ਸਮਾਣਾ ‘ਚ ਸੜਕ ਹਾਦਸੇ ‘ਚ ਵੱਡੀ ਕਾਮਯਾਬੀ, ਟਿੱਪਰ ਮਾਲਕ ਗ੍ਰਿਫ਼ਤਾਰ, ਸੱਤ ਬੱਚਿਆਂ ਦੀ ‘ਚ ਹੋਈ ਸੀ ਮੌਤ
Punjab Breaking News: ਇਸ ਮਾਮਲੇ ‘ਚ ਹੁਣ ਵੱਡੀ ਕਾਮਯਾਬੀ ਹਾਸਲ ਕਰਦਿਆਂ ਪਟਿਆਲਾ ਪੁਲਿਸ ਨੇ ਟਿੱਪਰ ਮਾਲਕ ਰਣਧੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। Smana School Bus and Tipper Accident Update: ਸਮਾਣਾ ‘ਚ ਕੁਝ ਦਿਨ ਪਹਿਲਾਂ ਇੱਕ ਸੜਕ ਹਾਦਸਾ ਹੋਇਆ ਸੀ। ਜਿਸ ‘ਚ ਸਕੂਲ ਬੱਸ ਹਾਦਸਾਗ੍ਰਸਤ ਹੋਈ ਤੇ ਸੱਤ ਬੱਚਿਆਂ ਦੀ ਦਰਦਨਾਕ ਮੌਤ ਹੋਈ ਸੀ। ਇਸ […]
By :
ਮਨਵੀਰ ਰੰਧਾਵਾ
Updated On: 10 Jun 2025 14:49:PM
ਪੁਰਾਣੀ ਤਸਵੀਰ
Punjab Breaking News: ਇਸ ਮਾਮਲੇ ‘ਚ ਹੁਣ ਵੱਡੀ ਕਾਮਯਾਬੀ ਹਾਸਲ ਕਰਦਿਆਂ ਪਟਿਆਲਾ ਪੁਲਿਸ ਨੇ ਟਿੱਪਰ ਮਾਲਕ ਰਣਧੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Smana School Bus and Tipper Accident Update: ਸਮਾਣਾ ‘ਚ ਕੁਝ ਦਿਨ ਪਹਿਲਾਂ ਇੱਕ ਸੜਕ ਹਾਦਸਾ ਹੋਇਆ ਸੀ। ਜਿਸ ‘ਚ ਸਕੂਲ ਬੱਸ ਹਾਦਸਾਗ੍ਰਸਤ ਹੋਈ ਤੇ ਸੱਤ ਬੱਚਿਆਂ ਦੀ ਦਰਦਨਾਕ ਮੌਤ ਹੋਈ ਸੀ। ਇਸ ਮਾਮਲੇ ‘ਚ ਹੁਣ ਵੱਡੀ ਕਾਮਯਾਬੀ ਹਾਸਲ ਕਰਦਿਆਂ ਪਟਿਆਲਾ ਪੁਲਿਸ ਨੇ ਟਿੱਪਰ ਮਾਲਕ ਰਣਧੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਕੁਝ ਸਮੇਂ ਚ ਪਟਿਆਲਾ ਪੁਲਿਸ ਲਾਈਨ ਵਿਖੇ ਐਸਐਸਪੀ ਪਟਿਆਲਾ ਇੱਕ ਅਹਿਮ ਪ੍ਰੈਸ ਨਾਲ ਸੰਬੋਧਨ ਕਰਨਗੇ।