Latest Punjab News

ਜਲੰਧਰ ਵਿੱਚ ਪੁਲਿਸ ਮੁਲਾਜ਼ਮ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਕਮਰੇ ਵਿੱਚ ਛੱਡਿਆ ਸੁਸਾਈਡ ਨੋਟ

ਪੰਜਾਬ ਦੇ ਜਲੰਧਰ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਰਣਜੀਤ ਸਿੰਘ ਲੁਧਿਆਣਾ ਇਲਾਕੇ ਵਿੱਚ ਤਾਇਨਾਤ ਸੀ। ਜਦੋਂ ਰਣਜੀਤ ਅੱਜ (ਬੁੱਧਵਾਰ) ਡਿਊਟੀ ਲਈ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਆਇਆ ਤਾਂ…

ਵਿਆਹ ਸਮਾਗਮ ਦੌਰਾਨ ਦੋ ਸਕੇ ਭਰਾਵਾਂ ਵੱਲੋਂ ਹਵਾਈ ਫਾਇਰਿੰਗ, ਵੀਡੀਓ ਵਾਇਰਲ — ਪੁਲਿਸ ਨੇ ਦੋਨੋਂ ਗ੍ਰਿਫ਼ਤਾਰ ਕੀਤੇ

Breaking News: ਬਠਿੰਡਾ ਦੇ ਪਿੰਡ ਭਗਤਾ ਵਿਚ ਵਿਆਹ ਸਮਾਗਮ ਦੌਰਾਨ ਦੋ ਸਗੇ ਭਰਾਵਾਂ ਵੱਲੋਂ ਕੀਤੀ ਗਈ ਹਵਾਈ ਫਾਇਰਿੰਗ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ…

ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸੀ ਆਗੂਆਂ ਦਾ ਏਆਈ ਵੀਡੀਓ ਕੀਤਾ ਵਾਇਰਲ, ਚੰਨੀ 500 ਕਰੋੜ ਰੁਪਏ ਵਾਲਾ ਬ੍ਰੀਫਕੇਸ ਲੈ ਕੇ ਹਾਈ ਕਮਾਂਡ ਪਹੁੰਚੇ

ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਬਾਅਦ, ਸ਼੍ਰੋਮਣੀ ਅਕਾਲੀ ਦਲ ਵੀ ਚੋਣ ਮੈਦਾਨ ਵਿੱਚ…

KMM ਅੱਜ ਪੰਜਾਬ ਵਿੱਚ ਚਿੱਪ-ਅਧਾਰਤ ਬਿਜਲੀ ਮੀਟਰ ਹਟਾਏਗਾ, ਮੀਟਰ ਹਟਾਉਣਾ ਲੁਧਿਆਣਾ ਤੋਂ ਹੋਵੇਗਾ ਸ਼ੁਰੂ, ਪੀਐਸਪੀਸੀਐਲ ਦਫਤਰ ਵਿਖੇ ਕੀਤੇ ਜਾਣਗੇ ਜਮ੍ਹਾ

KMM News: ਪੰਜਾਬ ਵਿੱਚ ਕਿਸਾਨ ਮਜ਼ਦੂਰ ਮੋਰਚਾ ਅੱਜ ਤੋਂ ਚਿੱਪ ਵਾਲੇ ਬਿਜਲੀ ਮੀਟਰ ਹਟਾਉਣਾ ਸ਼ੁਰੂ ਕਰ ਦੇਵੇਗਾ ਅਤੇ ਉਨ੍ਹਾਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ…

ਪੰਜਾਬ–ਚੰਡੀਗੜ੍ਹ ਵਿੱਚ ਠੰਢ ਦਾ ਕਹਿਰ ਜਾਰੀ , 24 ਘੰਟਿਆ ਵਿੱਚ 0.2 ਡਿਗਰੀ ਤਾਪਮਾਨ ਘਟਿਆ

Punjab Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਵੇਲੇ ਠੰਢ ਦੀ ਲਹਿਰ ਚੱਲ ਰਹੀ ਹੈ। ਅੱਜ ਸੂਬੇ ਭਰ ਦੇ ਅੱਠ ਜ਼ਿਲ੍ਹਿਆਂ ਨੂੰ ਠੰਢ ਦੀ ਲਹਿਰ…

