Latest Punjab News

ਜਲੰਧਰ ‘ਚ ਗੁਟਕਾ ਸਾਹਿਬ ਦੀ ਬੇਅਦਬੀ, ਸੰਗਤਾਂ ‘ਚ ਗੁੱਸਾ; ਪੁਲਿਸ ਜਾਂਚ ‘ਚ ਜੁੱਟੀ

ਜਲੰਧਰ ਦੇ ਬਸਤੀ ਬਾਵਾ ਖੇਲ ਇਲਾਕੇ ‘ਚ ਸਥਿਤ ਰਾਜਾ ਗਾਰਡਨ ਵਿਖੇ ਖਾਲੀ ਪਲਾਟ ‘ਚ ਗੁਟਕਾ ਸਾਹਿਬ ਦੇ ਖਿਲਰੇ ਹੋਏ ਅੰਗ ਮਿਲਣ ਤੋਂ ਬਾਅਦ ਪੂਰੇ ਇਲਾਕੇ ‘ਚ ਗੁੱਸਾ ਫੈਲ ਗਿਆ ਹੈ। ਪਵਿੱਤਰ ਅੰਗਾਂ ਦੀ ਬੇਅਦਬੀ ਦੀ…

ਰਿਸ਼ੀਕੇਸ਼ ’ਚ ਉਜੈਨੀ ਐਕਸਪ੍ਰੈਸ ਪਟੜੀ ਤੋਂ ਉਤਰੀ

Rishikesh News: ਯੋਗਨਗਰੀ ਰੇਲਵੇ ਸਟੇਸ਼ਨ ‘ਤੇ ਸੋਮਵਾਰ ਦੇਰ ਰਾਤ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਉੱਜੈਨੀ ਐਕਸਪ੍ਰੈਸ ਸ਼ੰਟਿੰਗ ਦੌਰਾਨ ਪਟੜੀ ਤੋਂ ਉਤਰ ਗਈ। ਹਾਦਸੇ…

Perth Car Accident: ਆਸਟਰੇਲੀਆ ’ਚ ਹਾਦਸੇ ਦੌਰਾਨ ਪੰਜਾਬਣ ਦੀ ਮੌਤ

ਪਰਥ (ਆਸਟਰੇਲੀਆ) ਵਿੱਚ ਹਾਦਸੇ ’ਚ ਰਾਏਕੋਟ ਸ਼ਹਿਰ ਦੀ ਲੜਕੀ ਦੀ ਮੌਤ ਹੋ ਗਈ। ਲੜਕੀ ਦੀ ਪਛਾਣ ਕੋਮਲਪ੍ਰੀਤ ਕੌਰ (19) ਪੁੱਤਰੀ ਸੂਬੇਦਾਰ ਅਮਰੀਕ ਸਿੰਘ ਵਜੋਂ ਹੋਈ…

Weather Updates: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਲੂ ਦਾ ਕਹਿਰ; ਜਾਣੋਂ ਆਉਣ ਵਾਲੇ ਦਿਨਾਂ ਦਾ ਹਾਲ

Weather Update: ਗਰਮੀ ਨੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ (IMD) ਨੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਗਰਮ ਹਵਾਵਾਂ ਚੱਲਣ ਦੀ ਪੇਸ਼ੀਨਗੋਈ…

ਚੰਡੀਗੜ੍ਹ ਪਲੁਿਸ ਨੇ ਗੋਪੀ ਨਿੱਝਰ ਕਤਲ ਕੇਸ ਦੇ 3 ਮੁਲਜ਼ਮਾਂ ਦਾ ਅੱਧੀ ਰਾਤ ਨੂੰ ਕੀਤਾ ਐਨਕਾਊਂਟਰ!

