ਚਲਦੇ ਸ਼ੋਅ ਵਿਚਕਾਰ ਰਣਜੀਤ ਬਾਵਾ ਨੇ ਲਾਏ ਮੂਸੇਵਾਲਾ ਦੇ ਪਿਤਾ ਦੇ ਪੈਰੀਂ ਹੱਥ, ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

Ranjit Bawa; ਸ਼ੋਅ ਵਿਚਕਾਰ ਰਣਜੀਤ ਬਾਵਾ ਨੇ ਮੂਸੇਵਾਲਾ ਦੇ ਪਿਤਾ ਦੇ ਪੈਰੀਂ ਹੱਥ ਲਾਏ, ਵੇਖੋ ਤਸਵੀਰਾਂ ਇਸ ਮੌਕੇ ਗਾਇਕ ਰਣਜੀਤ ਬਾਵਾ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਆਪਣੇ ਪਿਤਾ ਦੇ ਸਮਾਨ ਦੱਸਿਆ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਘੁੱਟ ਕੇ ਜੱਫੀ ਪਾਈ ਬਲਕੌਰ ਸਿੰਘ ਸਮਾਗਮ ਦੌਰਾਨ ਰਣਜੀਤ […]
Jaspreet Singh
By : Updated On: 02 Dec 2025 12:53:PM

Ranjit Bawa; ਸ਼ੋਅ ਵਿਚਕਾਰ ਰਣਜੀਤ ਬਾਵਾ ਨੇ ਮੂਸੇਵਾਲਾ ਦੇ ਪਿਤਾ ਦੇ ਪੈਰੀਂ ਹੱਥ ਲਾਏ,

ਵੇਖੋ ਤਸਵੀਰਾਂ

ਇਸ ਮੌਕੇ ਗਾਇਕ ਰਣਜੀਤ ਬਾਵਾ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਆਪਣੇ ਪਿਤਾ ਦੇ ਸਮਾਨ ਦੱਸਿਆ

ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਘੁੱਟ ਕੇ ਜੱਫੀ ਪਾਈ

ਬਲਕੌਰ ਸਿੰਘ ਸਮਾਗਮ ਦੌਰਾਨ ਰਣਜੀਤ ਬਾਵਾ ਨੂੰ ‘ਚ ਹੱਥ ਸ਼ਗਨ ਫੜਾਉਂਦੇ ਹੋਏ ਨਜ਼ਰ ਆਏ

Ad
Ad