Journalism Of Hope
BREAKING NEWS
ਝੋਟਾ ਕਤਲ ਕਾਂਡ: SHO ਬੇਅੰਤ ਕੌਰ ਮੁਅੱਤਲ, DSP ਖ਼ਿਲਾਫ਼ ਜਾਂਚ ਦੀ ਸਿਫ਼ਾਰਸ਼....ਪਰਮਿੰਦਰ ਝੋਟਾ ਕਤਲ ਕਾਂਡ: ਕੈਮਿਸਟ ਅਸ਼ਵਨੀ ਦੀ ਪਤਨੀ ਵੀ ਕੇਸ ‘ਚ ਨਾਮਜ਼ਦ !.....ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਅੱਜ ਪੰਜਾਬ ਬੰਦ.......ਤਿਉਹਾਰੀ ਸੀਜ਼ਨ ’ਚ ਬਾਜ਼ਾਰ ਬੰਦ ਦੀ ਕਾਲ ਤੋਂ ਵਪਾਰੀ ਚਿੰਤਤ, ਦੁਕਾਨਦਾਰਾਂ ਨੇ ਕੀਤੀ ਦੁਕਾਨਾਂ ਖੁੱਲ੍ਹੀਆਂ ਰੱਖਣ ਦੀ ਅਪੀਲ........ਦੋ ਕਾਰ ਸਵਾਰਾਂ ਵਿਚਾਲੇ ਫਾਇਰਿੰਗ, ਲਪੇਟ ‘ਚ ਆਏ ਬਜ਼ੁਰਗ ਦੀ ਗੋਲੀ ਲੱਗਣ ਨਾਲ ਮੌਤ........ਅੰਮ੍ਰਿਤਸਰ ‘ਚ ਫਿਰੌਤੀ ਨਾ ਦੇਣ ’ਤੇ ਕੱਪੜਾ ਵਪਾਰੀ ’ਤੇ ਫਾਇਰਿੰਗ, ਹਾਲਤ ਗੰਭੀਰ......ਕੈਨੇਡਾ: ਫਿਰੌਤੀ ਤੇ ਗੋਲੀਬਾਰੀ ਦੇ ਮਾਮਲਿਆਂ ’ਚ ਵਾਂਟੇਡ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ, ਸਾਰੇ ਪੰਜਾਬੀ.....ਡਾ. ਹਰਵਿੰਦਰ ਸਿੰਘ ਧਾਲੀਵਾਲ ਬਣੇ PAU ਦੇ ਨਵੇਂ ਵਾਈਸ ਚਾਂਸਲਰ......ਪੰਜਾਬ ਤੇ ਚੰਡੀਗੜ੍ਹ ’ਚ ਮੌਸਮ ਨੇ ਲਈ ਕਰਵਟ, ਕਈ ਥਾਵਾਂ ’ਤੇ ਮੀਂਹ ਤੇ ਗੜੇਮਾਰੀ

ਮੋਹਾਲੀ ਦੇ ਡੇਰਾਬੱਸੀ ਵਿੱਚ ਪੁਲਿਸ ਤੇ ਬਦਮਾਸ਼ਾ ਵਿੱਚ ਹੋਈ ਮੁੱਠ ਭੇੜ

DeraBassi Encounter :- ਮੋਹਾਲੀ ਪੁਲਿਸ ਤੇ ਆਂਟੀ ਗੈਂਗਸਟਰ ਟਾਸਕ ਫੋਰਸ (AGTF) ਤੇ ਪ੍ਰੋਡਕੈਸ਼ਨ ਵਾਰੰਟ ਤੇ ਮਲਕੀਅਤ ਉਰਫ ਮੈਕਸੀ ਤੇ ਰਣਬੀਰ ਨੂੰ ਵਾਪਿਸ ਪੰਜਾਬ ਦੀ ਜੇਲ ਚੋ ਲੈਕੈ ਆ ਰਹੀ ਸੀ। ਰਿਕਵਰੀ ਦੁਰਾਨ ਗੈਂਗਸਟਰ ਨੇ ਪੁਲਿਸ ਕੋਲੋਂ ਪਿਸਟਲ ਕੱਢ ਕ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਤੇ ਕਾਬੋ ਪਾਉਣ ਲਈ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਜਿਸ […]
By : Updated On: 01 Mar 2025 14:24:PM
ਮੋਹਾਲੀ ਦੇ ਡੇਰਾਬੱਸੀ ਵਿੱਚ ਪੁਲਿਸ ਤੇ ਬਦਮਾਸ਼ਾ ਵਿੱਚ ਹੋਈ ਮੁੱਠ ਭੇੜ

