SDM ‘ਤੇ ਭੜਕੇ ਮੰਤਰੀ ਕੁਲਦੀਪ ਧਾਲੀਵਾਲ, ਐਸਡੀਐਮ ਨਾਲ ਬਹਿਸ ਮਗਰੋਂ ਦੇ ਦਿੱਤੀ ਵਾਰਨਿੰਗ

Amritsar News: ਵੀਡੀਓ ਵਿੱਚ ਮੰਤਰੀ ਧਾਲੀਵਾਲ ਨੇ ਐਸਡੀਐਮ ਮਜੀਠਾ ਨੂੰ ਫੋਨ ’ਤੇ ਤਾੜਨਾ ਕੀਤੀ। ਲੋਕ ਮੰਤਰੀ ਧਾਲੀਵਾਲ ਦੇ ਇਸ ਕਦਮ ਦੀ ਸ਼ਲਾਘਾ ਕਰ ਰਹੇ ਹਨ। Kuldeep Singh Dhaliwal: ਅੰਮ੍ਰਿਤਸਰ ‘ਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਸ.ਡੀ.ਐਮ ਮਜੀਠਾ ‘ਤੇ ਕਾਫੀ ਗੁੱਸਾ ਕੀਤਾ। ਦਰਅਸਲ ਕੁਝ ਲੋਕ ਆਪਣੇ ਪੈਂਡਿੰਗ ਕੰਮ ਨੂੰ ਲੈ ਕੇ ਮੰਤਰੀ ਧਾਲੀਵਾਲ ਕੋਲ ਪਹੁੰਚੇ। […]
ਮਨਵੀਰ ਰੰਧਾਵਾ
By : Updated On: 21 Jan 2025 13:12:PM
SDM ‘ਤੇ ਭੜਕੇ ਮੰਤਰੀ ਕੁਲਦੀਪ ਧਾਲੀਵਾਲ, ਐਸਡੀਐਮ ਨਾਲ ਬਹਿਸ ਮਗਰੋਂ ਦੇ ਦਿੱਤੀ ਵਾਰਨਿੰਗ
917757310518673">ਇੱਥੇ ਕਲਿੱਕ ਕਰਕੇ ਦੇਖੋ ਪੂਰੀ ਵੀਡੀਓ-

Read Latest News and Breaking News at Daily Post TV, Browse for more News

Ad
Ad