Ludhiana West Assembly Results Live; ਤੀਜੇ ਰਾਊਂਡ ਦੀ ਗਿਣਤੀ ਬਾਅਦ ਵੀ ‘ਆਪ’ ਦੇ ਸੰਜੀਵ ਅਰੋੜਾ ਅੱਗੇ, ਦੂਜੇ ‘ਤੇ ਬੀਜੇਪੀ, ਤੀਜੇ ‘ਤੇ ਕਾਂਗਰਸ ਖਿਸਕੀ
Ludhiana West Assembly Seat 2025 Results Live; ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਗਿਣਤੀ ਲਗਾਤਾਰ ਜਾਰੀ ਹੈ ਜਿਸਦੇ ਅਨੁਸਾਰ ਤੀਜੇ ਰਾਊਂਡ ਦੀ ਗਿਣਤੀ ਤੋਂ ਬਾਅਦ ਵੀ ‘ਆਪ’ ਦੇ ਸੰਜੀਵ ਅਰੋੜਾ ਅੱਗੇ ਹਨ, ਵੋਟਾਂ ਦੀ ਗਿਣਤੀ ‘ਚ ਬੀਜੇਪੀ ਹੁਣ ਤਕ ਦੇ ਰੁਝਾਨਾਂ ‘ਚ ਦੂਜਾ ਸਥਾਨ ਹਾਸਿਲ ਕੀਤਾ ਹੈ ,ਪਰ ਇਸ ਵਾਰ ਕਾਂਗਰਸ ਤੀਜੇ ਸਥਾਨ ‘ਤੇ ਖਿਸਕਦੀ […]
By :
Jaspreet Singh
Updated On: 23 Jun 2025 10:26:AM
Ludhiana West Assembly Seat 2025 Results Live; ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਗਿਣਤੀ ਲਗਾਤਾਰ ਜਾਰੀ ਹੈ ਜਿਸਦੇ ਅਨੁਸਾਰ ਤੀਜੇ ਰਾਊਂਡ ਦੀ ਗਿਣਤੀ ਤੋਂ ਬਾਅਦ ਵੀ ‘ਆਪ’ ਦੇ ਸੰਜੀਵ ਅਰੋੜਾ ਅੱਗੇ ਹਨ, ਵੋਟਾਂ ਦੀ ਗਿਣਤੀ ‘ਚ ਬੀਜੇਪੀ ਹੁਣ ਤਕ ਦੇ ਰੁਝਾਨਾਂ ‘ਚ ਦੂਜਾ ਸਥਾਨ ਹਾਸਿਲ ਕੀਤਾ ਹੈ ,ਪਰ ਇਸ ਵਾਰ ਕਾਂਗਰਸ ਤੀਜੇ ਸਥਾਨ ‘ਤੇ ਖਿਸਕਦੀ ਹੋਈ ਨਜ਼ਰ ਆ ਰਹੀ ਹੈ।