Gold Rate Hike ਜਾਣੋ 18K, 22K, 24K ਦੀ ਨਵੀਂ ਕੀਮਤ, ਦਿੱਲੀ ਤੋਂ ਜੈਪੁਰ ਤੱਕ ਤਾਜ਼ਾ ਭਾਵ

Gold Rate Hike ;- ਅੱਜ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ ਵਿੱਚ ਵਾਧੂ ਦੇਖਣ ਨੂੰ ਮਿਲੀ। 22 ਕੈਰੇਟ ਪ੍ਰਤੀ 1 ਗ੍ਰਾਮ ਦਾ ਰੇਟ ਜੈਪੁਰ, ਦਿੱਲੀ, ਲਖਨਊ, ਅਤੇ ਕਾਨਪੁਰ ਵਿੱਚ ₹8005 ’ਤੇ ਪਹੁੰਚ ਗਿਆ। 13 ਫਰਵਰੀ ਨੂੰ ਵੀ ਸੋਨੇ ਦੇ ਰੇਟ ਵਧੇ ਸਨ। ਅੱਜ ਗਲੋਬਲ ਮਾਰਕੀਟ ’ਚ ਸੋਨੇ ਦੀ ਸਥਿਤੀ ਅੱਜ 0303 GMT ਤੱਕ ਸਪਾਟ ਗੋਲਡ $2,929.05 […]
ਮਨਵੀਰ ਰੰਧਾਵਾ
By : Updated On: 14 Feb 2025 18:10:PM
Gold Rate Hike ਜਾਣੋ 18K, 22K, 24K ਦੀ ਨਵੀਂ ਕੀਮਤ, ਦਿੱਲੀ ਤੋਂ ਜੈਪੁਰ ਤੱਕ ਤਾਜ਼ਾ ਭਾਵ

Gold Rate Hike ;- ਅੱਜ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ ਵਿੱਚ ਵਾਧੂ ਦੇਖਣ ਨੂੰ ਮਿਲੀ। 22 ਕੈਰੇਟ ਪ੍ਰਤੀ 1 ਗ੍ਰਾਮ ਦਾ ਰੇਟ ਜੈਪੁਰ, ਦਿੱਲੀ, ਲਖਨਊ, ਅਤੇ ਕਾਨਪੁਰ ਵਿੱਚ ₹8005 ’ਤੇ ਪਹੁੰਚ ਗਿਆ। 13 ਫਰਵਰੀ ਨੂੰ ਵੀ ਸੋਨੇ ਦੇ ਰੇਟ ਵਧੇ ਸਨ।

ਅੱਜ ਗਲੋਬਲ ਮਾਰਕੀਟ ’ਚ ਸੋਨੇ ਦੀ ਸਥਿਤੀ

ਅੱਜ 0303 GMT ਤੱਕ ਸਪਾਟ ਗੋਲਡ $2,929.05 ਪ੍ਰਤੀ ਔਂਸ ’ਤੇ ਸਥਿਰ ਰਿਹਾ। ਬੁੱਲੀਅਨ ਮਾਰਕੀਟ ਨੇ ਮੰਗਲਵਾਰ ਨੂੰ $2,942.70 ਦੇ ਰਿਕਾਰਡ ਉਚਾਈ ਨੂੰ ਛੂਹਿਆ। ਅਮਰੀਕੀ ਸੋਨਾ ਵਾਯਦਾ ਰੇਟ 0.4% ਚੜ੍ਹ ਕੇ $2,957.40 ’ਤੇ ਪਹੁੰਚ ਗਿਆ।

CNBC ਦੀ ਰਿਪੋਰਟ ਮੁਤਾਬਕ, ਮੁੰਬਈ ਦੀ ਕੇਡੀਆ ਕਮੋਡਿਟੀਜ਼ ਦੇ ਡਾਇਰੈਕਟਰ ਅਜੇ ਕੇਡੀਆ ਨੇ ਦੱਸਿਆ ਕਿ ਇਸ ਹਫਤੇ ਸੋਨੇ ਦੀ ਕੀਮਤ ’ਚ ਵਾਧੂ ਦਾ ਮੁੱਖ ਕਾਰਨ ਟਰੰਪ ਵਲੋਂ ਰੀਸੀਪਰੋਕਲ ਟੈਰਿਫ (Reciprocal Tariff) ਦੀ ਘੋਸ਼ਣਾ ਹੈ। ਇਸ ਕਾਰਨ ਟੈਰਿਫ ਵਾਰ (Tariff War) ਦੀ ਚਿੰਤਾ ਵਧ ਗਈ ਹੈ, ਜੋ ਕਿ ਵਿਸ਼ਵ ਆਰਥਿਕਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ।

22 ਕੈਰੇਟ ਸੋਨੇ ਦੀ ਨਵੀਂ ਕੀਮਤ
• 22K ਪ੍ਰਤੀ 10 ਗ੍ਰਾਮ – ₹80,050 (+₹100)
• 22K ਪ੍ਰਤੀ 100 ਗ੍ਰਾਮ – ₹8,00,500 (+₹1,000)

24 ਕੈਰੇਟ ਸੋਨੇ ਦੀ ਤਾਜ਼ਾ ਕੀਮਤ
• 24K ਪ੍ਰਤੀ 10 ਗ੍ਰਾਮ – ₹87,310 (+₹110)
• 24K ਪ੍ਰਤੀ 100 ਗ੍ਰਾਮ – ₹8,73,100 (+₹1,100)

18 ਕੈਰੇਟ ਸੋਨੇ ਦਾ ਅੱਜ ਦਾ ਭਾਵ
• 18K ਪ੍ਰਤੀ 10 ਗ੍ਰਾਮ – ₹65,500 (+₹80)
• 18K ਪ੍ਰਤੀ 100 ਗ੍ਰਾਮ – ₹6,55,000 (+₹800)

14 ਫਰਵਰੀ ਨੂੰ ਚਾਂਦੀ ਦੀ ਕੀਮਤ
• 100 ਗ੍ਰਾਮ ਚਾਂਦੀ – ₹10,050 (+₹100)
• 1 ਕਿੱਲੋਗ੍ਰਾਮ ਚਾਂਦੀ – ₹1,00,500 (+₹1,000)

5 ਸ਼ਹਿਰਾਂ ’ਚ 24K ਪ੍ਰਤੀ 1 ਗ੍ਰਾਮ ਸੋਨੇ ਦੀ ਕੀਮਤ

ਜੈਪੁਰ ,ਲਖਨਊ ਦਿੱਲੀ – ₹8,731
ਮੁੰਬਈ – ₹8,716

Read Latest News and Breaking News at Daily Post TV, Browse for more News

Ad
Ad