Banner
Banner

ਵੱਡੀ ਵਾਰਦਾਤ ਨਾਲ ਕੰਬਿਆ ਹੁਸ਼ਿਆਰਪੁਰ, ਅਣਪਛਾਤਿਆਂ ਨੇ ਨੌਜਵਾਨ ‘ਤੇ ਚਲਾਈਆਂ ਗੋਲੀਆਂ, ਹੋਈ ਮੌਤ

Youth dies in Hoshiarpur firing; ਹੁਸ਼ਿਆਰਪੁਰ ਦੇ ਕਸਵਾ ਹਰਿਆਣਾ ‘ਚ ਇੱਕ 23 ਸਾਲਾਂ ਨੌਜਵਾਨ ਤੇ ਕੁਝ ਵਿਅਕਤੀਆਂ ਵੱਲੋਂ ਕੀਤੀ ਗਈ ਹੈ। ਇਸ ਫਾਇਰਿੰਗ ‘ਚ ਕਰੀਬ ਸੱਤ ਰੋਂਦ ਚੱਲਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਸੱਤ ਰੌਂਦਾ ‘ਚੋਂ ਚਾਰ ਰੌਂਦ ਨੌਜਵਾਨ ਦੇ ਲੱਗੇ। ਇਹਨਾਂ ਗੋਲੀਆਂ ਦੀ ਮਾਰ ਨਾ ਝਲਦੇ ਅਬਦੁਲ ਨਾਮ ਦੇ ਨੌਜਵਾਨ ਦੀ […]
Jaspreet Singh
By : Updated On: 17 Dec 2025 21:33:PM
ਵੱਡੀ ਵਾਰਦਾਤ ਨਾਲ ਕੰਬਿਆ ਹੁਸ਼ਿਆਰਪੁਰ, ਅਣਪਛਾਤਿਆਂ ਨੇ ਨੌਜਵਾਨ ‘ਤੇ ਚਲਾਈਆਂ ਗੋਲੀਆਂ, ਹੋਈ ਮੌਤ
ਸੰਕੇਤਕ ਤਸਵੀਰ

Youth dies in Hoshiarpur firing; ਹੁਸ਼ਿਆਰਪੁਰ ਦੇ ਕਸਵਾ ਹਰਿਆਣਾ ‘ਚ ਇੱਕ 23 ਸਾਲਾਂ ਨੌਜਵਾਨ ਤੇ ਕੁਝ ਵਿਅਕਤੀਆਂ ਵੱਲੋਂ ਕੀਤੀ ਗਈ ਹੈ। ਇਸ ਫਾਇਰਿੰਗ ‘ਚ ਕਰੀਬ ਸੱਤ ਰੋਂਦ ਚੱਲਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਿਕ ਸੱਤ ਰੌਂਦਾ ‘ਚੋਂ ਚਾਰ ਰੌਂਦ ਨੌਜਵਾਨ ਦੇ ਲੱਗੇ। ਇਹਨਾਂ ਗੋਲੀਆਂ ਦੀ ਮਾਰ ਨਾ ਝਲਦੇ ਅਬਦੁਲ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ।

Read Latest News and Breaking News at Daily Post TV, Browse for more News

Ad
Ad