ਰੋਡ ‘ਤੇ ਹੋਇਆ ਭਿਆਨਕ ਸੜਕ ਹਾਦਸਾ! ਕਾਰ ‘ਤੇ ਆਟੋ ਦੇ ਉੱਡੇ ਪਰਖੱਚੇ, 4 ਲੋਕਾਂ ਦੀ ਹੋਈ ਮੌਤ
Road Accident; ਤਰਨ ਤਾਰਨ ਰੋਡ ਦੇ ਟਾਹਲਾ ਸਾਹਿਬ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ ਵਾਪਰਿਆ। ਜਿੱਥੇ ਸੜਕ ਤੇ ਜਾ ਰਹੇ ਆਟੋ ਅਤੇ ਕਾਰ ਵਿਚਾਲੇ ਬੇਹੱਦ ਜ਼ਬਰਦਸਤ ਟੱਕਰ ਹੋਈ ਜਿਸਤੋ ਬਾਅਦ ਆਟੋ ਅਤੇ ਕਾਰ ਦੇ ਪਰਖੱਚੇ ਉੱਡ ਗਏ। ਖ਼ਬਰ ਸਾਹਮਣੇ ਆਈ ਹੈ ਕਿ ਇਸ ਹਾਦਸੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਬਾਕੀ ਹੋਰ ਲੋਕ ਗੰਭੀਰ […]
By :
Jaspreet Singh
Updated On: 03 Jul 2025 18:57:PM
Road Accident; ਤਰਨ ਤਾਰਨ ਰੋਡ ਦੇ ਟਾਹਲਾ ਸਾਹਿਬ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ ਵਾਪਰਿਆ। ਜਿੱਥੇ ਸੜਕ ਤੇ ਜਾ ਰਹੇ ਆਟੋ ਅਤੇ ਕਾਰ ਵਿਚਾਲੇ ਬੇਹੱਦ ਜ਼ਬਰਦਸਤ ਟੱਕਰ ਹੋਈ ਜਿਸਤੋ ਬਾਅਦ ਆਟੋ ਅਤੇ ਕਾਰ ਦੇ ਪਰਖੱਚੇ ਉੱਡ ਗਏ। ਖ਼ਬਰ ਸਾਹਮਣੇ ਆਈ ਹੈ ਕਿ ਇਸ ਹਾਦਸੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਬਾਕੀ ਹੋਰ ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਸਥਾਨਕ ਲੋਕਾਂ ਵੱਲੋ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।