Banner
Banner

ਮਾਣਹਾਨੀ ਮਾਮਲੇ ‘ਚ ਕੰਗਨਾ ਰਣੌਤ ਨੂੰ ਰਾਹਤ ਨਹੀਂ, ਮਾਮਲੇ ਦੀ ਅਗਲੀ ਸੁਣਵਾਈ 15 ਦਸੰਬਰ ਨੂੰ

Bathinda Court: ਕੰਗਨਾ ਰਣੌਤ ਨੇ ਮਹਿਲਾ ਕਿਸਾਨਾਂ ‘ਤੇ ਵਿਵਾਦਤ ਟਿੱਪਣੀ ਕੀਤੀ ਸੀ। ਜਿਸ ਮਗਰੋਂ ਬਠਿੰਡਾ ਦੀ ਬੀਬੀ ਮਹਿੰਦਰ ਕੌਰ ਨੇ ਮੰਡੀ ਤੋਂ BJP ਸਾਂਸਦ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ। Defamation case against Kangana Ranaut: ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਨੇ ਮਹਿਲਾ ਕਿਸਾਨਾਂ ‘ਤੇ ਵਿਵਾਦਤ ਟਿੱਪਣੀ ਕੀਤੀ ਸੀ। ਜਿਸ ਮਗਰੋਂ ਬਠਿੰਡਾ ਦੀ ਬੀਬੀ ਮਹਿੰਦਰ ਕੌਰ […]
Amritpal Singh
By : Updated On: 04 Dec 2025 15:38:PM
ਮਾਣਹਾਨੀ ਮਾਮਲੇ ‘ਚ ਕੰਗਨਾ ਰਣੌਤ ਨੂੰ ਰਾਹਤ ਨਹੀਂ, ਮਾਮਲੇ ਦੀ ਅਗਲੀ ਸੁਣਵਾਈ 15 ਦਸੰਬਰ ਨੂੰ

Bathinda Court: ਕੰਗਨਾ ਰਣੌਤ ਨੇ ਮਹਿਲਾ ਕਿਸਾਨਾਂ ‘ਤੇ ਵਿਵਾਦਤ ਟਿੱਪਣੀ ਕੀਤੀ ਸੀ। ਜਿਸ ਮਗਰੋਂ ਬਠਿੰਡਾ ਦੀ ਬੀਬੀ ਮਹਿੰਦਰ ਕੌਰ ਨੇ ਮੰਡੀ ਤੋਂ BJP ਸਾਂਸਦ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ।

Defamation case against Kangana Ranaut: ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਨੇ ਮਹਿਲਾ ਕਿਸਾਨਾਂ ‘ਤੇ ਵਿਵਾਦਤ ਟਿੱਪਣੀ ਕੀਤੀ ਸੀ। ਜਿਸ ਮਗਰੋਂ ਬਠਿੰਡਾ ਦੀ ਬੀਬੀ ਮਹਿੰਦਰ ਕੌਰ ਨੇ ਮੰਡੀ ਤੋਂ BJP ਸਾਂਸਦ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ।

ਹੁਣ ਇਸ ਮਾਮਲੇ ‘ਚ ਬਠਿੰਡਾ ਕੋਰਟ ‘ਚ ਫਿਰ ਤੋਂ ਸੁਣਵਾਈ ਹੋਈ। ਪਰ ਕੰਗਨਾ ਰਣੌਤ ਇਸ ਦੌਰਾਨ ਵੀ ਕੋਰਟ ‘ਚ ਪੇਸ਼ ਨਹੀਂ ਹੋਏ। ਜਦੋਂ ਕਿ ਮਾਤਾ ਮਹਿੰਦਰ ਕੌਰ ਅਤੇ ਬਜ਼ੁਰਗ ਬਾਪੂ ਲਾਭ ਸਿੰਘ ਬਠਿੰਡਾ ਕੋਰਟ ਦੇ ਵਿੱਚ ਪਹੁੰਚੇ। ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 15 ਦਸੰਬਰ ਨੂੰ ਹੋਵੇਗੀ।

ਬਜ਼ੁਰਗ ਮਾਤਾ ਮਹਿੰਦਰ ਕੌਰ ਦੇ ਵਕੀਲ ਰਘਵੀਰ ਸਿੰਘ ਬੈਣੀਵਾਲ ਨੇ ਦੱਸਿਆ ਕਿ ਮਾਤਾ ਮਹਿੰਦਰ ਕੌਰ ਨੇ ਕਿਹਾ ਉਹ ਕੰਗਣਾ ਰਨੌਤ ਨੂੰ ਮੁਆਫ ਨਹੀਂ ਕਰਨਗੇ। ਬਜ਼ੁਰਗ ਹੋਣ ਦੇ ਬਾਵਜੂਦ ਪਿਛਲੇ ਚਾਰ ਸਾਲਾਂ ਤੋਂ ਬੀਬੀ ਮਹਿੰਦਰ ਕੌਰ ਨੂੰ ਅਦਾਲਤ ਜਾਣਾ ਪੈ ਰਿਹਾ ਹੈ।

Read Latest News and Breaking News at Daily Post TV, Browse for more News

Ad
Ad