ਆਡੀਓ ਕਾਨਫਰੰਸ ਲੀਕ ਮਾਮਲੇ ਵਿੱਚ ਐਸਐਸਪੀ ਪਟਿਆਲਾ ਨੂੰ 17 ਤਰੀਕ ਤੱਕ ਛੁੱਟੀ ‘ਤੇ ਭੇਜਿਆ ਗਿਆ

Breaking News: ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਨੂੰ ਕਥਿਤ ਆਡੀਓ ਕਾਨਫਰੰਸ ਲੀਕ ਮਾਮਲੇ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ 17 ਤਾਰੀਖ ਤੱਕ ਛੁੱਟੀ ‘ਤੇ ਭੇਜ ਦਿੱਤਾ ਗਿਆ…

ਬਰਨਾਲਾ ਪੁਲਿਸ ਨੇ ਹਿਰਾਸਤ ਵਿੱਚ ਲਿਆ ਭਾਨਾ ਸਿੱਧੂ, ਸਮਰਥਕਾਂ ਨੇ ਪੁਲਿਸ ਕਾਰਵਾਈ ਦਾ ਕੀਤਾ ਵਿਰੋਧ

Barnala police took Bhana Sidhu into custody; ਬਰਨਾਲਾ ਦੇ ਪੁਲਿਸ ਥਾਣਾ ਧਨੋਲਾ ਦੇ ਐਸਐਚਓ ਲਖਬੀਰ ਸਿੰਘ ਦੀ ਅਗਵਾਈ ਹੇਠ ਅੱਜ ਪਿੰਡ ਕੋਟ ਦੂਨਾ ਵਿਖੇ ਭਾਨਾ…

ਪਤੀ ਨੇ ਪਤਨੀ ਦਾ ਗਲਾ ਘੁੱਟ ਕੀਤਾ ਕਤਲ, ਵਾਰਦਾਤ ਤੋਂ ਬਾਅਦ ਰੇਲਗੱਡੀ ਅੱਗੇ ਆਕੇ ਕੀਤੀ ਆਤਮਹੱਤਿਆ, ਮਾਮਲੇ ਦੀ ਜਾਂਚ ‘ਚ ਜੁਟੀ ਪੁਲਿਸ

Amritsar Husband murdered his wife; ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਇੱਕ ਵਿਅਕਤੀ ਨੇ ਪੰਜਾਬ ਦੀ ਯਾਤਰਾ ‘ਤੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ…

ਗੈਂਗਸਟਰ ਸਾਬਾ ਗੋਬਿੰਦਗੜ੍ਹ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਦਿੱਤੀ ਧਮਕੀ, ਕਿਹਾ- ਤੁਸੀਂ ਅਪਣੀ ਤਿਆਰੀ ਰੱਖੋ…

Gangster Saba Threat To Goldy Brar; ਪੰਜਾਬ ‘ਚ ਗੈਂਗਸਟਰਾਂ ਵਿਚਾਲੇ ਇੱਕ-ਦੂਜੇ ਨੂੰ ਧਮਕੀ ਦੇਣ ਦੇ ਮੈਸੇਜ ਭੇਜਣਾ ਜਾਰੀ ਹੈ, ਅਜਿਹਾ ਹੀ ਇੱਕ ਸਾਬਾ ਨਾਂਅ ਦੇ…

