Banner
Banner

ਫਿਰੋਜ਼ਪੁਰ ਦੇ ਪਿੰਡ ਕੜਮਾ ‘ਚ ਵੱਡਾ ਧਮਾਕਾ, ਘਰ ਦੇ ਦੋ ਕਮਰਿਆਂ ਦੀ ਉੱਡੀ ਛੱਤ

Ferozepur Blast; ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਕੜਮਾ ਵਿੱਚ ਘਰ ਦੇ ਅੰਦਰ ਪਈ ਪੌਟਾਸ਼ ਦਾ ਹੋਇਆ ਜ਼ੋਰਦਾਰ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਧਮਾਕੇ ਦੇ ਨਾਲ ਘਰ ਦੇ ਦੋ ਕਮਰਿਆਂ ਦੀਆਂ ਛੱਤਾਂ ਉੱਡ ਗਈਆਂ। ਹਾਦਸੇ ਵਿੱਚ ਦੁਕਾਨਦਾਰ ਪਤੀ ਪਤਨੀ ਦੋਵੇਂ ਗੰਭੀਰ ਜਖਮੀ ਹੋ ਗਏ ਹਨ। ਗੰਭੀਰ ਝੁਲਸੀ ਹੋਈ ਪਤਨੀ ਨੂੰ ਫਿਰੋਜ਼ਪੁਰ ਦੇ […]
Jaspreet Singh
By : Updated On: 17 Oct 2025 21:31:PM
ਫਿਰੋਜ਼ਪੁਰ ਦੇ ਪਿੰਡ ਕੜਮਾ ‘ਚ ਵੱਡਾ ਧਮਾਕਾ, ਘਰ ਦੇ ਦੋ ਕਮਰਿਆਂ ਦੀ ਉੱਡੀ ਛੱਤ

Ferozepur Blast; ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਕੜਮਾ ਵਿੱਚ ਘਰ ਦੇ ਅੰਦਰ ਪਈ ਪੌਟਾਸ਼ ਦਾ ਹੋਇਆ ਜ਼ੋਰਦਾਰ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਧਮਾਕੇ ਦੇ ਨਾਲ ਘਰ ਦੇ ਦੋ ਕਮਰਿਆਂ ਦੀਆਂ ਛੱਤਾਂ ਉੱਡ ਗਈਆਂ। ਹਾਦਸੇ ਵਿੱਚ ਦੁਕਾਨਦਾਰ ਪਤੀ ਪਤਨੀ ਦੋਵੇਂ ਗੰਭੀਰ ਜਖਮੀ ਹੋ ਗਏ ਹਨ। ਗੰਭੀਰ ਝੁਲਸੀ ਹੋਈ ਪਤਨੀ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਦੇ ਲਈ ਭਾਰਤੀ ਕਰਵਾਇਆ ਗਿਆ ਹੈ। ਘਟਨਾ ਦਾ ਜਾਇਜ਼ਾ ਲੈਣ ਲਈ ਥਾਣਾ ਮਮਦੌਰ ਦੀ ਪੁਲਿਸ ਵੀ ਮੌਕੇ ਤੇ ਪੁੱਜ ਚੁੱਕੀ ਹੈ।

Read Latest News and Breaking News at Daily Post TV, Browse for more News

Ad
Ad