Latest News

YouTube Down: ਕਾਫੀ ਦੇਰ ਤੱਕ ਠੱਪ ਰਿਹਾ ਯੂਟਿਊਬ , ਦੁਨੀਆ ਭਰ ‘ਚ ਆਈ ਸਮੱਸਿਆ; ਹੁਣ ਕਰ ਰਿਹਾ ਕੰਮ

YouTube Outage: ਗੂਗਲ ਦਾ ਪ੍ਰਸਿੱਧ ਵੀਡੀਓ ਪਲੇਟਫਾਰਮ, ਯੂਟਿਊਬ, ਬੁੱਧਵਾਰ (18 ਫਰਵਰੀ) ਸਵੇਰੇ ਘੰਟਿਆਂ ਲਈ ਅਚਾਨਕ ਬੰਦ ਹੋਣ ਤੋਂ ਬਾਅਦ ਬਹਾਲ ਕਰ ਦਿੱਤਾ ਗਿਆ ਹੈ। ਬੁੱਧਵਾਰ ਸਵੇਰੇ ਅਚਾਨਕ ਯੂਟਿਊਬ ਆਊਟੇਜ ਕਾਰਨ ਲੱਖਾਂ ਉਪਭੋਗਤਾਵਾਂ ਨੂੰ ਵੀਡੀਓ ਦੇਖਣ…

ਆਨਲਾਈਨ ਗੇਮ ਤੋਂ ਸ਼ੁਰੂ ਹੋਈ ਦੋਸਤੀ ਪ੍ਰੇਮ ਵਿੱਚ ਬਦਲੀ, ਕਰਨਾਟਕ ਦੀ ਮਹਿਲਾ ਪ੍ਰੇਮੀ ਨਾਲ ਅਬੋਹਰ ਰਹਿਣ ਲਈ ਅੜੀ

Latest News: ਕਰਨਾਟਕ ਦੀ ਇਕ ਮਹਿਲਾ ਦੀ ਗੁਮਸ਼ੁਦਗੀ ਮਾਮਲੇ ਨੇ ਉਸ ਵੇਲੇ ਚਰਚਾ ਫੜ ਲਈ ਜਦੋਂ ਕਰਨਾਟਕ ਪੁਲਿਸ ਮੋਬਾਈਲ ਲੋਕੇਸ਼ਨ ਦੇ ਆਧਾਰ ‘ਤੇ ਉਸਦੀ ਤਲਾਸ਼…

ਵਪਾਰ ਸਮਝੌਤੇ ’ਚ ਕਿਸਾਨਾਂ ਦੇ ਹਿੱਤ ਸੁਰੱਖਿਅਤ: ਚੌਹਾਨ

Latest News: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਹਾਲ ਹੀ ਵਿੱਚ ਹੋਇਆ ਭਾਰਤ-ਅਮਰੀਕਾ ਵਪਾਰ ਸਮਝੌਤਾ ਬਹੁਤ ਹੀ ਸੋਚ-ਸਮਝ ਕੇ ਕੀਤਾ ਗਿਆ…

ਮੱਧ ਅਫ਼ਰੀਕਾ ਦੇ ਦੇਸ਼ ਗੈਬਨ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਲਗਾਈ ਪਾਬੰਦੀ

Social Media Ban: ਜਿੱਥੇ ਕਈ ਦੇਸ਼ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ‘ਤੇ ਸੀਮਾਵਾਂ ਲਗਾ ਰਹੇ ਹਨ, ਉੱਥੇ ਮੱਧ ਅਫ਼ਰੀਕਾ ਦੇ ਦੇਸ਼ Gabon ਨੇ ਪੂਰੇ…

ਪੰਜਾਬ ‘ਚ 38 ਲੱਖ ਸਮਾਰਟ ਰਾਸ਼ਨ ਕਾਰਡਧਾਰਕਾਂ ਲਈ ਵੱਡੀ ਰਾਹਤ, ਤਿੰਨ ਮਹੀਨਿਆਂ ਦੀ ਮੁਫ਼ਤ ਕਣਕ ਜਾਰੀ

