ਚੰਡੀਗੜ੍ਹ ‘ਚ ਕਿਸਾਨ ਮਜ਼ਦੂਰ ਮੋਰਚਾ ਦੀ ਅਹਿਮ ਬੈਠਕ
ਚੰਡੀਗੜ੍ਹ ਵਿੱਚ ਅੱਜ ਕਿਸਾਨ ਮਜ਼ਦੂਰ ਮੋਰਚਾ ਦੀ ਅਹਿਮ ਬੈਠਕ ਹੋਵੇਗੀ। ਇਹ ਮੀਟਿੰਗ ਸਵੇਰੇ 11 ਵਜੇ ਕਿਸਾਨ ਭਵਨ ਵਿਖੇ ਹੋਵੇਗੀ। ਪੰਜਾਬ ਵਿੱਚ ਕਣਕ ਦੀ ਲਿਫਟਿੰਗ , ਸ਼ੰਭੂ ਖਨੌਰੀ ਤੇ ਹੋਈ ਨੁਕਸਾਨ ਦੀ ਭਰਪਾਈ ਦੀ ਮੰਗ ਹੋਵੇਗੀ। ਹੋਰ ਵੀ ਕਈ ਅਹਿਮ ਮੁੱਦਿਆਂ ਤੇ ਗਲਬਾਤ ਹੋਵੇਗੀ।
By :
Khushi
Updated On: 05 May 2026 08:46:AM