Latest Punjab News

ਫਗਵਾੜਾ ਦੇ ਪਿੰਡ ਬੋਹਾਨੀ ‘ਚ ਗੋਲੀਆਂ ਚੱਲਣ ਦੀ ਘਟਨਾ, ਸਰਪੰਚ ਦੀਆਂ ਦੁਕਾਨਾਂ ਬਣੀ ਨਿਸ਼ਾਨਾ

Punjab News: ਫਗਵਾੜਾ ਦੇ ਬੋਹਾਨੀ ਪਿੰਡ ਵਿੱਚ ਅੱਜ ਸਵੇਰੇ ਗੋਲੀਬਾਰੀ ਦੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇਹ ਹਮਲਾ ਪਿੰਡ ਦੇ ਮੌਜੂਦਾ ਸਰਪੰਚ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਮੌਕੇ ‘ਤੇ ਪਹੁੰਚੀ…

ਪੰਜਾਬ ਤੇ ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਦਾ ਨਵਾਂ ਸਮਾਂ ਲਾਗੂ, 16 ਅਕਤੂਬਰ ਤੋਂ 15 ਅਪ੍ਰੈਲ ਤੱਕ ਬਦਲਾਅ

Punjab News: ਪੰਜਾਬ ਅਤੇ ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਅੱਜ ਤੋਂ ਓਪੀਡੀ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ…

ਰਾਜ ਸਭਾ ਚੋਣ 2025: ਰਾਜਿੰਦਰ ਗੁਪਤਾ ਬਣੇ ਪੰਜਾਬ ਤੋਂ ਸੱਤਵੇਂ ਰਾਜ ਸਭਾ ਮੈਂਬਰ, ਕਿਸੇ ਵਿਰੋਧੀ ਉਮੀਦਵਾਰ ਦੀ ਗੈਰਹਾਜ਼ਰੀ ਕਾਰਨ ਰਸਤਾ ਹੋਇਆ ਸਾਫ਼

Latest News: ਪੰਜਾਬ ਤੋਂ ਰਾਜ ਸਭਾ ਲਈ ਰਾਜਿੰਦਰ ਗੁਪਤਾ ਦਾ ਰਸਤਾ ਸਾਫ਼ ਹੋ ਗਿਆ ਹੈ। ਕਿਸੇ ਵੀ ਰਾਜਨੀਤਿਕ ਪਾਰਟੀ ਨੇ ਉਨ੍ਹਾਂ ਦੇ ਖਿਲਾਫ ਕੋਈ ਉਮੀਦਵਾਰ…

ਪੰਜਾਬ ਦੇ ਸਕੂਲਾਂ ‘ਚ ਪਹਿਲੀ ਵਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ‘ਤੇ ਵਿਸ਼ੇਸ਼ ਸਿਖਲਾਈ

Latest Punjab News: ਪੰਜਾਬ ਵਿੱਚ ਪਹਿਲੀ ਵਾਰ, ਸਕੂਲੀ ਵਿਦਿਆਰਥੀਆਂ ਨੂੰ 10 ਤੋਂ 30 ਨਵੰਬਰ ਤੱਕ ਸਵੇਰ ਦੀ ਸਭਾ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ…

ਦਿਲਜੀਤ ਦੋਸਾਂਝ “KBC-17” ਦੀ ਹੌਟ ਸੀਟ ‘ਤੇ, ਹੜ੍ਹ ਪੀੜਤਾਂ ਲਈ ਜਿਤੂ ਰਕਮ ਕਰ ਸਕਦੇ ਹਨ ਦਾਨ

Punjab News: ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ “ਕੌਣ ਬਣੇਗਾ ਕਰੋੜਪਤੀ” (KBC)-17 ਵਿੱਚ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਦੇ ਨਾਲ ਹੌਟ ਸੀਟ ‘ਤੇ ਨਜ਼ਰ ਆਉਣਗੇ। ਦਿਲਜੀਤ ਨੇ ਇੱਕ…

ਗੁਰਦਾਸਪੁਰ ਵਿੱਚ ਦਿਨਦਿਹਾੜੇ ਗੋਲੀਕਾਂਡ: ਦੁਕਾਨਦਾਰ ਗੰਭੀਰ ਜ਼ਖ਼ਮੀ, ਅਣਪਛਾਤੇ ਨੌਜਵਾਨ ਫਰਾਰ

Punjab News:ਘੁਮਾਣ ਸ਼ਹਿਰ ਵਿੱਚ ਦਿਨ ਦਿਹਾੜੇ ਗੋਲੀਬਾਰੀ ਦੀ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਨੌਜਵਾਨਾਂ…

