Banner
Banner

ਯੁਜਵੇਂਦਰ ਚਾਹਲ ਨੇ ਧਨਸ਼੍ਰੀ ਵਰਮਾ ਦਾ 4.75 ਕਰੋੜ ਰੁਪਏ ਦੇਣਗੇ, ਅਦਾਲਤ ਦਾ ਫੈਸਲਾ ਆਵੇਗਾ ਕੱਲ੍ਹ !

Yuzvendra-Dhanashree Divorce ;- ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਨੇ ਆਪਣੇ ਤਲਾਕ ‘ਤੇ ਚੁੱਪੀ ਧਾਰੀ ਹੋਈ ਹੈ। ਇਹ ਜੋੜਾ ਵੱਖ ਹੋ ਗਿਆ ਹੈ ਅਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਗਿਆ ਹੈ। ਇਸ ਦੌਰਾਨ, ਖ਼ਬਰਾਂ ਆ ਰਹੀਆਂ ਹਨ ਕਿ ਯੁਜਵੇਂਦਰ ਧਨਸ਼੍ਰੀ ਨੂੰ ਕਿੰਨਾ ਗੁਜ਼ਾਰਾ ਭੱਤਾ ਦੇਣ ਜਾ ਰਿਹਾ ਹੈ। ਬਾਰ ਐਂਡ ਬੈਂਚ ਦੀ ਰਿਪੋਰਟ ਅਨੁਸਾਰ, ਚਾਹਲ […]
ਮਨਵੀਰ ਰੰਧਾਵਾ
By : Updated On: 19 Mar 2025 15:36:PM
ਯੁਜਵੇਂਦਰ ਚਾਹਲ ਨੇ ਧਨਸ਼੍ਰੀ ਵਰਮਾ ਦਾ 4.75 ਕਰੋੜ ਰੁਪਏ ਦੇਣਗੇ, ਅਦਾਲਤ ਦਾ ਫੈਸਲਾ ਆਵੇਗਾ ਕੱਲ੍ਹ !

Yuzvendra-Dhanashree Divorce ;- ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਨੇ ਆਪਣੇ ਤਲਾਕ ‘ਤੇ ਚੁੱਪੀ ਧਾਰੀ ਹੋਈ ਹੈ। ਇਹ ਜੋੜਾ ਵੱਖ ਹੋ ਗਿਆ ਹੈ ਅਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਗਿਆ ਹੈ। ਇਸ ਦੌਰਾਨ, ਖ਼ਬਰਾਂ ਆ ਰਹੀਆਂ ਹਨ ਕਿ ਯੁਜਵੇਂਦਰ ਧਨਸ਼੍ਰੀ ਨੂੰ ਕਿੰਨਾ ਗੁਜ਼ਾਰਾ ਭੱਤਾ ਦੇਣ ਜਾ ਰਿਹਾ ਹੈ। ਬਾਰ ਐਂਡ ਬੈਂਚ ਦੀ ਰਿਪੋਰਟ ਅਨੁਸਾਰ, ਚਾਹਲ ਧਨਸ਼੍ਰੀ ਨੂੰ 4 ਕਰੋੜ 75 ਲੱਖ ਰੁਪਏ ਦੇਣਗੇ। ਜਿਸ ਵਿੱਚੋਂ ਉਹ ਪਹਿਲਾਂ ਹੀ 2 ਕਰੋੜ ਰੁਪਏ ਦੇ ਚੁੱਕਾ ਹੈ।

Read Latest News and Breaking News at Daily Post TV, Browse for more News

Ad
Ad