Punjab News: ਸੋਮਵਾਰ ਨੂੰ ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਦੇਰ ਰਾਤ ਮੁਕਾਬਲਾ ਹੋਇਆ। ਆਪ੍ਰੇਸ਼ਨ ਸੈੱਲ ਟੀਮ ਨੇ ਪੰਜਾਬ ਦੇ…

ਪੋਲਟਰੀ ਫਾਰਮ ਨੂੰ ਲੱਗੀ ਭਿਆਨਕ ਅੱਗ, ਹਜ਼ਾਰਾਂ ਚੂਚੇ ਸੜ ਕੇ ਮਰੇ

Pathankot poultry farm; ਪਠਾਨਕੋਟ ਦੇ ਮਲਿਕਪੁਰ-ਸੁੰਦਰਚਕ ਰੋਡ ‘ਤੇ ਸਥਿਤ ਇੱਕ ਪੋਲਟਰੀ ਫਾਰਮ ਵਿੱਚ ਭਿਆਨਕ ਅੱਗ ਲੱਗ ਗਈ। ਜਿਸ ਵਿੱਚ ਹਜ਼ਾਰਾਂ ਚੂਚੇ ਸੜ ਕੇ ਮਰ ਗਏ।…

ਚਿੱਟੇ ਨੇ ਉਜਾੜਿਆ ਇੱਕ ਹੋਰ ਘਰ, ਇਕਲੌਤੇ ਪੁੱਤ ਦੀ ਓਵਰਡੋਜ਼ ਨਾਲ ਮੌਤ, ਸਰਕਾਰ ‘ਤੇ ਉੱਠੇ ਗੰਭੀਰ ਸਵਾਲ

Punjab drug overdose death; ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਚਲਾਈ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਸੂਬੇ ਦੇ ਕਈ ਇਲਾਕਿਆਂ…

CM ਭਗਵੰਤ ਮਾਨ ਪਰਿਵਾਰ ਸਮੇਤ ਤਖ਼ਤ ਸ੍ਰੀ ਪਟਨਾ ਸਾਹਿਬ ਹੋਏ ਨਤਮਸਤਕ, ਕਮੇਟੀ ਵੱਲੋਂ CM ਦਾ ਸਨਮਾਨ

CM Bhagwant Singh Mann; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੋਮਵਾਰ ਦੁਪਹਿਰ ਨੂੰ ਆਪਣੇ ਪਰਿਵਾਰ ਨਾਲ ਬਿਹਾਰ ਦੀ ਰਾਜਧਾਨੀ ਪਟਨਾ ਦੇ ਤਖ਼ਤ ਸ੍ਰੀ ਹਰਿਮੰਦਰ…

ਯਾਤਰੀਆਂ ਲਈ ਖੁਸ਼ਖਬਰੀ! PRTC ਮੁਲਾਜ਼ਮਾਂ ਵੱਲੋਂ ਹੜਤਾਲ ਮੁਲਤਵੀ, ਮੰਤਰੀ ਚੀਮਾ ਨਾਲ ਮੀਟਿੰਗ ਦੌਰਾਨ ਕਈ ਮੁੱਦਿਆਂ ‘ਤੇ ਬਣੀ ਸਹਿਮਤੀ

Punjab Transport Minister Meeting; ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ ਹੈ। ਪੀਆਰਟੀਸੀ ਕਰਮਚਾਰੀਆਂ ਦੀ ਹੜਤਾਲ, ਜੋ ਪਹਿਲਾਂ 20 ਮਈ ਨੂੰ ਸੰਗਰੂਰ ਵਿੱਚ ਸ਼ੁਰੂ ਹੋਣ ਵਾਲੀ ਸੀ,…

ਸਰਕਾਰੀ ਵਾਹਨ ਨੇ ਦਰੜਿਆ ਅੱਠਵੀਂ ਕਲਾਸ ਦਾ ਵਿਦਿਆਰਥੀ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

Tarn Taran student death accident; ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਫਤਿਆਬਾਦ ਤੋਂ ਇੱਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸਵੇਰੇ ਸਕੂਲ ਜਾ ਰਹੇ…

