Journalism Of Hope
BREAKING NEWS
ਜਲਾਲਾਬਾਦ ਦੇ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਅਕਾਲੀ ਦਲ ਵਿੱਚ ਸ਼ਾਮਲ......ਕੈਨੇਡਾ ’ਚ ਪੰਜਾਬੀ ਮਹਿਲਾ ਕੌਂਸਲਰ ਖਿਲਾਫ ਨਫ਼ਰਤੀ ਪੋਸਟਰ ਲੱਗੇ.....ਬਠਿੰਡਾ ‘ਚ ਇੱਕ ਕਲੋਨੀ ’ਚ ਕੰਧ ’ਤੇ ਲਿਖਿਆ ‘ਚਿੱਟਾ ਹੀ ਚਿੱਟਾ’ !......ਅਮਿਤ ਸ਼ਾਹ ਮਜੀਠੀਆ ਨਾਲ ਹੱਥ ਮਿਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ? ਇਹ ਤਾਂ ਦੁਨੀਆ ਦਾ 8ਵਾਂ ਅਜੂਬਾ ਹੋਵੇਗਾ: ਕੇਜਰੀਵਾਲ......ਬਿਕਰਮ ਮਜੀਠੀਆ ਦਾ ਕੇਜਰੀਵਾਲ ’ਤੇ ਜਵਾਬੀ ਹਮਲਾ, 2018 ਦੀ ਚਿੱਠੀ ਕਰਵਾਈ ਯਾਦ.....ਪੰਜਾਬ ’ਚ ਅਸਲਾ ਲਾਇਸੈਂਸ ਬਣਵਾਉਣਾ ਹੋਵੇਗਾ ਔਖਾ, ਸਰਕਾਰ ਵੱਲੋਂ ਕੀਤੀ ਜਾ ਰਹੀ ਨਿਯਮਾਂ ‘ਚ ਸਖ਼ਤੀ......ਡੰਕੀ ਰੂਟ ਰਾਹੀਂ ਲੋਕਾਂ ਨੂੰ ਅਮਰੀਕਾ ਭੇਜਣ ਦੇ ਮਾਮਲੇ ‘ਚ ਈਡੀ ਦੀ ਵੱਡੀ ਕਾਰਵਾਈ, ਮਾਸਟਰਮਾਈਂਡ ਗ੍ਰਿਫ਼ਤਾਰ......ਕਲਯੁਗੀ ਪੁੱਤ ਵੱਲੋਂ ਆਪਣੇ ਪਿਤਾ ਦਾ ਬੇਰਹਿਮ ਨਾਲ ਕਤਲ.....ਨਾਜਾਇਜ਼ ਸਬੰਧਾਂ ਤੋਂ ਨਾਰਾਜ਼ ਪੁੱਤ ਨੇ ਦੋਸਤ ਨਾਲ ਮਿਲ ਕੇ ਮਾਂ ਦੇ ਪ੍ਰੇਮੀ ਦਾ ਕੀਤਾ ਕਤਲ....ਸ਼ੰਭੂ-ਰਾਜਪੁਰਾ ਰੇਲਵੇ ਲਾਈਨ ਧਮਾਕਾ ਮਾਮਲਾ: NIA ਵੱਲੋਂ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ......

ਲੁਧਿਆਣਾ ਚ ਸੰਯੁਕਤ ਕਿਸਾਨ ਮੋਰਚੇ ਦੀ ਐਮਰਜੈਂਸੀ ਮੀਟਿੰਗ

ludhiana ;- ਸੰਯੁਕਤ ਕਿਸਾਨ ਮੋਰਚੇ (SKM) ਦੀ ਅਹਿਮ ਮੀਟਿੰਗ ਅਜ ਐਮਰਜੈਂਸੀ ਚ ਲੁਧਿਆਣੇ ਦੇ ਈਸੜੂ ਭਵਨ ਚ ਹੋਈ ਮੀਟਿੰਗ। ਜਿਸ ਵਿਚ ਸੰਯੁਕਤ ਕਿਸਾਨ ਜਥੇਬੰਦੀਆਂ ਪਹੁਚਿਆ ਜਿਸ ਵਿਚ ਰਵਿੰਦਰ ਸਿੰਘ ਪਟਿਆਲਾ ,ਬਲਵੀਰ ਸਿੰਘ,ਰਾਜੇਵਾਲ ਬੂਟਾ ਸਿੰਘ ,ਬੁਰਜ ਗਿੱਲ ਅਤੇ ਹਰਮੀਤ ਸਿੰਘ ਕਾਦੀਆਂ , ਬਲਵਿੰਦਰ ਸਿੰਘ ਲੱਖੋਵਾਲ ,ਕਪਤਾਨ ਮੇਜਰ ਸਿੰਘ ਤੇ ਹੋਰ ਕਈ ਮਹੱਤਪੂਰਨ ਆਗੂ ਸ਼ਾਮਿਲ ਸੀ। ਕਿਸਾਨਾਂ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਲੁਧਿਆਣਾ ਚ ਸੰਯੁਕਤ ਕਿਸਾਨ ਮੋਰਚੇ ਦੀ ਐਮਰਜੈਂਸੀ ਮੀਟਿੰਗ

ludhiana ;- ਸੰਯੁਕਤ ਕਿਸਾਨ ਮੋਰਚੇ (SKM) ਦੀ ਅਹਿਮ ਮੀਟਿੰਗ ਅਜ ਐਮਰਜੈਂਸੀ ਚ ਲੁਧਿਆਣੇ ਦੇ ਈਸੜੂ ਭਵਨ ਚ ਹੋਈ ਮੀਟਿੰਗ। ਜਿਸ ਵਿਚ ਸੰਯੁਕਤ ਕਿਸਾਨ ਜਥੇਬੰਦੀਆਂ ਪਹੁਚਿਆ ਜਿਸ ਵਿਚ ਰਵਿੰਦਰ ਸਿੰਘ ਪਟਿਆਲਾ ,ਬਲਵੀਰ ਸਿੰਘ,ਰਾਜੇਵਾਲ ਬੂਟਾ ਸਿੰਘ ,ਬੁਰਜ ਗਿੱਲ ਅਤੇ ਹਰਮੀਤ ਸਿੰਘ ਕਾਦੀਆਂ , ਬਲਵਿੰਦਰ ਸਿੰਘ ਲੱਖੋਵਾਲ ,ਕਪਤਾਨ ਮੇਜਰ ਸਿੰਘ ਤੇ ਹੋਰ ਕਈ ਮਹੱਤਪੂਰਨ ਆਗੂ ਸ਼ਾਮਿਲ ਸੀ।

ਕਿਸਾਨਾਂ ਨੇ ਇਸ ਮੀਟਿੰਗ ਚ ਆਪਣੀ ਮੰਗਾ ਬਾਰੇ ਗੱਲ ਕੀਤੀ ਤੇ ਅੱਗੇ ਕਿ ਕਰਨਾ ਹੈ ਉਸ ਬਾਰੇ ਵਿਚਾਰ ਕੀਤਾ।ਕਿਸਾਨਾਂ ਚ ਜਗਜੀਤ ਸਿੰਘ ਡੱਲੇਵਾਲ ਨੂੰ 100 ਦਿਨ ਤੋਂ ਜਿਆਦਾ ਮਰਨਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੁਣ ਠੀਕ ਨਹੀ ਰਹਿੰਦੀ।

Read Latest News and Breaking News at Daily Post TV, Browse for more News

Ad
Ad

Punjab District News