Journalism Of Hope
BREAKING NEWS
ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈ ਜਾਵੇਗੀ ਭਾਈ ਪਰਮਿੰਦਰ ਸਿੰਘ ਦੀ ਤਸਵੀਰ – ਐਡਵੋਕੇਟ ਧਾਮੀ.......ਪੰਜਾਬ ਸਮੇਤ ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼, ਚੋਣ ਕਮਿਸ਼ਨ ਦੀ ਟੀਮ ਇਸ ਮਹੀਨੇ ਦੇ ਅਖੀਰ ‘ਚ ਕਰੇਗੀ ਸੂਬੇ ਦਾ ਦੌਰਾ........5 ਕਰੋੜ ਰੁਪਏ ਦੇ ਮਾਮਲੇ ’ਚ ਈਡੀ ਨੇ ਅਮਰਦੀਪ ਗਰੇਵਾਲ ਨੂੰ ਦਿੱਲੀ ਹਵਾਈ ਅੱਡੇ ਤੋਂ ਹਿਰਾਸਤ ’ਚ ਲਿਆ.....ਅਮਰੀਕਾ ‘ਚ ਪੰਜਾਬੀ ਮੂਲ ਦੀ ਔਰਤ ਦਾ ਕਤਲ, ਪਤੀ ਗ੍ਰਿਫ਼ਤਾਰ.....ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਬੰਗਲੇ ’ਤੇ ਚੱਲਿਆ BMC ਦਾ ਬੁਲਡੋਜ਼ਰ.....ਜੰਮੂ-ਕਸ਼ਮੀਰ ’ਚ ਪੰਜਾਬੀ ਸਮੇਤ 3 ਭਾਸ਼ਾਵਾਂ ਨੂੰ ਮਿਲ ਸਕਦਾ ਹੈ ਸਰਕਾਰੀ ਦਰਜਾ.....ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਹਸਪਤਾਲ ‘ਚ ਕਰਵਾਇਆ ਗਿਆ ਦਾਖ਼ਲ

Amritsar :- 8 ਕਰੋੜ ਦੀ ਨਸ਼ੀਲੀ ਸਮਗਰੀ ਸਹਿਤ ਇਕ ਗਿਰਫ੍ਤਾਰ

Amritsar ;- ਅੰਮ੍ਰਿਤਸਰ ਏਅਰਪੋਰਟ ਤੇ 8 ਕਰੋੜ ਦੇ ਨਸ਼ੀਲੇ ਪਧਾਰਥ ਸਹਿਤ ਇਕ ਯਾਤਰੀ ਨੂੰ ਗਿਰਫ੍ਤਾਰ ਕੀਤਾ ਗਿਆ। ਕਸਟਮ ਅਧਿਕਾਰੀ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਨਦੀਪ ਨਾਮ ਦਾ ਯਾਤਰੀ 26 ਫਰਵਰੀ ਨੂੰ ਮਲੇਸ਼ੀਆ ਤੋਂ ਉਡਾਨ ਰਾਹੀ ਆਇਆ ਤੇ ਦੁਰਾਣ ਉਸ ਕੋਲੋਂ 8.17 ਕਿਲੋਗ੍ਰਾਮ ਨਸ਼ੀਲੇ ਪਧਾਰਥ ਮਿਲੇ ,ਤੇ ਜਾਚ ਅਨੁਸਾਰ ਇਹ ਗਾਜਾ ਲੱਗ ਰਿਹਾ […]
By : Updated On: 01 Mar 2025 16:05:PM
Amritsar :- 8 ਕਰੋੜ ਦੀ ਨਸ਼ੀਲੀ ਸਮਗਰੀ ਸਹਿਤ ਇਕ ਗਿਰਫ੍ਤਾਰ

Amritsar ;- ਅੰਮ੍ਰਿਤਸਰ ਏਅਰਪੋਰਟ ਤੇ 8 ਕਰੋੜ ਦੇ ਨਸ਼ੀਲੇ ਪਧਾਰਥ ਸਹਿਤ ਇਕ ਯਾਤਰੀ ਨੂੰ ਗਿਰਫ੍ਤਾਰ ਕੀਤਾ ਗਿਆ। ਕਸਟਮ ਅਧਿਕਾਰੀ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਨਦੀਪ ਨਾਮ ਦਾ ਯਾਤਰੀ 26 ਫਰਵਰੀ ਨੂੰ ਮਲੇਸ਼ੀਆ ਤੋਂ ਉਡਾਨ ਰਾਹੀ ਆਇਆ ਤੇ ਦੁਰਾਣ ਉਸ ਕੋਲੋਂ 8.17 ਕਿਲੋਗ੍ਰਾਮ ਨਸ਼ੀਲੇ ਪਧਾਰਥ ਮਿਲੇ ,ਤੇ ਜਾਚ ਅਨੁਸਾਰ ਇਹ ਗਾਜਾ ਲੱਗ ਰਿਹਾ ਹੈ।

ਇਸ਼ਤਿਹਾਰ

ਮੁਲਜ਼ਮ ਵਿਰੁੱਧ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ, 1985 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਕਸਟਮ ਅਧਿਕਾਰੀਆਂ ਨੇ ਦਸਿਆ ਕਿ ਇਸਤੋਂ ਪਹਿਲਾ ਵੀ ਇਕ ਇਹੋ ਜਹੀ ਘਟਨਾ ਵਾਪਰੀ ਸੀ , ਜਿਸ ਵਿਚ ਸਿੰਗਾਪੁਰ ਤੋਂ ਆਉਣ ਵਾਲੇ ਇਕ ਯਾਤਰੀ ਕੋਲ 400 ਗ੍ਰਾਮ ਸੋਨਾ ਪ੍ਰਾਪਤ ਕੀਤਾ ਗਿਆ ਸੀ ।

Read Latest News and Breaking News at Daily Post TV, Browse for more News

Ad
Ad

Punjab District News