ਗੈਂਗਸਟਰਾਂ ‘ਤੇ ਐਕਸ਼ਨ ਦੀ ਤਿਆਰੀ ‘ਚ ਪੰਜਾਬ ਪੁਲਿਸ, 46 ਗੈਂਗਸਟਰਾਂ ਨੂੰ ਵਾਪਸ ਸੂਬੇ ਦੀਆਂ ਜੇਲ੍ਹਾਂ ‘ਚ ਡੱਕੇਗੀ ਸੂਬਾ ਪੁਲਿਸ

Punjab Police: ਪੰਜਾਬ ਪੁਲਿਸ ਨੇ ਅਜਿਹੇ ਕਰੀਬ 46 ਦੋਸ਼ੀਆਂ ਦੀ ਸੂਚੀ ਤਿਆਰ ਕੀਤੀ ਹੈ। ਉਨ੍ਹਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ। Punjab Police Action on Gangsters: ਗੈਂਗਸਟਰਾਂ ‘ਚ ਵੱਡੇ ਐਕਸ਼ਨ ਦੀ ਤਿਆਰੀ ‘ਚ ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਤਿਆਰੀ ਖਿੱਚ ਲਈ ਹੈ। ਦਰਅਸਲ ਦੱਸ ਦਈਏ ਕਿ ਪੰਜਾਬ ਪੁਲਿਸ ਉਨ੍ਹਾਂ ਗੈਂਗਸਟਰਾਂ ਅਤੇ […]
Randhir Bansal
By : Published: 03 Feb 2025 14:21:PM
ਗੈਂਗਸਟਰਾਂ ‘ਤੇ ਐਕਸ਼ਨ ਦੀ ਤਿਆਰੀ ‘ਚ ਪੰਜਾਬ ਪੁਲਿਸ, 46 ਗੈਂਗਸਟਰਾਂ ਨੂੰ ਵਾਪਸ ਸੂਬੇ ਦੀਆਂ ਜੇਲ੍ਹਾਂ ‘ਚ ਡੱਕੇਗੀ ਸੂਬਾ ਪੁਲਿਸ

Punjab Police: ਪੰਜਾਬ ਪੁਲਿਸ ਨੇ ਅਜਿਹੇ ਕਰੀਬ 46 ਦੋਸ਼ੀਆਂ ਦੀ ਸੂਚੀ ਤਿਆਰ ਕੀਤੀ ਹੈ। ਉਨ੍ਹਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ।

Punjab Police Action on Gangsters: ਗੈਂਗਸਟਰਾਂ ‘ਚ ਵੱਡੇ ਐਕਸ਼ਨ ਦੀ ਤਿਆਰੀ ‘ਚ ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਤਿਆਰੀ ਖਿੱਚ ਲਈ ਹੈ। ਦਰਅਸਲ ਦੱਸ ਦਈਏ ਕਿ ਪੰਜਾਬ ਪੁਲਿਸ ਉਨ੍ਹਾਂ ਗੈਂਗਸਟਰਾਂ ਅਤੇ ਅਪਰਾਧੀਆਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ, ਜਿਨ੍ਹਾਂ ਨੂੰ ਦੂਜੇ ਸੂਬਿਆਂ ਦੀ ਪੁਲਿਸ ਨੇ ਰਿਮਾਂਡ ‘ਤੇ ਲਿਆ ਸੀ, ਜਿਸ ਤੋਂ ਬਾਅਦ ਉਹ ਪੰਜਾਬ ਵਾਪਸ ਨਹੀਂ ਆਏ।

ਪੰਜਾਬ ਪੁਲਿਸ ਨੇ ਅਜਿਹੇ ਕਰੀਬ 46 ਦੋਸ਼ੀਆਂ ਦੀ ਸੂਚੀ ਤਿਆਰ ਕੀਤੀ ਹੈ। ਉਨ੍ਹਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ। ਇਨ੍ਹਾਂ ਗੈਂਗਸਟਰਾਂ ਚੋਂ 22 ਲਾਰੈਂਸ-ਗੋਲਡੀ ਬਰਾੜ ਗੈਂਗ ਨਾਲ, 10 ਦਵਿੰਦਰ ਬੰਬੀਹਾ ਲੱਕੀ ਪਟਿਆਲ ਗੈਂਗ ਨਾਲ, 8 ਹਰਵਿੰਦਰ ਰਿੰਦਾ-ਲਖਵੀਰ ਲੰਡਾ ਗੈਂਗ ਨਾਲ ਅਤੇ 4 ਜੱਗੂ ਭਗਵਾਨਪੁਰੀਆ ਅਤੇ 4 ਹੈਰੀ ਚੱਠਾ ਗੈਂਗ ਨਾਲ ਜੁੜੇ ਹੋਏ ਹਨ।

