Latest News

ਕੈਲਾਸ਼ ਮਾਨਸਰੋਵਰ ਯਾਤਰਾ ਹੋਈ ਮਹਿੰਗੀ: ਪ੍ਰਤੀ ਸ਼ਰਧਾਲੂ ₹35,000 ਦਾ ਵਾਧਾ, ਹੁਣ ₹2.09 ਲੱਖ ਕਰਨਾ ਪਵੇਗਾ ਭੁਗਤਾਨ

Kailash Mansarovar Yatra 2026: ਕੈਲਾਸ਼ ਮਾਨਸਰੋਵਰ ਦੀ ਪਵਿੱਤਰ ਯਾਤਰਾ ‘ਤੇ ਜਾਣ ਦੇ ਇੱਛੁਕ ਸ਼ਰਧਾਲੂਆਂ ਲਈ ਅਹਿਮ ਖ਼ਬਰ ਹੈ। ਸਰਕਾਰ ਨੇ ਇਸ ਸਾਲ ਦੀ ਯਾਤਰਾ ਲਈ ਨਵੇਂ ਫੀਸ ਢਾਂਚੇ ਦਾ ਐਲਾਨ ਕਰ ਦਿੱਤਾ ਹੈ, ਜਿਸ ਅਨੁਸਾਰ…

ਵਿਨੇਸ਼ ਫੋਗਾਟ ਨੂੰ ITA ਦਾ ਨੋਟਿਸ: ਡੋਪਿੰਗ ਟੈਸਟ ਲਈ ਹਾਜ਼ਰ ਨਾ ਹੋਣ ‘ਤੇ ਮੰਗਿਆ ਜਵਾਬ, ਜਾਣੋ ਕੀ ਹੈ ਪੂਰਾ ਮਾਮਲਾ

ਹਰਿਆਣਾ ਦੀ ਪਹਿਲੀ ਮਹਿਲਾ ਪਹਿਲਵਾਨ ਵਿਧਾਇਕ ਵਿਨੇਸ਼ ਫੋਗਾਟ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਅੰਤਰਰਾਸ਼ਟਰੀ ਟੈਸਟਿੰਗ ਏਜੰਸੀ (ITA) ਨੇ 18 ਦਸੰਬਰ 2025 ਨੂੰ ਡੋਪਿੰਗ ਟੈਸਟ…

ਵੱਡੀ ਖ਼ਬਰ: ਅਮਰੀਕਾ ਨੇ ਅਚਾਨਕ ਰੋਕਿਆ ‘Project Freedom’, ਹੋਰਮੁਜ਼ ਸਟ੍ਰੇਟ ਵਿੱਚ ਫਸੇ ਜਹਾਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਸਸਪੈਂਸ ਬਰਕਰਾਰ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਸਟ੍ਰੇਟ ਵਿੱਚ ਵਪਾਰਕ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਲਈ ਸ਼ੁਰੂ ਕੀਤੇ ਗਏ “ਪ੍ਰੋਜੈਕਟ ਫ੍ਰੀਡਮ” ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰਨ…

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ

ਬਿਲਾਵਲੁ ਮਹਲਾ ੫ ॥ ਮਾਤ ਪਿਤਾ ਸੁਤ ਸਾਥਿ ਨ ਮਾਇਆ ॥ ਸਾਧਸੰਗਿ ਸਭੁ ਦੂਖੁ ਮਿਟਾਇਆ ॥੧॥ ਰਵਿ ਰਹਿਆ ਪ੍ਰਭੁ ਸਭ ਮਹਿ ਆਪੇ ॥ ਹਰਿ ਜਪੁ ਰਸਨਾ…

ਪੱਛਮੀ ਬੰਗਾਲ ਚੋਣ ਨਤੀਜਿਆਂ ‘ਤੇ ਕੇਂਦਰੀ ਮੰਤਰੀ ਬਿੱਟੂ ਦਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ-ਹੰਕਾਰ ਦਾ ਅੰਤ ਤੇ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ

