beauty
ਕਿਵੇਂ ਕਰੀਏ Oily Skin ਦੀ ਦੇਖਭਾਲ? ਜਾਣੋ ਕਿਸ ਤਰ੍ਹਾਂ ਰੱਖ ਸਕਦੇ ਖਾਸ ਖਿਆਲ
Skin Care Tips: ਜੇਕਰ ਤੁਹਾਡੀ ਚਮੜੀ ਤੇਲ ਵਾਲੀ ਹੈ ਤਾਂ ਇਸ ਨੂੰ ਖਾਸ ਦੇਖਭਾਲ ਦੀ ਲੋੜ ਹੈ। ਕੁਝ ਲੋਕ ਮੰਨਦੇ ਹਨ ਕਿ ਤੇਲਯੁਕਤ ਚਮੜੀ ਨੂੰ ਮਾਇਸਚਰਾਈਜ਼ਰ ਦੀ ਲੋੜ ਨਹੀਂ ਹੁੰਦੀ, ਪਰ ਮਾਹਰ ਅਜਿਹਾ ਨਹੀਂ ਮੰਨਦੇ।…