ਗੁਰਦਾਸ ਮਾਨ ਦੇ ਭਰਾ ਗੁਰਪੰਥ ਦਾ ਚੰਡੀਗੜ੍ਹ ‘ਚ ਅੰਤਿਮ ਸਸਕਾਰ, ਸੀਐਮ ਮਾਨ ਤੇ ਰਾਜਾ ਵੜਿੰਗ ਸਮੇਤ ਕਈ ਹਸਤੀਆਂ ਪਹੁੰਚੀਆਂ

CM Mann at Gurpanth Maan’s Last Rites: ਗੁਰਦਾਸ ਮਾਨ ਨੇ ਖੁਦ ਆਪਣੇ ਭਰਾ ਦੀ ਅਰਥੀ ਚੁੱਕੀ। ਸੀਐਮ ਮਾਨ ਨੇ ਵੀ ਅਰਥੀ ਨੂੰ ਮੋਢਾ ਦਿੱਤਾ। ਗੁਰਪੰਥ ਮਾਨ ਲੰਬੇ ਸਮੇਂ ਤੋਂ ਬਿਮਾਰ ਸਨ। ਉਹ ਕੈਂਸਰ ਤੋਂ ਪੀੜਤ ਸੀ। ਉਨ੍ਹਾਂ ਨੇ ਸੋਮਵਾਰ ਸ਼ਾਮ 5 ਵਜੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਿਆ। Gurdas Maan’s brother Gurpanth’s cremation: […]
Daily Post TV
By : Updated On: 10 Jun 2025 11:36:AM
ਗੁਰਦਾਸ ਮਾਨ ਦੇ ਭਰਾ ਗੁਰਪੰਥ ਦਾ ਚੰਡੀਗੜ੍ਹ ‘ਚ ਅੰਤਿਮ ਸਸਕਾਰ, ਸੀਐਮ ਮਾਨ ਤੇ ਰਾਜਾ ਵੜਿੰਗ ਸਮੇਤ ਕਈ ਹਸਤੀਆਂ ਪਹੁੰਚੀਆਂ

732601385940646/">ਵੀਡੀਓ ਦੇਖਣ ਲਈ ਕਲਿੱਕ ਕਰੋ

Read Latest News and Breaking News at Daily Post TV, Browse for more News

Ad
Ad