ਪੱਛਮੀ ਬੰਗਾਲ ਚੋਣ ਨਤੀਜਿਆਂ ‘ਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਭਵਾਨੀਪੁਰ ਦੇ ਚੋਣ ਨਤੀਜਿਆਂ ਨੇ…

Sugarcane Price Hike: ਕੇਂਦਰੀ ਕੈਬਨਿਟ ਵੱਲੋਂ ਗੰਨੇ ਦੇ ਭਾਅ ਵਿੱਚ ਵਾਧਾ, ਸਾਲ 2026-27 ਲਈ 365 ਰੁਪਏ ਪ੍ਰਤੀ ਕੁਇੰਟਲ ਕੀਮਤ ਨੂੰ ਮਨਜ਼ੂਰੀ

Sugarcane Price Hike: ਕੇਂਦਰੀ ਕੈਬਨਿਟ ਨੇ ਫਸਲੀ ਸਾਲ 2026-27 ਲਈ ਗੰਨੇ ਦੇ ਲਾਹੇਵੰਦ ਮੁੱਲ (FRP) ਨੂੰ ਵਧਾ ਕੇ 365 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਫੈਸਲਾ…

ਮਮਤਾ ਬੈਨਰਜੀ ਦਾ ਵੱਡਾ ਐਲਾਨ… ‘ਮੈਂ ਅਸਤੀਫ਼ਾ ਨਹੀਂ ਦੇਵਾਂਗੀ…

Mamata Banerjee: ਪੱਛਮੀ ਬੰਗਾਲ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ, ਟੀਐਮਸੀ ਮੁਖੀ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਨੂੰ ਮੁੱਖ ਖਲਨਾਇਕ ਵਜੋਂ ਪਛਾਣਿਆ। ਉਨ੍ਹਾਂ ਕਿਹਾ,…

ਰਾਸ਼ਟਰਪਤੀ ਨੂੰ ਮਿਲੇ ਸੀਐਮ ਮਾਨ, ਬੋਲੇ- ਸੰਵਿਧਾਨ ਦਾ ਮਜ਼ਾਕ ਉਡਾ ਰਹੀ ਹੈ ਬੀਜੇਪੀ

CM Bhagwant Mann meets Draupadi Murmu: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਆਮ…

Supreme Court Collegium ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ 10 ਨਾਮ ਮਨਜ਼ੂਰ

Supreme Court Collegium: ਭਾਰਤ ਦੇ ਮੁੱਖ ਜੱਜ ਸੂਰਿਆ ਕਾਂਤ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਵਜੋਂ…

15 ਸਾਲ ਦੇ ਵਿਦਿਆਰਥੀ ਦਾ ਹਥੌੜਾ ਮਾਰ ਕੇ ਬੇਰਹਿਮੀ ਨਾਲ ਕਤਲ, ਭਰਾ ਦੀ ਹਾਲਤ ਨਾਜ਼ੁਕ

Sangrur Crime News: ਸੰਗਰੂਰ ਦੇ ਪਟਿਆਲਾ ਗੇਟ ਨੇੜੇ ਕ੍ਰਿਸ਼ਨਾ ਬਸਤੀ ਇਲਾਕੇ ਵਿੱਚ ਨੌਜਵਾਨਾਂ ਵਿਚਕਾਰ ਹੋਈ ਮਾਮੂਲੀ ਤਕਰਾਰ ਨੇ ਉਸ ਵੇਲੇ ਖੂਨੀ ਰੂਪ ਧਾਰ ਲਿਆ ਜਦੋਂ…

महिला खिलाड़ियों की सुरक्षा से समझौता अस्वीकार्य: कुमारी सैलजा

चंडीगढ़, 5 मई। सिरसा की सांसद, पूर्व केंद्रीय कैबिनेट मंत्री, कांग्रेस कार्यसमिति (सीडब्ल्यूसी) की सदस्य एवं अखिल भारतीय कांग्रेस कमेटी की महासचिव कुमारी सैलजा ने…

