ਕਿਸਾਨਾਂ ਦੇ ਕਾਫਲੇ ਨੂੰ ਰੋਕਣ ਲਈ ਪੁਲਿਸ ਨੇ ਕੀਤੇ ਸਖ਼ਤ ਪ੍ਰਬੰਧ
Chandigarh Farmer Protest : ਚੰਡੀਗੜ੍ਹ ਹੋਣ ਵਾਲੇ ਧਰਨੇ ਦੋਰਾਨ ਕਿਸਾਨਾਂ ਨੂੰ ਰੋਕਣ ਲਈ ਪਟਿਆਲਾ ਦੇ ਮਹਿਮਦਪੁਰ ਵਿੱਚ ਪਟਿਆਲਾ ਸੰਗਰੂਰ ਨੈਸ਼ਨਲ ਹਾਈਵੇਅ ’ਤੇ ਪੁਲੀਸ ਵੱਲੋਂ ਸਖ਼ਤ ਨਾਕਾਬੰਦੀ ਕੀਤੀ ਗਈ ਹੈ । ਪਟਿਆਲਾ ਸੰਗਰੂਰ ਨੈਸ਼ਨਲ ਹਾਈਵੇਅ ’ਤੇ ਪਟਿਆਲਾ ਪੁਲਿਸ ਵਲੋਂ ਸੜਕਾਂ ‘ਤੇ ਮਿੱਟੀ ਨਾਲ ਭਰੇ ਟਿਪਰਾਂ ਨੂੰ ਖੜਾ ਕਰਕੇ ਨਾਕਾਬੰਦੀ ਕੀਤੀ ਗਈ ਹੈ। ਇਸਦੇ ਚਲਦੇ ਹੀ ਕਿਸਾਨਾਂ […]
By :
Jaspreet Singh
Updated On: 05 Mar 2025 11:07:AM

Chandigarh Farmer Protest
Chandigarh Farmer Protest : ਚੰਡੀਗੜ੍ਹ ਹੋਣ ਵਾਲੇ ਧਰਨੇ ਦੋਰਾਨ ਕਿਸਾਨਾਂ ਨੂੰ ਰੋਕਣ ਲਈ ਪਟਿਆਲਾ ਦੇ ਮਹਿਮਦਪੁਰ ਵਿੱਚ ਪਟਿਆਲਾ ਸੰਗਰੂਰ ਨੈਸ਼ਨਲ ਹਾਈਵੇਅ ’ਤੇ ਪੁਲੀਸ ਵੱਲੋਂ ਸਖ਼ਤ ਨਾਕਾਬੰਦੀ ਕੀਤੀ ਗਈ ਹੈ । ਪਟਿਆਲਾ ਸੰਗਰੂਰ ਨੈਸ਼ਨਲ ਹਾਈਵੇਅ ’ਤੇ ਪਟਿਆਲਾ ਪੁਲਿਸ ਵਲੋਂ ਸੜਕਾਂ ‘ਤੇ ਮਿੱਟੀ ਨਾਲ ਭਰੇ ਟਿਪਰਾਂ ਨੂੰ ਖੜਾ ਕਰਕੇ ਨਾਕਾਬੰਦੀ ਕੀਤੀ ਗਈ ਹੈ। ਇਸਦੇ ਚਲਦੇ ਹੀ ਕਿਸਾਨਾਂ ਨੂੰ ਰੋਕਣ ਲਈ ਭਾਰੀ ਗਿਣਤੀ ‘ਚ ਪੁਲਿਸ ਬਲ ਸੜਕਾਂ ਤੇ ਤੈਨਾਤ ਕੀਤੇ ਗਏ ਨੇ।