ਮੁਕੇਰੀਆਂ ‘ਚ ਬਿਆਸ ਦਰਿਆ ਦੇ ਪਾਣੀ ਦਾ ਕਹਿਰ, ਪੁਲ ‘ਚ ਆਈ ਦਰਾਰਾਂ, ਖ਼ਤਰੇ ਨੂੰ ਦੇਖ ਪ੍ਰਸ਼ਾਸ਼ਨ ਮੁਸਤੈਦ
Mukerian Cracks bridge; ਲਗਤਾਰ ਮੀਂਹ ਅਤੇ ਬੱਦਲ ਫੱਟਣ ਕਾਰਨ ਬਿਆਸ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ‘ਤੇ ਵਹਿ ਰਿਹਾ। ਜਿਸ ਕਰਕੇ ਮੁਕੇਰੀਆ ਦੇ ਧਨੋਆ ਪਿੰਡ ‘ਚ ਬਣੇ ਪੁਲ ਵਿਚ ਦਰਾਰਾਂ ਆ ਗਈਆਂ ਹਨ। ਜਿਸ ਨੂੰ ਵੇਖਦੇ ਪ੍ਰਸ਼ਾਸ਼ਨ ਵੱਲੋਂ ਇਸ ਪੁਲ ਤੇ ਲੰਘਣ ਵਾਲੇ ਭਾਰੀ ਵਾਹਨਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਜੋ ਕੋਈ ਵੱਡਾ […]
By :
Jaspreet Singh
Updated On: 15 Aug 2025 15:08:PM
Mukerian Cracks bridge; ਲਗਤਾਰ ਮੀਂਹ ਅਤੇ ਬੱਦਲ ਫੱਟਣ ਕਾਰਨ ਬਿਆਸ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ‘ਤੇ ਵਹਿ ਰਿਹਾ। ਜਿਸ ਕਰਕੇ ਮੁਕੇਰੀਆ ਦੇ ਧਨੋਆ ਪਿੰਡ ‘ਚ ਬਣੇ ਪੁਲ ਵਿਚ ਦਰਾਰਾਂ ਆ ਗਈਆਂ ਹਨ। ਜਿਸ ਨੂੰ ਵੇਖਦੇ ਪ੍ਰਸ਼ਾਸ਼ਨ ਵੱਲੋਂ ਇਸ ਪੁਲ ਤੇ ਲੰਘਣ ਵਾਲੇ ਭਾਰੀ ਵਾਹਨਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਜੋ ਕੋਈ ਵੱਡਾ ਹਾਦਸਾ ਵਾਪਰਨ ਤੋਂ ਟਾਲਿਆ ਜਾ ਸਕੇ।