ਕੇਂਦਰ ਨੇ ਪੰਜਾਬ ‘ਚ ਕਣਕ ਖਰੀਦ ‘ਚ ਦਿੱਤੀ ਰਿਆਇਤ

ਪੰਜਾਬ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਕੇਂਦਰ ਨੇ ਪੰਜਾਬ ‘ਚ ਕਣਕ ਖਰੀਦ ‘ਚ ਰਿਆਇਤ ਦਿੱਤੀ ਹੈ। ਕਿਸਾਨਾਂ ਨੂੰ ਕਣਕ ਖਰੀਦ ਦੇ ਮਾਪਦੰਡਾਂ ‘ਚ ਛੋਟ ਦਿੱਤੀ ਗਈ ਹੈ। 70 ਫ਼ੀਸਦ ਤੱਕ ਬਦਰੰਗ ਕਣਕ ਨੂੰ ਛੋਟ ਦਿੱਤੀ ਗਈ ਹੈ। 15% ਤੱਕ ਸੁੰਗੜੇ ਤੇ ਟੁੱਟੇ ਦਾਣੇ ਦੀ ਖਰੀਦ ਵੀ MSP ‘ਤੇ […]
Amritpal Singh
By : Updated On: 17 Apr 2026 14:33:PM
ਕੇਂਦਰ ਨੇ ਪੰਜਾਬ ‘ਚ ਕਣਕ ਖਰੀਦ ‘ਚ ਦਿੱਤੀ ਰਿਆਇਤ
Wheat procurement begins in the market

ਪੰਜਾਬ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਕੇਂਦਰ ਨੇ ਪੰਜਾਬ ‘ਚ ਕਣਕ ਖਰੀਦ ‘ਚ ਰਿਆਇਤ ਦਿੱਤੀ ਹੈ। ਕਿਸਾਨਾਂ ਨੂੰ ਕਣਕ ਖਰੀਦ ਦੇ ਮਾਪਦੰਡਾਂ ‘ਚ ਛੋਟ ਦਿੱਤੀ ਗਈ ਹੈ।

70 ਫ਼ੀਸਦ ਤੱਕ ਬਦਰੰਗ ਕਣਕ ਨੂੰ ਛੋਟ ਦਿੱਤੀ ਗਈ ਹੈ। 15% ਤੱਕ ਸੁੰਗੜੇ ਤੇ ਟੁੱਟੇ ਦਾਣੇ ਦੀ ਖਰੀਦ ਵੀ MSP ‘ਤੇ ਹੋਵੇਗੀ। ਜ਼ਿਕਰਯੋਗ ਹੈ ਕਿ ਮੀਂਹ ਤੇ ਗੜ੍ਹੇਮਾਰੀ ਕਾਰਨ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਹੋਇਆ ਹੈ।

Read Latest News and Breaking News at Daily Post TV, Browse for more News

Ad
Ad