Latest News: ਪੰਜਾਬ ਵਿੱਚ 38 ਲੱਖ ਸਮਾਰਟ ਰਾਸ਼ਨ ਕਾਰਡਾਂ ਨਾਲ ਜੁੜੇ ਕਰੀਬ 1 ਕਰੋੜ 57 ਲੱਖ ਲਾਭਪਾਤਰੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। Government of…

ਮੁਅੱਤਲ DIG ਹਰਚਰਨ ਸਿੰਘ ਭੁੱਲਰ ਵਿਰੁੱਧ ਮੁਕੱਦਮੇ ਲਈ ਗ੍ਰਹਿ ਮੰਤਰਾਲੇ ਨੇ ਦਿੱਤੀ ਮਨਜ਼ੂਰੀ

Latest News: ਕੇਂਦਰੀ Central Bureau of Investigation ਵਿਰੁੱਧ ਚੱਲ ਰਹੇ ਭ੍ਰਿਸ਼ਟਾਚਾਰ ਮੁਕੱਦਮੇ ਵਿਚ ਹੁਣ ਮੁਅੱਤਲ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਅਦਾਲਤੀ ਕਾਰਵਾਈ ਸ਼ੁਰੂ…

ਪੰਜਾਬ ਚੋਣਾਂ ਲਈ SAD ਦਾ ਚੋਣੀ ਬਿਗੁਲ,ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਬਿਨਾਂ ਗਾਰੰਟੀ ਬਿਆਜ-ਮੁਕਤ ਲੋਨ…

Punjab elections 2027 Shiromani Akali Dal rally; ਪੰਜਾਬ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ Shiromani Akali Dal ਨੇ ਚੋਣੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ।…

ਚੰਡੀਗੜ੍ਹ ਸਕੈਂਡਲ: ਸੈਕਟਰ 32 ਗੋਲੀਬਾਰੀ ਮਾਮਲੇ ‘ਚ ਪੁਲਿਸ ਅਧਿਕਾਰੀ ਮੁਅੱਤਲ!

Chandigarh Sevak Pharmacy; ਚੰਡੀਗੜ੍ਹ ਪੁਲਿਸ ਨੇ ਸੈਕਟਰ 32 ਵਿੱਚ ਸੇਵਕ ਫਾਰਮੇਸੀ ਗੋਲੀਬਾਰੀ ਦੇ ਮਾਮਲੇ ਵਿੱਚ ਏਐਸਆਈ ਅਜੈਪਾਲ ਪਾਲੀ ਅਤੇ ਕਾਂਸਟੇਬਲ ਅਵਿਨਾਸ਼ ਨੂੰ ਮੁਅੱਤਲ ਕਰ ਦਿੱਤਾ…

ਜੰਡਿਆਲਾ ਗੁਰੂ ‘ਚ ਮਿਲੀ ਨੌਜਵਾਨ ਦੀ ਲਾਸ਼, ਗਲੇ ‘ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ, ਪਰਿਵਾਰ ਵੱਲੋਂ ਕਤਲ ਦਾ ਸ਼ੱਕ

Jandiala Guru murder case; ਅੰਮ੍ਰਿਤਸਰ ਸ਼ਹਿਰ ਦੇ ਜੰਡਿਆਲਾ ਗੁਰੂ ਵਿੱਚ ਜਿਓਤੀਸਰ ਕਲੋਨੀ ਦੇ ਨੇੜੇ ਗੁਣੋਵਾਲ ਸੂਏ ਕੋਲ ਝਾੜੀਆਂ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ…

Rajpal Yadav ਤਿਹਾੜ ਜੇਲ੍ਹ ਤੋਂ ਰਿਹਾਅ, ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ‘ਚ ਵੱਡਾ ਮੋੜ

Rajpal Yadav jail release; ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਨੂੰ ਕਰਜ਼ਾ ਵਿਵਾਦ ਮਾਮਲੇ ਵਿੱਚ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਕਾਨੂੰਨੀ ਪ੍ਰਕਿਰਿਆ ਦੌਰਾਨ ਜੇਲ੍ਹ ਤੋਂ ਰਿਹਾਅ…

