ਤਰਨ ਤਾਰਨ ‘ਚ ਦੋ ਗਰੁੱਪਾਂ ‘ਚ ਚਲੀਆਂ ਗੋਲੀਆਂ, ਇੱਕ ਜ਼ਖਮੀ, ਪੁਲਿਸ ਵਲੋਂ ਜਾਂਚ ਜਾਰੀ
Firing in Tarn Taran: ਤਰਨ ਤਾਰਨ ‘ਚ ਦੋ ਗਰੁੱਪਾਂ ‘ਚ ਚਲੀਆਂ ਗੋਲੀਆਂ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। Gunfire Fired in Tarn Taran: ਤਰਨ ਤਾਰਨ ਦੇ ਮਹੱਲਾ ਜਸਵੰਤ ਸਿੰਘ ਵਾਲਾ ਕਿੱਕਰ ਪੀਰ ਨਜਦੀਕ ਦੋ ਗਰੁੱਪਾਂ ‘ਚ ਗੋਲੀਆਂ ਚਲੀਆਂ। ਇਸ ‘ਚ ਇੱਕ ਵਿਅਕਤੀ ਨੂੰ ਗੋਲੀਆਂ ਲੱਗੀਆਂਂ […]
By :
Khushi
Updated On: 27 Sep 2025 14:14:PM

Firing in Tarn Taran: ਤਰਨ ਤਾਰਨ ‘ਚ ਦੋ ਗਰੁੱਪਾਂ ‘ਚ ਚਲੀਆਂ ਗੋਲੀਆਂ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
Gunfire Fired in Tarn Taran: ਤਰਨ ਤਾਰਨ ਦੇ ਮਹੱਲਾ ਜਸਵੰਤ ਸਿੰਘ ਵਾਲਾ ਕਿੱਕਰ ਪੀਰ ਨਜਦੀਕ ਦੋ ਗਰੁੱਪਾਂ ‘ਚ ਗੋਲੀਆਂ ਚਲੀਆਂ। ਇਸ ‘ਚ ਇੱਕ ਵਿਅਕਤੀ ਨੂੰ ਗੋਲੀਆਂ ਲੱਗੀਆਂਂ ਤੇ ਜ਼ਖਮੀ ਹੋ ਗਿਆ। ਹਾਸਲ ਜਾਣਕਾਰੀ ਮੁਤਾਬਕ ਜ਼ਖਮੀ ਨੂੰ ਅੰਮ੍ਰਿਤਸਰ ਦੇ ਨਿਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਧਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ: ਇਹ ਖ਼ਬਰ ਬ੍ਰਿਕੰਗ ਹੈ ਹਾਲੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।