ਦਿੱਲੀ ਦੇ 9 ਸਕੂਲਾਂ ਨੂੰ ਬੰਬ ਦੀ ਧਮਕੀ, ਬੰਬ ਸਕੁਐਡ ਟੀਮ ਮੌਕੇ ‘ਤੇ ਪਹੁੰਚੀ
Delhi Bomb Threat: ਸੋਮਵਾਰ ਨੂੰ ਦਿੱਲੀ ਦੇ ਨੌਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ। ਕਈ ਸਕੂਲਾਂ ਦੇ ਨਾਮ ਦੱਸੇ ਗਏ ਹਨ। ਦਿੱਲੀ ਪੁਲਿਸ, ਫਾਇਰ ਬ੍ਰਿਗੇਡ ਅਤੇ ਬੰਬ ਸਕੁਐਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਜਾਂਚ ਕਰ ਰਹੀਆਂ ਹਨ।
By :
Jaspreet Singh
Updated On: 09 Feb 2026 09:51:AM