Pakistan; ਖੈਬਰ ਪਖਤੂਨਖਵਾ ਦੇ ਬਾਜੌਰ ‘ਚ ਆਤਮਘਾਤੀ ਧਮਾਕਾ, 11 ਜਵਾਨਾਂ ਦੀ ਮੌਤ

Pakistan army Bajaur suicide blast; ਪਾਕਿਸਤਾਨੀ ਫੌਜ ਨੇ ਕਿਹਾ ਹੈ ਕਿ ਬਾਜੌਰ ਹਮਲੇ ਵਿੱਚ 12 ਭਾਰਤ ਸਮਰਥਿਤ ਅੱਤਵਾਦੀ ਮਾਰੇ ਗਏ, ਜਦੋਂ ਕਿ 11 ਸੁਰੱਖਿਆ ਕਰਮਚਾਰੀ…

11 ਸਾਲ ਬਾਅਦ ਕਿਲਾ Raipur‘ਚ ਬੈਲਗੱਡੀ ਦੌੜ ਦੀ ਵਾਪਸੀ, ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ ਉਦਘਾਟਨ

Kila Raipur Rural Olympic; Kila Raipur Rural Olympics ਵਿੱਚ 11 ਸਾਲਾਂ ਬਾਅਦ ਬੈਲਗੱਡੀਆਂ ਦੀ ਦੌੜ ਮੁੜ ਕਰਵਾਈ ਗਈ। ਅੱਜ ਦੁਪਹਿਰ 12 ਵਜੇ ਖੇਤੀਬਾੜੀ ਮੰਤਰੀ Gurmeet…

ਮੁੰਬਈ ਵਿੱਚ ਪੀਐਮ ਮੋਦੀ ਅਤੇ ਰਾਸ਼ਟਰਪਤੀ ਮੈਕਰੋਂ ਦੀ ਮੁਲਾਕਾਤ, 114 ਰਾਫੇਲ-ਹੈਮਰ ਮਿਸਾਈਲਾਂ ਦੀ ਖਰੀਦ ‘ਤੇ ਲੱਗੇਗੀ ਮੁਹਰ

Prime Minister Narendra Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਮੁੰਬਈ ਦੇ ਲੋਕ ਭਵਨ ਵਿਖੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ ਕੀਤੀ। ਮੁਲਾਕਾਤ…

‘ਪੰਜਾਬ ‘ਚ ਵਧੇਗੀ ਬੁਢਾਪਾ ਪੈਨਸ਼ਨ, ਹਰ ਮਹੀਨੇ ਮਿਲਣਗੇ 3100 ਰੁਪਏ’, ਸੁਖਬੀਰ ਬਾਦਲ ਨੇ ਕਰ ਦਿੱਤਾ ਵੱਡੇ ਐਲਾਨ

Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਮਾਝੇ ਦੀ ਧਰਤੀ ਤੋਂ ‘ਪੰਜਾਬ ਬਚਾਓ ਰੈਲੀ’ ਦਾ ਆਗਾਜ਼ ਕੀਤਾ ਗਿਆ ਹੈ। ਅੱਜ…

ਅਰਬ ਸਾਗਰ ‘ਚ ਤਸਕਰੀ ‘ਤੇ ਵੱਡਾ ਪ੍ਰਹਾਰ, 200 ਕਿਲੋ ਤੋਂ ਵੱਧ ਸ਼ੱਕੀ ਰਸਾਇਣ ਸਮੇਤ ਦੋ ਇਰਾਨੀ ਨਾਗਰਿਕ ਗ੍ਰਿਫ਼ਤਾਰ

Gujarat ATS operation; Gujarat Anti-Terrorist Squad (ਏਟੀਐਸ) ਅਤੇ Indian Coast Guard ਨੇ ਗੁਜਰਾਤ ਤਟ ਦੇ ਨਜ਼ਦੀਕ ਉੱਚ ਸਮੁੰਦਰੀ ਖੇਤਰ ਵਿੱਚ 200 ਕਿਲੋ ਤੋਂ ਵੱਧ ਸ਼ੱਕੀ…

Ad
Ad