Latest Punjab News

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, BKI ਅੱਤਵਾਦੀ ਪਰਮਿੰਦਰ ਸਿੰਘ ਉਰਫ਼ ਪਿੰਡੀ ਨੂੰ ਅਬੂ ਧਾਬੀ ਤੋਂ ਗ੍ਰਿਫ਼ਤਾਰ ਕਰ ਲਿਆਂਦਾ ਭਾਰਤ

Punjab Police: 13 ਜੂਨ, 2025 ਨੂੰ, ਪੰਜਾਬ ਪੁਲਿਸ ਦੀ ਅਪੀਲ ‘ਤੇ CBI ਨੇ ਇੰਟਰਪੋਲ ਨਾਲ ਰੈੱਡ ਨੋਟਿਸ ਜਾਰੀ ਕੀਤਾ। ਉਦੋਂ ਤੋਂ, ਫਰਾਰ ਪਰਮਿੰਦਰ ਸਿੰਘ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ। CBIਨੂੰ ਹੁਣ…

ਪੰਜਾਬ ‘ਚ ਮਾਨਸੂਨ ਮੌਸਮ ਖਤਮ, ਤਾਪਮਾਨ ‘ਚ ਵਾਧਾ – 29 ਸਤੰਬਰ ਤੋਂ ਮਿਲ ਸਕਦੀ ਹੈ ਰਾਹਤ

Weather Update: ਮਾਨਸੂਨ ਦੇ ਚਲੇ ਜਾਣ ਤੋਂ ਬਾਅਦ, ਪੰਜਾਬ ਵਿੱਚ ਖੁਸ਼ਕ ਮੌਸਮ ਰਿਹਾ ਹੈ, ਤਾਪਮਾਨ ਵਧ ਰਿਹਾ ਹੈ। ਅਗਲੇ ਹਫ਼ਤੇ ਮੀਂਹ ਪੈਣ ਦੀ ਉਮੀਦ ਨਹੀਂ…

ਗੁਰਦਾਸਪੁਰ ‘ਚ ਘਰੇਲੂ ਝਗੜੇ ਕਾਰਨ ਪਤੀ ਵੱਲੋਂ ਸਹੁਰੇ ਘਰ ‘ਚ ਹਮਲਾ, ਦੋ ਪੁੱਤਰਾਂ ਨੂੰ ਅਗਵਾ ਕੀਤਾ – ਘਟਨਾ ਸੀਸੀਟੀਵੀ ਵਿੱਚ ਕੈਦ, ਪੁਲਿਸ ਵੱਲੋਂ ਕਾਰਵਾਈ ਸ਼ੁਰੂ

Punjab News – ਗੁਰਦਾਸਪੁਰ ਦੇ ਪਿੰਡ ਸਾਧੂ ਚੱਕ ਵਿੱਚ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ, ਜਿੱਥੇ ਘਰੇਲੂ ਝਗੜੇ ਕਾਰਨ ਤਰਨਤਾਰਨ ਦੇ ਰਹਿਣ ਵਾਲੇ ਮਨਦੀਪ ਸਿੰਘ…

ਪੰਜਾਬੀ ਗਾਇਕ ਖਾਨ ਸਾਬ ਦੀ ਮਾਂ ਸਲਮਾ ਪਰਵੀਨ ਦਾ ਦੇਹਾਂਤ, ਅੱਜ ਭੰਗਲ ਦੋਨਾ ‘ਚ ਹੋਵੇਗਾ ਅੰਤਿਮ ਸਸਕਾਰ

Punjab News: ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ ਦੀ ਮਾਂ ਸਲਮਾ ਪਰਵੀਨ ਦਾ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਦੇਹਾਂਤ ਹੋ ਗਿਆ। ਉਨ੍ਹਾਂ ਦਾ…

ਰਾਜਪੁਰਾ ਘਰ ‘ਚ ਲੱਗੀ ਅੱਗ, ਪਤੀ-ਪਤਨੀ ਸਮੇਤ ਦੋ ਬੱਚਿਆਂ ਦੀ ਹੋਈ ਮੌਤ

Rajpura House Fire; ਰਾਜਪੁਰਾ ਦੇ ਭੋਗਲਾਂ ਰੋਡ ‘ਤੇ ਬਣੇ ਇੱਕ ਘਰ ਵਿੱਚੋਂ ਅੱਜ ਸਵੇਰੇ ਸ਼ੱਕੀ ਹਾਲਾਤਾਂ ਵਿੱਚ ਚਾਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਅਨੁਸਾਰ…

ਮਿਸ਼ਨ ਚੜ੍ਹਦੀ ਕਲਾ ਤਹਿਤ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਵਿੱਚ 50 ਲੱਖ ਦਿੱਤੇ: ਕੈਬਨਿਟ ਮੰਤਰੀ ਸੰਜੀਵ ਅਰੋੜਾ

