Journalism Of Hope
BREAKING NEWS
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ, ਪਹਿਲੇ ਦਿਨ ਸਿਰਫ਼ 9 ਮਿੰਟ ਚੱਲੀ ਕਾਰਵਾਈ......ਲੁਧਿਆਣਾ ਦੇ ਮਸ਼ਹੂਰ ਪੰਡਿਤ ਕੁਲਚੇ-ਛੋਲੇ ਵਾਲੇ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ....ਤਰਨਤਾਰਨ ‘ਚ ਵੱਡੀ ਵਾਰਦਾਤ ! ਵਾਲ ਕਟਵਾਉਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ......ਢਾਬੇ ’ਤੇ ਰਿਵਾਲਵਰ ਦੇਖਦੇ ਸਮੇਂ ਚੱਲੀ ਗੋਲੀ, 22 ਸਾਲਾ ਨੌਜਵਾਨ ਦੀ ਮੌਤ.......ਟਾਈਗਰ ਸ਼ਰਾਫ ’ਤੇ ਫਾਇਰਿੰਗ ਮਾਮਲਾ: ਔਰਤਾਂ ਰਾਹੀਂ ਮੁੰਬਈ ਪਹੁੰਚਾਏ ਗਏ ਸੀ ਹਥਿਆਰ.....ਮੁਲਾਜ਼ਮਾਂ ਦੀ ਹੜਤਾਲ ’ਤੇ ਪੰਜਾਬ ਸਰਕਾਰ ਸਖ਼ਤ, ਗੈਰ-ਹਾਜ਼ਰ ਕਰਮਚਾਰੀਆਂ ਦੀਆਂ ਸੂਚੀਆਂ ਮੰਗੀਆਂ.....ਹਰਦੀਪ ਪੁਰੀ ਦੀਆਂ ਜੈਫਰੀ ਐਪਸਟੀਨ ਨਾਲ ਤਸਵੀਰਾਂ ਵਾਇਰਲ.....

Sunanda Sharma ਨੇ ਸਟੇਜ ‘ਤੇ ਫੈਨ ਨੂੰ ਪਾਈ ਜੱਫੀ, ਲੁੱਟਿਆ ਮੇਲਾ, ਵੀਡੀਓ ਹੋ ਰਹੀ ਵਾਇਰਲ

Sunanda Sharma viral Video: ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਸੁਨੰਦਾ ਦਾ ਇੱਕ ਫੈਨ ਨੂੰ ਜੱਫੀ ਪਾਉਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। Sunanda Sharma hugs Fan on Stage: ਸੋਸ਼ਲ ਮੀਡੀਆ ‘ਤੇ ਅਕਸਰ ਦਿਲ ਨੂੰ ਛੂਹ ਲੈਣ ਵਾਲੇ ਵੀਡੀਓ ਹੁੰਦੇ ਹਨ। ਇਹਨਾਂ ਪਿਆਰੀਆਂ ਵੀਡੀਓਜ਼ ਨੂੰ ਯੂਜ਼ਰਸ ਪਸੰਦ ਕਰਦੇ ਹਨ, […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
Sunanda Sharma ਨੇ ਸਟੇਜ ‘ਤੇ ਫੈਨ ਨੂੰ ਪਾਈ ਜੱਫੀ, ਲੁੱਟਿਆ ਮੇਲਾ, ਵੀਡੀਓ ਹੋ ਰਹੀ ਵਾਇਰਲ

Sunanda Sharma viral Video: ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਸੁਨੰਦਾ ਦਾ ਇੱਕ ਫੈਨ ਨੂੰ ਜੱਫੀ ਪਾਉਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

Sunanda Sharma hugs Fan on Stage: ਸੋਸ਼ਲ ਮੀਡੀਆ ‘ਤੇ ਅਕਸਰ ਦਿਲ ਨੂੰ ਛੂਹ ਲੈਣ ਵਾਲੇ ਵੀਡੀਓ ਹੁੰਦੇ ਹਨ। ਇਹਨਾਂ ਪਿਆਰੀਆਂ ਵੀਡੀਓਜ਼ ਨੂੰ ਯੂਜ਼ਰਸ ਪਸੰਦ ਕਰਦੇ ਹਨ, ਜਿਸ ਨਾਲ ਉਹ ਪਲ ਵਾਇਰਲ ਹੋ ਜਾਂਦੇ ਹਨ। ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਇਹ ਵਾਇਰਲ ਵੀਡੀਓ ਸੁਨੰਦਾ ਦੇ ਮੋਹਾਲੀ ਕੰਸਰਟ ਦਾ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਸੁਨੰਦਾ ਨੂੰ ਸਟੇਜ ‘ਤੇ ਖੜ੍ਹੀ ਹੈ, ਇੱਕ ਫੈਨ ਨੂੰ ਸਟੇਜ ‘ਤੇ ਬੁਲਾ ਕੇ ਉਸਨੂੰ ਜੱਫੀ ਪਾਈ। ਲੋਕ ਸੁਨੰਦਾ ਅਤੇ ਉਸਦੇ ਫੈਨ ਵਿਚਕਾਰ ਇਸ ਖਾਸ ਪਲ ਨੂੰ ਬਹੁਤ ਪਸੰਦ ਕਰ ਰਹੇ ਹਨ।