ਲੁਧਿਆਣਾ ਦੇ ਪ੍ਰਸਿੱਧ ਸੋਫਤ ਪਰਿਵਾਰ ‘ਤੇ ਆਮਦਨ ਕਰ ਵਿਭਾਗ ਦੀ ਤਲਾਸ਼ੀ ਦੌਰਾਨ ਰੁਕਾਵਟ ਪਾਉਣ ਦੇ ਦੋਸ਼, ਪੁਲਿਸ ਨੇ ਦਰਜ ਕੀਤੀ FIR

Latest Punjab News: ਪੰਜਾਬ ਦੇ ਲੁਧਿਆਣਾ ਦੇ ਪ੍ਰਮੁੱਖ ਸੋਫਤ ਪਰਿਵਾਰ ਦੇ ਪੰਜ ਮੈਂਬਰਾਂ ‘ਤੇ ਪੁਲਿਸ ਨੇ ਡਿਵੀਜ਼ਨ ਨੰਬਰ 8, ਪੁਲਿਸ ਸਟੇਸ਼ਨ ਵਿਖੇ ਦੋਸ਼ ਲਗਾਏ ਹਨ।…

ਦਿਵਾਲੀ ਤੋਂ ਪਹਿਲਾਂ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਨਾਕਾਮ, ਅੰਮ੍ਰਿਤਸਰ ‘ਚ ਮਿਲੇ 3 ਹੈਂਡ ਗ੍ਰਨੇਡ

ਪੰਜਾਬ ਪੁਲਿਸ ਨੂੰ ਦਿਵਾਲੀ ਤੋਂ ਪਹਿਲਾਂ ਇੱਕ ਵੱਡੀ ਸਫਲਤਾ ਮਿਲੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅਜਨਾਲਾ ਪੁਲਿਸ ਸਟੇਸ਼ਨ ਖੇਤਰ ਦੇ ਥੇੜੀ ਪਿੰਡ ਦੇ ਨੇੜੇ ਇੱਕ…

ਫਗਵਾੜਾ ਨੈਸ਼ਨਲ ਹਾਈਵੇਅ ‘ਤੇ ਕੈਮੀਕਲ ਟੈਂਕਰ ਨੂੰ ਲੱਗੀ ਅੱਗ, ਸ਼ਾਰਟ ਸਰਕਟ ਕਾਰਨ ਹੋਇਆ ਹਾਦਸਾ

ਫਗਵਾੜਾ ਕੌਮੀ ਰਾਜਮਾਰਗ ‘ਤੇ ਬੁੱਧਵਾਰ ਨੂੰ ਇੱਕ ਕੈਮੀਕਲ ਟੈਂਕਰ ਨੂੰ ਅੱਗ ਲੱਗ ਗਈ। ਪਰ ਡਰਾਈਵਰ ਦੀ ਚੌਕਸੀ ਨੇ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਅ ਕਰ…

ਪੰਜਾਬ ਪੁਲਿਸ ਵੱਲੋਂ Navneet Chaturvedi ਗ੍ਰਿਫਤਾਰ, ਉਪ ਚੋਣ ‘ਚ ਫਰਜ਼ੀਵਾੜੇ ‘ਤੇ ਹੋਈ ਕਾਰਵਾਈ

ਰਾਜ ਸਭਾ ਉਪ ਚੋਣ ‘ਚ ਕਥਿਤ ਫਰਜ਼ੀਵਾੜੇ ਦੇ ਆਰੋਪੀ ਨਵਨੀਤ ਚਤੁਰਵੇਦੀ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਰੋਪੜ ਦੀ ਜ਼ਿਲ੍ਹਾ ਅਦਾਲਤ ਵੱਲੋਂ…

ਪੰਜਾਬ ‘ਚ ਰੂਹ ਕੰਬਾਊ ਘਟਨਾ, ਪੋਤੇ ਨੇ 70 ਸਾਲਾ ਦਾਦੀ ਦਾ ਚਾਕੂ ਮਾਰ-ਮਾਰ ਕੀਤਾ ਕਤਲ

Crime News: ਮੋਹਾਲੀ ਦੇ ਡੇਰਾਬੱਸੀ ਵਿੱਚ ਪੋਤੇ ਨੇ ਆਪਣੀ 70 ਸਾਲਾ ਦਾਦੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਜਿਸ ਵੇਲੇ ਉਸ ਨੇ ਆਪਣੀ ਦਾਦੀ…