ਸੰਧੂ ਨੇ ਰਾਜ ਸਭਾ ਵਿੱਚ ਚੁੱਕਿਆ ਨਿੱਜੀ ਵਿਦਿਅਕ ਅਦਾਰਿਆਂ ਨੂੰ ਕੌਮੀ ਪੱਧਰੀ ਸਨਮਾਨ ਦੇਣ ਦਾ ਮੁੱਦਾ

Punjab News: ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ਵਿੱਚ ਦੇਸ਼ ਦੇ ਨਿੱਜੀ ਵਿਦਿਅਕ ਅਦਾਰਿਆਂ ਵਿੱਚ ਅਧਿਆਪਕਾਂ ਨੂੰ ਕੌਮੀ ਪੱਧਰੀ ਸਨਮਾਨ ਦੇਣ ਦਾ ਮੁੱਦਾ…

ਅੰਮ੍ਰਿਤਸਰ ਕਾਂਗਰਸ ਵਿੱਚ ਆਇਆ ਭੂਚਾਲ, ਜ਼ਿਲ੍ਹਾ ਪ੍ਰਧਾਨ ਮਦਾਨ ਨੇ ਸਿੱਧੂ ਪਰਿਵਾਰ ‘ਤੇ ਰਿਸ਼ਵਤਖੋਰੀ ਦੇ ਲਗਾਏ ਗੰਭੀਰ ਦੋਸ਼

Punjab Congress: ਮੀਡੀਆ ਨਾਲ ਗੱਲਬਾਤ ਕਰਦਿਆਂ, ਕਾਂਗਰਸ ਜ਼ਿਲ੍ਹਾ ਪ੍ਰਧਾਨ ਅਤੇ ਕੌਂਸਲਰ ਸੌਰਵ ਮਿੱਠੂ ਮਦਾਨ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਹਾਲੀਆ ਫੈਸਲੇ ਨੂੰ ਸਹੀ…

ਦਿਲਜੀਤ ਦੋਸਾਂਝ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਹੰਗਾਮਾ

Diljit Dosanjh: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਆ ਗਏ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਉਨ੍ਹਾਂ ਦੀ…

ਪੰਜਾਬ ‘ਚ EC ਦੀ ਵੱਡੀ ਕਾਰਵਾਈ, BDPO ਦਾ ਹੋਇਆ ਤਬਾਦਲਾ

Punjab News: ਪੰਜਾਬ ਚੋਣ ਕਮਿਸ਼ਨ ਨੇ ਨਾਭਾ ਦੀ BDPO ਬਲਜੀਤ ਕੌਰ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ…

ਚੋਰਾਂ ਦੇ ਹੌਂਸਲੇ ਬੁਲੰਦ! ਦਿਨ-ਦਿਹਾੜੇ ਘਰ ‘ਚੋਂ ਬੁਲੇਟ ਬਾਈਕ ਕੀਤੀ ਚੋਰੀ, ਸਾਰੀ ਘਟਨਾ CCTV ‘ਚ ਕੈਦ

Bullet bike theft incident in Chandigarh; ਚੰਡੀਗੜ੍ਹ ‘ਚ ਚੜਦੀ ਸਵੇਰ ਹੀ ਘਰ ‘ਚ ਖੜੀ ਬੁਲੇਟ 350 ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਹ ਸਾਰੀ…

ਮੋਹਾਲੀ ’ਚ BJP ਨੇਤਾ ਦੀ ਥਾਰ ’ਤੇ ਫਾਇਰਿੰਗ, ਅੱਧੀ ਰਾਤ ਹੋਇਆ ਹਮਲਾ

ਪੰਜਾਬ ਦੇ ਮੋਹਾਲੀ ਵਿੱਚ BJP ਨੇਤਾ ਦੇ ਘਰ ਦੇ ਬਾਹਰ ਖੜੀ ਥਾਰ ’ਤੇ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ। ਮੁਲਜ਼ਮ ਤਲਵਾਰਾਂ ਨਾਲ ਥਾਰ ਦੇ ਬੋਨਟ ਨੂੰ…

Ad
Ad