ਕੌਣ ਹੈ ਸੁਨੰਦਾ ?

ਸੁਨੰਦਾ ਸ਼ਰਮਾ ਪੰਜਾਬ ਦੇ ਫਤਿਹਗੜ੍ਹ ਚੂੜੀਆਂ ਦੀ ਰਹਿਣ ਵਾਲੀ ਹੈ। ਉਸਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸੁਨੰਦਾ ਪੰਜਾਬੀ ਇੰਡਸਟਰੀ ਦੀ ਇੱਕ ਸਟਾਰ ਹੈ। ਜਿਸਨੇ ਆਪਣੇ ਪੰਜਾਬੀ ਗੀਤਾਂ ਨਾਲ ਫੈਨ ਦਾ ਦਿਲ ਜਿੱਤਿਆ ਹੈ, ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਵਰ ਗੀਤ “ਬਿੱਲੀ ਅਖ” ਨਾਲ ਕੀਤੀ। ਇਸ ਤੋਂ ਬਾਅਦ, 2017 ਵਿੱਚ, ਉਸਦਾ ਗੀਤ “ਜਾਨੀ ਤੇਰਾ ਨਾ” ਰਿਲੀਜ਼ ਹੋਇਆ, ਜੋ ਘਰ-ਘਰ ਵਿੱਚ ਫੇਨਸ ਹੋਇਆ। ਸੁਨੰਦਾ ਨੇ “ਪਟਾਕੇ,” “ਦੂਜੀ ਵਾਰ ਪਿਆਰ,” “ਤੇਰੇ ਨਾਲ ਨਚਨਾ,” ਅਤੇ “ਉੜ ਦੀ ਫਿਰਾਂ” ਵਰਗੇ ਕਈ ਹਿੱਟ ਗੀਤ ਵੀ ਦਿੱਤੇ ਹਨ।

ਵਿਵਾਦਾਂ ਵਿੱਚ ਘਿਰਿਆ ਇੱਕ ਨਾਮ

ਪੰਜਾਬੀ ਗੀਤਾਂ ਦੇ ਨਾਲ-ਨਾਲ, ਐਕਟਸਨ ਨੇ ਐਕਟਿੰਗ ਦੀ ਦੁਨੀਆ ਵਿੱਚ ਵੀ ਆਪਣਾ ਨਾਮ ਬਣਾਇਆ ਹੈ। ਉਹ ਦਿਲਜੀਤ ਦੋਸਾਂਝ ਨਾਲ “ਸੱਜਣ ਸਿੰਘ ਰੰਗਰੂਟ” ਵਿੱਚ ਨਜ਼ਰ ਆਈ। ਹਾਲ ਹੀ ਵਿੱਚ, ਇਸ ਸੁਨੰਦਾ ਨੇ ਕਰਨ ਔਜਲਾ ਨਾਲ “ਬੁਆਏਫ੍ਰੈਂਡ” ਸੌਂਗ ਰਿਲੀਜ਼ ਕੀਤਾ। ਇਹ ਗਾਣਾ ਰਿਲੀਜ਼ ਹੁੰਦੇ ਹੀ ਵਾਇਰਲ ਹੋ ਗਿਆ। ਇਸ ਤੋਂ ਪਹਿਲਾਂ, ਸੁਨੰਦਾ ਨੇ ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ‘ਤੇ ਧੋਖਾਧੜੀ ਅਤੇ ਛੇੜਛਾੜ ਦਾ ਵੀ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ, ਪਿੰਕੀ ਧਾਲੀਵਾਲ ‘ਤੇ ਵੀ ਕੇਸ ਦਰਜ ਕੀਤਾ ਗਿਆ ਸੀ।

Read Latest News and Breaking News at Daily Post TV, Browse for more News

Ad
Ad

Punjab District News