ਇੱਥੇ ਵੇਖੋ ਲਿਸਟ ‘ਚ ਨੇ ਕੌਣ-ਕੌਣ:

Lawrence Bishnoi: Sabarmati Jail, Gujarat

Manjeet Singh @ Guri: Tihar Jail, Delhi

Anil Kumar: Jodhpur Jail, Rajasthan

Ankit alias Laddu: Rajasthan

Ankit Jati @ Ankit: Bhiwani Jail, Haryana

Bhanu Sisodia: Jodhpur Jail, Rajasthan

Butta Khan @ Bagha Khan: Bhuj Jail, Gujarat

Deepak Kumar @ Deepu Banur: Burail Jail, Chandigarh

Deepak Kumar @ Mundi: Jhajjar Jail, Haryana

Deepak Kumar @ Tinu: Tihar Jail, Delhi

Kapil @ Kapil Pandit: Bhiwani Jail, Haryana

Mohammad Asif: Pali Jail, Rajasthan

Monu Dagar: Karnal Jail, Haryana

Mukhtiar Singh: Bikaner Jail, Rajasthan

Naresh @ Arjun: Tihar Jail, Delhi

Pawan Nehra: Bhondsi Jail, Haryana

Raj Kumar @ Raju Bisoudiya: Mandoli Jail, Delhi

Rajan Jandheri @ Rajan Jaat: Yamunanagar Jail, Haryana

Ravinder Singh @ Kali Balongi: Burail Jail, Chandigarh

Sachin Bhawani @ Sachin Chaudhary: Bhiwani Jail Haryana

Sachin Thapan @ Sachin Bishnoi: Gungra Ghati, Ajmer Jail, Rajasthan

Yashpal @ Sarpanch: Bhondsi Jail, Haryana

Davinder Bambiha- Lucky Patyal gang associates lodged in other State Jails

Amit Dagar @ Ballu Ganja: Bhondsi Jail, Haryana

Anil Lath: Bhondsi Jail, Haryana

Dharminder Singh @ Guggni: Mandoli Jail, Delhi

Harinder Singh @ Foji: Bhondsi Jail, Haryana

Lakhwinder Singh @ Lakha: Bikaner Jail, Rajasthan

Manpreet Singh @ Mani, Chuchi: Haridwar Jail, Uttarakhand

Sadhu Singh: Almora Jail, Uttarakhand

Sajan Suhaag @ Bholu: Bhondsi Jail, Haryana

Fateh Singh Naagri @ Yuvraj Ghuman: Tihar Jail, New Delhi

Sunny Dagar @ Vikram: Tihar Jail, Delhi

Harwinder Rinda- Lakhbir Landa gang associates lodged in other State Jails

Arshdeep Singh @ Arsh Bathi: Tihar Jail, Delhi

Deepak Ranga @ Deepu: Burail Jail, Chandigarh

Divyanshu @ Saka Guddu: Tihar Jail, Delhi

Harpreet Singh @ Sunny Dhillon: Nanded Jail, Maharashtra

Lakhwinder Singh @ Matru: Mandoli Jail, Delhi

Parminder Singh @ Pindi Harsian: Haryana

Rohan Masih: Burail Jail, Chandigarh

Vishal: Burail Jail, Chandigarh

Jaggu Bhagwanpuria gang associates lodged in other State Jails

Jagdeep Singh @

Jaggu Bhagwanpuria: Kurukshetra Jail, Haryana

Arun Kumar @ Churimaar: Alwar Jail, Rajasthan

Arun Kumar @ Churimaar: Alwar Jail, Rajasthan

Taranjot @ Tanna: Central Jail, Rohini, Delhi

Harry Chatha gang associates lodged in other State Jails

Manpreet Singh @ Manna: Sirsa Jail, Haryana

Sukhmeetpal Singh @ Sukh Bhikhariwal: Kurukshetra Jail, Haryana

Read Latest News and Breaking News at Daily Post TV, Browse for more News

Ad
Ad