 ਦੀ ਮੌਤ, ਕਈ ਜ਼ਖਮੀ ਰਾਇਲ ਚੈਲੇਂਜਰਜ਼ ਬੰਗਲੁਰੂ ਦੀ ਜਿੱਤ ਪਰੇਡ ਦੌਰਾਨ ਚਿੰਨਾਸਵਾਮੀ ਸਟੇਡੀਅਮ ਦੇ ਗੇਟ ਨੇੜੇ ਅਚਾਨਕ ਭਗਦੜ ਮਚ ਗਈ। ਹੁਣ ਤੱਕ ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦੋਂ ਕਿ ਕਈ ਹੋਰ ਗੰਭੀਰ ਜ਼ਖਮੀ ਹਨ। […]
ਲੇਖਕ :
DailyPostTV Artist
ਪ੍ਰਕਾਸ਼ਿਤ: | ਅੱਪਡੇਟ:
RCB Victory Parade: ਆਰਸੀਬੀ ਵਿਕਟਰੀ ਪਰੇਡ ਦੌਰਾਨ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਗਦੜ, ਹੁਣ ਤੱਕ 11 ਦੀ ਮੌਤ, ਕਈ ਜ਼ਖਮੀ ਰਾਇਲ ਚੈਲੇਂਜਰਜ਼ ਬੰਗਲੁਰੂ ਦੀ ਜਿੱਤ ਪਰੇਡ ਦੌਰਾਨ ਚਿੰਨਾਸਵਾਮੀ ਸਟੇਡੀਅਮ ਦੇ ਗੇਟ ਨੇੜੇ ਅਚਾਨਕ ਭਗਦੜ ਮਚ ਗਈ। ਹੁਣ ਤੱਕ ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦੋਂ ਕਿ ਕਈ ਹੋਰ ਗੰਭੀਰ ਜ਼ਖਮੀ ਹਨ।
18 ਸਾਲਾਂ ਬਾਅਦ ਆਰਸੀਬੀ ਦੇ ਆਈਪੀਐਲ ਟਰਾਫੀ ਜਿੱਤਣ ਦਾ ਜਸ਼ਨ ਮਨਾਉਣ ਲਈ, ਹਜ਼ਾਰਾਂ ਲੋਕ ਸਟੇਡੀਅਮ ਦੇ ਗੇਟ ‘ਤੇ ਪਹੁੰਚ ਗਏ ਅਤੇ ਅੰਦਰ ਜਾਣ ਦੀ ਕੋਸ਼ਿਸ਼ ਕਰਨ ਲੱਗੇ। 18 ਸਾਲਾਂ ਬਾਅਦ ਆਰਸੀਬੀ ਦੇ ਆਈਪੀਐਲ ਟਰਾਫੀ ਜਿੱਤਣ ਦਾ ਜਸ਼ਨ ਮਨਾਉਣ ਲਈ, ਲੋਕ ਸਟੇਡੀਅਮ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰਨ ਲੱਗੇ। ਜਸ਼ਨ ਦੌਰਾਨ, ਭੀੜ ਅਚਾਨਕ ਸਟੇਡੀਅਮ ਦੇ ਬਾਹਰ ਅਤੇ ਅੰਦਰ ਬੇਕਾਬੂ ਹੋ ਗਈ।