Journalism Of Hope
BREAKING NEWS
Punjab Police Transfers: 31 IPS/PPS ਅਫਸਰਾਂ ਦੀਆਂ ਬਦਲੀਆਂ.......ਪੰਜਾਬ ਸਰਕਾਰ ਨੇ ਵਧਾਇਆ ਗੰਨੇ ਦਾ ਰੇਟ.....ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ.......ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਵਾਲੀ ਪਟੀਸ਼ਨ ’ਤੇ ਦਿੱਲੀ ਹਾਈਕੋਰਟ ਵੱਲੋਂ ਦਖ਼ਲ ਦੇਣ ਤੋਂ ਇਨਕਾਰ.....ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਦੇ ਘਰ-ਦਫ਼ਤਰ ’ਤੇ ED ਦੀ ਛਾਪੇਮਾਰੀ......ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਰਾਹਤ, CBI ਤੇ ED ਜਾਂਚ ਦੇ ਹਾਈਕੋਰਟ ਦੇ ਹੁਕਮ ਰੱਦ......ਪੰਜਾਬ ’ਚ ਅੱਜ ਹੋਣ ਵਾਲੀ ਸਰਕਾਰੀ ਬੱਸਾਂ ਦੀ ਹੜਤਾਲ ਟਲੀ, ਠੇਕਾ ਮੁਲਾਜ਼ਮਾਂ ਨੇ ਵਾਪਸ ਲਿਆ ਫ਼ੈਸਲਾ......ਮਿਸ ਯੂਨੀਵਰਸ-2026: ਪਿਊਰਟੋ ਰੀਕੋ ਦੀ ਜੈਨੀਫਰ ਬੈਰੇਟੋ ਦੇ ਸਿਰ ਸਜਿਆ ਤਾਜ.......ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਕੈਨੇਡਾ ਪੁਲਿਸ ਵਿੱਚ ਹੋਇਆ ਭਰਤੀ......ਮਾਰੂਤੀ ਤੋਂ ਬਾਅਦ ਹੁਣ ਮਹਿੰਗੀਆਂ ਹੋਣਗੀਆਂ ਟਾਟਾ ਅਤੇ ਹੁੰਡਈ ਦੀਆਂ ਕਾਰਾਂ

ਆਨਲਾਈਨ ਗੇਮ ਤੋਂ ਸ਼ੁਰੂ ਹੋਈ ਦੋਸਤੀ ਪ੍ਰੇਮ ਵਿੱਚ ਬਦਲੀ, ਕਰਨਾਟਕ ਦੀ ਮਹਿਲਾ ਪ੍ਰੇਮੀ ਨਾਲ ਅਬੋਹਰ ਰਹਿਣ ਲਈ ਅੜੀ

Latest News: ਕਰਨਾਟਕ ਦੀ ਇਕ ਮਹਿਲਾ ਦੀ ਗੁਮਸ਼ੁਦਗੀ ਮਾਮਲੇ ਨੇ ਉਸ ਵੇਲੇ ਚਰਚਾ ਫੜ ਲਈ ਜਦੋਂ ਕਰਨਾਟਕ ਪੁਲਿਸ ਮੋਬਾਈਲ ਲੋਕੇਸ਼ਨ ਦੇ ਆਧਾਰ ‘ਤੇ ਉਸਦੀ ਤਲਾਸ਼ ਕਰਦੀ ਹੋਈ ਪੰਜਾਬ ਦੇ ਅਬੋਹਰ ਸ਼ਹਿਰ ਤੱਕ ਪਹੁੰਚ ਗਈ। ਜਾਂਚ ਦੌਰਾਨ ਮਹਿਲਾ ਅਬੋਹਰ ਦੇ ਰਾਮ ਨਗਰ ਇਲਾਕੇ ਵਿੱਚ ਮਿਲੀ, ਜਿੱਥੇ ਉਹ ਇੱਕ ਨੌਜਵਾਨ ਨਾਲ ਰਹਿ ਰਹੀ ਸੀ। ਕਰਨਾਟਕ ਵਾਸੀ ਮਹਿਲਾ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 

