ਜਲੰਧਰ ਦੀ ਡੈਕੋਰੇਟ ਦੀ ਦੁਕਾਨ ‘ਤੇ ਲੱਗੀ ਭਿਆਨਕ ਅੱਗ, ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ
Jalandhar News: ਅੱਗ ਕਰਕੇ ਦੁਕਾਨ ਦੇ ਉੱਪਰ ਬਣਾਈ ਰਿਹਾਇਸ਼ ‘ਚ ਵੀ ਅੱਗ ਫੈਲ ਗਈ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। Fire in Decor Shop: ਜਲੰਧਰ ਦੇ ਗਾਜ਼ੀ ਗੁੱਲਾ ਇਲਾਕੇ ਵਿੱਚ ਡਾਇਮੰਡ ਡੈਕੋਰੇਟ ਦੀ ਦੁਕਾਨ ‘ਤੇ ਲੱਗੀ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅਜੇ ਤੱਕ ਅੱਗ ਲੱਗਣ ਦੇ […]
By :
ਮਨਵੀਰ ਰੰਧਾਵਾ
Updated On: 29 Jun 2025 14:51:PM
Jalandhar News: ਅੱਗ ਕਰਕੇ ਦੁਕਾਨ ਦੇ ਉੱਪਰ ਬਣਾਈ ਰਿਹਾਇਸ਼ ‘ਚ ਵੀ ਅੱਗ ਫੈਲ ਗਈ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ।
Fire in Decor Shop: ਜਲੰਧਰ ਦੇ ਗਾਜ਼ੀ ਗੁੱਲਾ ਇਲਾਕੇ ਵਿੱਚ ਡਾਇਮੰਡ ਡੈਕੋਰੇਟ ਦੀ ਦੁਕਾਨ ‘ਤੇ ਲੱਗੀ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗਿਆ। ਪਰ ਅੱਗ ਕਰਕੇ ਦੁਕਾਨ ਦੇ ਉੱਪਰ ਬਣਾਈ ਰਿਹਾਇਸ਼ ‘ਚ ਵੀ ਅੱਗ ਫੈਲ ਗਈ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਛੇ ਤੋਂ ਸੱਤ ਗੱਡੀਆਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ।
