ਮਹਾਪੰਚਾਇਤ ਸ਼ੁਰੂ ਹੋਣ ਤੋਂ ਪਹਿਲਾਂ ਵੱਡੀ ਖ਼ਬਰ, ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ ਹਾਰਟ ਅਟੈਕ
Farmers Mahapanchayat: ਹਾਸਲ ਦਾਣਕਾਰੀ ਮੁਤਾਬਕ ਬਲਦੇਵ ਸਿਰਸਾ ਨੂੰ ਹਾਰਟ ਅਟੈਕ ਆਇਆ ਹੈ। Baldev Singh Sirsa Health Update: ਖਨੌਰੀ ਬਾਰਡਰ ’ਤੇ ਮਹਾਂ-ਪੰਚਾਇਤ ਤੋਂ ਪਹਿਲਾਂ ਵੱਡੀ ਖ਼ਬਰ ਸਾਹਮਣੇ ਆਈ ਹੈ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ ਹੈ। ਹਾਸਲ ਦਾਣਕਾਰੀ ਮੁਤਾਬਕ ਬਲਦੇਵ ਸਿਰਸਾ ਨੂੰ ਹਾਰਟ ਅਟੈਕ ਆਇਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ […]
By :
Daily Post TV
Published: 12 Feb 2025 11:59:AM

Farmers Mahapanchayat: ਹਾਸਲ ਦਾਣਕਾਰੀ ਮੁਤਾਬਕ ਬਲਦੇਵ ਸਿਰਸਾ ਨੂੰ ਹਾਰਟ ਅਟੈਕ ਆਇਆ ਹੈ।
Baldev Singh Sirsa Health Update: ਖਨੌਰੀ ਬਾਰਡਰ ’ਤੇ ਮਹਾਂ-ਪੰਚਾਇਤ ਤੋਂ ਪਹਿਲਾਂ ਵੱਡੀ ਖ਼ਬਰ ਸਾਹਮਣੇ ਆਈ ਹੈ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ ਹੈ। ਹਾਸਲ ਦਾਣਕਾਰੀ ਮੁਤਾਬਕ ਬਲਦੇਵ ਸਿਰਸਾ ਨੂੰ ਹਾਰਟ ਅਟੈਕ ਆਇਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫ਼ਰ ਕੀਤਾ ਗਿਆ ਹੈ।
ਬਲਦੇਵ ਸਿੰਘ ਸਿਰਸਾ ਨੂੰ ਕੁਝ ਦਿਨ ਪਹਿਲਾਂ ਵੀ ਖਨੌਰੀ ਬਾਰਡਰ ‘ਤੇ ਹੀ ਹਾਰਟ ਅਟੈਕ ਆਈਆ ਸੀ। ਉਨ੍ਹਾਂ ਨੇ ਹਾਲ ਹੀ ‘ਚ ਅੰਮ੍ਰਿਤਸਰ ਦੇ ਇੱਕ ਪ੍ਰਾਈਵੈਟ ਹਸਪਤਾਲ ਚੋਂ ਸਟੰਟ ਪਵਾਏ ਸੀ।