ਚੰਡੀਗੜ੍ਹ ਯੂਨੀਵਰਸਿਟੀ ਚ ਡਾ. ਏਪੀਜੇ ਅਬਦੁਲ ਕਲਾਮ ਦੇ ਜਨਮ ਦਿਹਾੜੇ ਤੇ ਭਾਰਤ ਦੀ ਮਿਸਾਇਲ ਸ਼ੀਲਡਅਕਾਸ਼ ਆਰਕੀਟੈਕਟ ਡਾ. ਪ੍ਰਹਿਲਾਦ ਰਾਮਾਰਾਓ ਦੀ ਮਾਹਿਰ ਚਰਚਾ ਦਾ ਕੀਤਾ ਆਯੋਜਨ

ਚੰਡੀਗੜ੍ਹ: ਚੰਡੀਗੜ੍ਹ ਯੂਨੀਵਰਸਿਟੀ ਵਿਖੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਦੀ ਜਨਮ ਵਰ੍ਹੇਗੰਢ ‘ਤੇ ਖ਼ਾਸ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ “ਆਕਾਸ਼ – ਗਾਰਡੀਅਨ…

ਨਵਨੀਤ ਚਤੁਰਵੇਦੀ ਮਾਮਲੇ ਵਿੱਚ ਹਾਈਕੋਰਟ ਦਾ ਵੱਡਾ ਫੈਸਲਾ ! ਪੰਜਾਬ ਸਰਕਾਰ ਤੋਂ ਮੰਗਿਆ ਜਵਾਬ, 4 ਨਵੰਬਰ ਤੱਕ ਦਾ ਦਿੱਤਾ ਸਮਾਂ

Punjab Police: ਹਾਈ ਕੋਰਟ ਨੇ ਰਾਜ ਸਭਾ ਉਪ ਚੋਣ ਵਿੱਚ ਕਥਿਤ ਧੋਖਾਧੜੀ ਦੇ ਦੋਸ਼ੀ ਨਵਨੀਤ ਚਤੁਰਵੇਦੀ ਵੱਲੋਂ ਦਾਇਰ ਪਟੀਸ਼ਨ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ…

ਚੰਡੀਗੜ੍ਹ ਵਿੱਚ ਥਾਰ ਨੇ ਦੋ ਭੈਣਾਂ ਨੂੰ ਮਾਰੀ ਟੱਕਰ, ਇੱਕ ਦੀ ਮੌਤ, ਦੂਜੀ ਹਸਪਤਾਲ ਵਿੱਚ ਗੰਭੀਰ

ਚੰਡੀਗੜ੍ਹ ਵਿੱਚ, ਇੱਕ ਕਾਲੇ ਰੰਗ ਦੀ ਥਾਰ ਕਾਰ ਨੇ ਸੜਕ ਕਿਨਾਰੇ ਖੜ੍ਹੀਆਂ ਦੋ ਭੈਣਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈਆਂ।…

ਜਲੰਧਰ ‘ਚ SHO ਭੂਸ਼ਣ ਕੁਮਾਰ ਖਿਲਾਫ਼ FIR ਦਰਜ, ਔਰਤ ਨਾਲ ਇਤਰਾਜ਼ਯੋਗ ਰਿਕਾਰਡਿੰਗ-ਵੀਡੀਓ ਹੋਇਆ ਸੀ ਵਾਇਰਲ

ਜਲੰਧਰ ਦੇ ਫਿਲੌਰ ਪੁਲਿਸ ਸਟੇਸ਼ਨ ਦੇ ਸਾਬਕਾ ਐਸਐਚਓ ਭੂਸ਼ਣ ਕੁਮਾਰ ‘ਤੇ ਇੱਕ ਔਰਤ ਦੀ ਆਡੀਓ ਰਿਕਾਰਡਿੰਗ ਵਾਇਰਲ ਹੋਣ ਤੋਂ ਬਾਅਦ ਕਾਨੂੰਨੀ ਦਬਾਅ ਵਧ ਗਿਆ ਹੈ।…

Ad
Ad