Latest News: ਕਰਨਾਟਕ ਦੀ ਇਕ ਮਹਿਲਾ ਦੀ ਗੁਮਸ਼ੁਦਗੀ ਮਾਮਲੇ ਨੇ ਉਸ ਵੇਲੇ ਚਰਚਾ ਫੜ ਲਈ ਜਦੋਂ ਕਰਨਾਟਕ ਪੁਲਿਸ ਮੋਬਾਈਲ ਲੋਕੇਸ਼ਨ ਦੇ ਆਧਾਰ ‘ਤੇ ਉਸਦੀ ਤਲਾਸ਼ ਕਰਦੀ ਹੋਈ ਪੰਜਾਬ ਦੇ ਅਬੋਹਰ ਸ਼ਹਿਰ ਤੱਕ ਪਹੁੰਚ ਗਈ। ਜਾਂਚ ਦੌਰਾਨ ਮਹਿਲਾ ਅਬੋਹਰ ਦੇ ਰਾਮ ਨਗਰ ਇਲਾਕੇ ਵਿੱਚ ਮਿਲੀ, ਜਿੱਥੇ ਉਹ ਇੱਕ ਨੌਜਵਾਨ ਨਾਲ ਰਹਿ ਰਹੀ ਸੀ।

ਕਰਨਾਟਕ ਵਾਸੀ ਮਹਿਲਾ ਦੀ ਮੁਲਾਕਾਤ ਆਨਲਾਈਨ ਗੇਮ ਖੇਡਦੇ ਸਮੇਂ ਅਬੋਹਰ ਦੇ ਰਾਮ ਨਗਰ ਨਿਵਾਸੀ ਨੌਜਵਾਨ ਨਾਲ ਹੋਈ ਗੱਲਬਾਤ ਦਾ ਸਿਲਸਿਲਾ ਹੌਲੀ ਹੌਲੀ ਪ੍ਰੇਮ ਵਿੱਚ ਬਦਲ ਗਿਆ ।ਕੁਝ ਸਮੇਂ ਬਾਅਦ ਉਹਨਾਂ ਨੇ ਇਕੱਠੇ ਰਹਿਨ ਦਾ ਫੈਸਲਾ ਕਰ ਲਿਆ।

ਮਹਿਲਾ ਆਪਣੇ ਦੋ ਬੱਚਿਆਂ ਨੂੰ ਲੈ ਕੇ ਕਰਨਾਟਕਾ ਤੋਂ ਦਿੱਲੀ ਪਹੁੰਚੀ ਜਿੱਥੋਂ ਨੌਜਵਾਨ ਪਹਿਲਾਂ ਹੀ ਮੌਜੂਦ ਸੀ ਉਸ ਤੋਂ ਬਾਅਦ ਦੋਨੋਂ ਅਬੋਹਰ ਆ ਗਏ ਤੇ ਰਾਮ ਨਗਰ ਵਿੱਚ ਪਤੀ ਪਤਨੀ ਦੀ ਤਰ੍ਹਾਂ ਰਹਿਣ ਲੱਗੇ ਕਰਨਾਟਕ ਪੁਲਿਸ ਨੂੰ ਮਹਿਲਾਂ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਇੱਥੇ ਆਈ ਹੈ ਤੇ ਆਪਣੇ ਪ੍ਰੇਮੀ ਦੇ ਨਾਲ ਰਹਿਣ ਰਹਿਣਾ ਚਾਹੁੰਦੀ ਹੈ ਤੇ ਬਿਆਨ ਦਰਜ ਕਰਕੇ ਕਰਨਾਟਕ ਪੁਲਿਸ ਵਾਪਸ ਚਲੀ ਗਈ।

Read Latest News and Breaking News at Daily Post TV, Browse for more News

Ad
Ad

Punjab District News