ਫੌਜੀ ਜਵਾਨ ਦੀ ਟ੍ਰੇਨ ਦੇ ਬਾਥਰੂਮ ਚੋਂ ਮਿਲੀ ਲਾਸ਼, ਪੂਰੇ ਇਲਾਕੇ ‘ਚ ਸ਼ੋਕ ਦੀ ਲਹਿਰ

Kalanour army soldier death; ਸਰਹੱਦੀ ਕਸਬਾ ਕਲਾਨੌਰ ਤੋਂ ਇੱਕ ਬਹੁਤ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਦੇ ਅਨੁਸਾਰ ਇਤਿਹਾਸਿਕ ਕਸਬਾ ਕਾਲਾ ਨੌਰ ਦਾ ਫੌਜੀ ਜਵਾਨ…

ਲੁਧਿਆਣਾ ਵਿੱਚ ਨਿਸ਼ਾਨਾਬੱਧ ਗੋਲੀਬਾਰੀ ਨਾਕਾਮ; ਅੱਤਵਾਦੀ-ਗੈਂਗਸਟਰ ਗਠਜੋੜ ਨਾਲ ਜੁੜੇ ਦੋ ਵਿਅਕਤੀ 3 ਪਿਸਤੌਲਾਂ ਸਮੇਤ ਕਾਬੂ

Ludhiana News; ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫਲਤਾ ਵਿੱਚ, ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ (ਸੀਆਈ) ਪੰਜਾਬ…

ਲੁਧਿਆਣਾ ‘ਚ ਪੁਲਿਸ ਦੀ ਵੱਡੀ ਕਾਰਵਾਈ, ਦੋ ਹਥਿਆਰਬੰਦ ਮੁਲਜ਼ਮ ਗ੍ਰਿਫ਼ਤਾਰ

Ludhiana Lakkha Gang Arrest; ਲੁਧਿਆਣਾ ਵਿੱਚ, ਲਾਡੋਵਾਲ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਗਸ਼ਤ ਦੌਰਾਨ ਮਹੱਤਵਪੂਰਨ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼…

‘AAP’ ਮੰਤਰੀ ਸੰਜੀਵ ਅਰੋੜਾ ਨੂੰ 1 ਜੂਨ ਤੱਕ ਭੇਜਿਆ ਜੇਲ੍ਹ, ਅਦਾਲਤ ‘ਚ ਪਰਿਵਾਰ ਨੂੰ ਮਿਲ ਹੋਏ ਭਾਵੁਕ

Sanjeev Arora ED Action; ਸੋਮਵਾਰ (18 ਮਈ) ਨੂੰ, ਕੇਂਦਰੀ ਜਾਂਚ ਏਜੰਸੀ, ਈਡੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਮੰਤਰੀ ਸੰਜੀਵ ਅਰੋੜਾ ਨੂੰ…

ਚੰਡੀਗੜ੍ਹ ’ਚ ਪੈਟਰੋਲ-ਡੀਜ਼ਲ ’ਤੇ ਲੱਗੀ ਲਿਮਟ! ਪੰਪਾਂ ‘ਤੇ ਲਾਏ ਗਏ ਪੋਸਟਰ

ਚੰਡੀਗੜ੍ਹ ਦੇ ਕਈ ਪੈਟਰੋਲ ਪੰਪਾਂ ‘ਤੇ ਪੈਟਰੋਲ ਅਤੇ ਡੀਜ਼ਲ ‘ਤੇ ਲਿਮਟ ਤੈਅ ਕੀਤੀ ਗਈ ਹੈ। ਰਿਪੋਰਟਾਂ ਅਨੁਸਾਰ, ਦੋਪਹੀਆ ਵਾਹਨ ਚਾਲਕਾਂ ਨੂੰ ਪ੍ਰਤੀ ਦਿਨ ₹500 ਤੱਕ…

Ad
Ad