ਖੰਨਾ ਪੁਲਿਸ ਵੱਲੋਂ ਕਾਸੋ ਆਪ੍ਰੇਸ਼ਨ: ਰੇਲਵੇ ਸਟੇਸ਼ਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਨਸ਼ਾ ਖਿਲਾਫ਼ ਸਰਚ
Latest News: ਐੱਸਐੱਸਪੀ ਜੋਤੀ ਯਾਦਵ ਬੈਂਸ ਦੇ ਹੁਕਮਾਂ ਹੇਠ, ਖੰਨਾ ਪੁਲਿਸ ਨੇ ਇੱਕ ਵੱਡਾ ਸੀਏਐੱਸਓ ਆਪ੍ਰੇਸ਼ਨ ਚਲਾਇਆ। ਡੀਐੱਸਪੀ ਵਿਨੋਦ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਰੇਲਵੇ ਸਟੇਸ਼ਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਤਲਾਸ਼ੀ ਲਈ ਅਤੇ ਨਸ਼ਾ ਵੇਚਣ ਵਾਲਿਆਂ ਦੀ ਭਾਲ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਅਜਿਹੇ ਲੋਕ ਵੀ ਮਿਲੇ ਜੋ ਨਸ਼ੇ ਦੇ ਆਦੀ ਸਨ। ਆਪ੍ਰੇਸ਼ਨ […]
By :
Khushi
Updated On: 18 Nov 2025 18:13:PM
Latest News: ਐੱਸਐੱਸਪੀ ਜੋਤੀ ਯਾਦਵ ਬੈਂਸ ਦੇ ਹੁਕਮਾਂ ਹੇਠ, ਖੰਨਾ ਪੁਲਿਸ ਨੇ ਇੱਕ ਵੱਡਾ ਸੀਏਐੱਸਓ ਆਪ੍ਰੇਸ਼ਨ ਚਲਾਇਆ। ਡੀਐੱਸਪੀ ਵਿਨੋਦ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਰੇਲਵੇ ਸਟੇਸ਼ਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਤਲਾਸ਼ੀ ਲਈ ਅਤੇ ਨਸ਼ਾ ਵੇਚਣ ਵਾਲਿਆਂ ਦੀ ਭਾਲ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਅਜਿਹੇ ਲੋਕ ਵੀ ਮਿਲੇ ਜੋ ਨਸ਼ੇ ਦੇ ਆਦੀ ਸਨ।
ਆਪ੍ਰੇਸ਼ਨ ਦਾ ਉਦੇਸ਼
- ਨਸ਼ੇ ਦੇ ਆਦੀ ਲੋਕਾਂ ਨੂੰ ਡਿਕਸ਼ਨ ਸੈਂਟਰ ਭੇਜਣਾ।
- ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਇੱਕ ਲੰਬੇ ਸਮੇਂ ਦੀ ਆਪ੍ਰੇਸ਼ਨ।
ਡੀਐੱਸਪੀ ਵਿਨੋਦ ਕੁਮਾਰ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਆਪ੍ਰੇਸ਼ਨ ਜਾਰੀ ਰਹਿਣਗੇ। ਰਹਿਣਗੇ ਤਾਂ ਜੋ ਖੰਨਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਨਸ਼ੇ ਦੀ ਸਮੱਸਿਆ ਨੂੰ ਪੂਰੀ ਤਰਾਂ ਰੋਕਿਆ ਜਾ ਸਕੇ।