ਰਾਸ਼ਟਰਪਤੀ ਭਵਨ ਪਹੁੰਚੇ CM ਭਗਵੰਤ ਮਾਨ, 90 ਵਿਧਾਇਕਾਂ ਨਾਲ ਸ਼ਕਤੀ ਪ੍ਰਦਰਸ਼ਨ

Latest News: ਪੰਜਾਬ ਦੀ ਸਿਆਸਤ ਵਿੱਚ ਛਿੜੀ ਜੰਗ ਅੱਜ ਦੇਸ਼ ਦੀ ਰਾਜਧਾਨੀ ਦਿੱਲੀ ਦੇ ਰਾਸ਼ਟਰਪਤੀ ਭਵਨ ਤੱਕ ਪਹੁੰਚ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਪਾਰਟੀ…

ਬੰਗਾਲ ‘ਚ ਪਹਿਲੀ ਵਾਰ ‘ਕਮਲ’: PM ਮੋਦੀ ਦੀ ਮੌਜੂਦਗੀ ‘ਚ ਹੋਵੇਗੀ ਨਵੀਂ ਸਰਕਾਰ ਦੀ ਤਾਜਪੋਸ਼ੀ, ਟੈਗੋਰ ਜਯੰਤੀ ਦੇ ਦਿਨ ਰਚਿਆ ਜਾਵੇਗਾ ਇਤਿਹਾਸ

West Bengal Election Results 2026: ਪੱਛਮੀ ਬੰਗਾਲ ਵਿੱਚ ਸੱਤਾ ਪਰਿਵਰਤਨ ਦੇ ਨਾਲ ਹੀ ਇੱਕ ਨਵਾਂ ਰਾਜਨੀਤਿਕ ਅਧਿਆਇ ਸ਼ੁਰੂ ਹੋਣ ਜਾ ਰਿਹਾ ਹੈ। ਚੋਣ ਨਤੀਜਿਆਂ ਵਿੱਚ…

ਚੰਡੀਗੜ੍ਹ ਕਤਲ ਕਾਂਡ ‘ਚ ਵੱਡਾ ਖੁਲਾਸਾ: ਪੁਲਿਸ ਅਫ਼ਸਰ ਦੀ ਭਰਜਾਈ ਹੀ ਨਿਕਲੀ ਪ੍ਰਾਪਰਟੀ ਡੀਲਰ ਦੇ ਕਤਲ ਦੀ Mastermind

Chandigarh Murder Case: ਚੰਡੀਗੜ੍ਹ ਦੇ ਸੈਕਟਰ 9 ਵਿੱਚ ਦਿਨ-ਦਿਹਾੜੇ ਹੋਏ ਪ੍ਰਾਪਰਟੀ ਡੀਲਰ ਚਮਨਪ੍ਰੀਤ ਸਿੰਘ ਉਰਫ਼ ਚਿੰਨੀ ਕੁਬੇੜੀ ਦੇ ਕਤਲ ਮਾਮਲੇ ਵਿੱਚ ਕ੍ਰਾਈਮ ਬ੍ਰਾਂਚ ਨੇ ਵੱਡੀ…

ਜੇਲ੍ਹ ‘ਚ ਖ਼ੌਫ਼ਨਾਕ ਮੰਜ਼ਰ: 10 ਦਿਨਾਂ ‘ਚ ਤੀਜੀ ਖ਼ੁਦਕੁਸ਼ੀ, ਕਤਲ ਕੇਸ ‘ਚ ਸਜ਼ਾ ਕੱਟ ਰਹੇ ਕੈਦੀ ਨੇ ਲਾਇਆ ਫਾਹਾ

Punjab Jail News: ਫਰੀਦਕੋਟ ਦੀ ਕੇਂਦਰੀ ਜੇਲ੍ਹ ਵਿੱਚ ਸੋਮਵਾਰ ਰਾਤ ਨੂੰ ਇੱਕ ਕੈਦੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਲਵਿੰਦਰ…

Ad
Ad