DeraBassi Encounter :- ਮੋਹਾਲੀ ਪੁਲਿਸ ਤੇ ਆਂਟੀ ਗੈਂਗਸਟਰ ਟਾਸਕ ਫੋਰਸ (AGTF) ਤੇ ਪ੍ਰੋਡਕੈਸ਼ਨ ਵਾਰੰਟ ਤੇ ਮਲਕੀਅਤ ਉਰਫ ਮੈਕਸੀ ਤੇ ਰਣਬੀਰ ਨੂੰ ਵਾਪਿਸ ਪੰਜਾਬ ਦੀ ਜੇਲ ਚੋ ਲੈਕੈ ਆ ਰਹੀ ਸੀ। ਰਿਕਵਰੀ ਦੁਰਾਨ ਗੈਂਗਸਟਰ ਨੇ ਪੁਲਿਸ ਕੋਲੋਂ ਪਿਸਟਲ ਕੱਢ ਕ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਤੇ ਕਾਬੋ ਪਾਉਣ ਲਈ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਜਿਸ ਦੁਰਾਨ ਮਲਕੀਅਤ ਦੇ ਪੈਰ ਤੇ ਗੋਲੀ ਲੱਗ ਗਈ ਤੇ ਮੌਕੇ ਤੇ ਪੁਲਿਸ ਨੇ ਸੰਦੀਪ ਤੇ ਮੈਕਸੀ ਤੇ ਕਾਬੋ ਪਾ ਲਿਆ ।

ਇਸ਼ਤਿਹਾਰ

ਇਹ ਘਟਨਾ ਜੀਰਕਪੁਰ ਅੰਬਾਲਾ ਦੇ ਘੱਗਰ ਪੁਲ ਤੇ ਹੋਈ। ਗਿਰਫ੍ਤਾਰੀ ਤੋਂ ਬਚਣ ਲਈ ਮੈਕਸੀ ਨੇ ਪੁਲਿਸ ਦੀ ਟੀਮ ਤੇ ਗੋਲੀ ਚਲਾਇਆ ਪਰ ਫਰਾਰ ਨਾ ਹੋ ਸਕਿਆ ਜਵਾਬੀ ਗੋਲੀਬਾਰੀ ਕਾਰਨ ਗੈਂਗਸਟਰ ਦੇ ਪੈਰ ਤੇ ਗੋਲੀ ਲਗੀ ਤੇ ਪੁਲਿਸ ਦੁਵਾਰਾ ਉਸ ਨੂੰ ਸਿਵਲ ਹਸਪਤਾਲ ਮੋਹਾਲੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਪਿੰਡ ਰੋੜਾਲਾ ਦਾ ਰਹਿਣ ਵਾਲਾ ਮੈਕਸੀ, ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਦੀ ਅਗਵਾਈ ਵਿੱਚ ਇੱਕ ਫਿਰੌਤੀ ਰੈਕੇਟ ਵਿੱਚ ਸ਼ਾਮਲ ਹੈ। ਹਾਲ ਹੀ ਵਿੱਚ, ਉਨ੍ਹਾਂ ਨੇ ਮੋਹਾਲੀ ਦੇ ਇੱਕ ਪ੍ਰਾਪਰਟੀ ਡੀਲਰ ਨੂੰ ਨਿਸ਼ਾਨਾ ਬਣਾਇਆ ਅਤੇ ਜਨਵਰੀ 2025 ਵਿੱਚ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ।

Read Latest News and Breaking News at Daily Post TV, Browse for more News

Ad
Ad

Punjab District News