Mission Chardi Kala; ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਸੋਨਾਲੀਕਾ ਲੀਡਿੰਗ ਐਗਰੀ ਐਵੋਲੂਸ਼ਨ ਫਰਮ ਵੱਲੋਂ ਪਹਿਲਾਂ ਹੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ…

ਦਰਦਨਾਕ ਹਾਦਸਾ! ਟਰੱਕ ਨੇ ਕੁਚਲੀਆਂ ਦੋ ਵਿਦਿਆਰਥਣਾਂ, ਦੋਵਾਂ ਦੀ ਮੌਕੇ ‘ਤੇ ਹੋਈ ਮੌਤ

Road Accident; ਮੁਕਤਸਰ ਦੇ ਬਠਿੰਡਾ ਰੋਡ ‘ਤੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਟਰੱਕ ਹੇਠਾਂ ਆਉਣ ਕਾਰਨ 2 ਨੌਜਵਾਨ ਕੁੜੀਆਂ ਨੇ ਆਪਣੀ ਜ਼ਿੰਦਗੀ ਗਵਾ ਦਿੱਤੀ…

ਸੂਬੇ ਵਿੱਚ ਬਾਗ਼ਬਾਨੀ ਦੇ ਵਿਕਾਸ ਲਈ ਹਰ ਕਦਮ ਚੁੱਕਿਆ ਜਾਵੇਗਾ : ਮੋਹਿੰਦਰ ਭਗਤ

Punjab News; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗਵਾਨੀ ਖ਼ੇਤਰ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ…

ਬਿਕਰਮ ਮਜੀਠੀਆ ਨੂੰ ਮਿਲਣ ਪਹੁੰਚੇ ਸੁਖਬੀਰ ਬਾਦਲ, ਜਾਣੋ SSP ਨੂੰ ਕੀ ਬੋਲੇ?

Sukhbir Badal Meet Majithia: ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਪਹਿਲੀ ਵਾਰ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ,…

Punjab Vidhan Sabha Special Session; ਵਿਧਾਨਸਭਾ ਦੀ ਕਾਰਵਾਈ ਸੋਮਵਾਰ ਸਵੇਰੇ 11 ਵਜੇ ਤੱਕ ਕੀਤੀ ਮੁਲਤਵੀ, ਪੰਜਾਬ ‘ਚ ਹੜ੍ਹਾਂ ਦੀ ਆਫ਼ਤ ‘ਤੇ ਚੱਲੀ 6 ਘੰਟੇ ਬਹਿਸ

Punjab Vidhan Sabha:ਸ਼ੁੱਕਰਵਾਰ (26 ਸਤੰਬਰ) ਨੂੰ, ਪੰਜਾਬ ਦੇ ਹੜ੍ਹਾਂ ਦੇ ਪਹਿਲੇ ਦਿਨ ਲਗਭਗ ਛੇ ਘੰਟੇ ਬਹਿਸ ਹੋਈ। ਇਸ ਬਹਿਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ…

ਸੜਕ ਹਾਦਸੇ ‘ਚ ਟਰੱਕ ਹੇਠ ਆਉਣ ਨਾਲ ਨੌਜਵਾਨ ਦੀਆਂ ਕੱਟੀਆਂ ਗਈਆਂ ਲੱਤਾਂ, ਮੁਲਜ਼ਮ ਡਰਾਇਵਰ ਗ੍ਰਿਫ਼ਤਾਰ

Road Accident; ਜਲੰਧਰ ਦੇ ਚੌਗਿਟੀ ਫਲਾਈਓਵਰ ਨੇੜੇ ਇੱਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਉਸਦੀ ਸਾਈਕਲ ਨੂੰ ਇੱਕ ਟਰੱਕ ਨੇ…

ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ‘ਚ 10 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ

Sidhu Moosewala Murder Case; ਸਿੱਧੂ ਮੂਸੇਵਾਲਾ ਕਤਲ ਕੇਸ ਦੀ ਅੱਜ ਮਾਨਸਾ ਸੈਸ਼ਨ ਅਦਾਲਤ ਵਿੱਚ ਸੁਣਵਾਈ ਹੋਈ। ਹਾਲਾਂਕਿ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਹਾਜ਼ਰੀ…

ਮੁੱਖ ਮੰਤਰੀ ਰਾਹਤ ਫ਼ੰਡ ’ਚ ਪ੍ਰਵਾਸੀ ਭਾਰਤੀ ਨਾ ਦੇਣ ਪੈਸਾ- ਪ੍ਰਤਾਪ ਸਿੰਘ ਬਾਜਵਾ

Partap Singh Bajwa: ਵਿਰੋਧੀ ਧਿਰ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬੁਲਾਏ ਗਏ ਕਿਸੇ ਵੀ ਵਿਸ਼ੇਸ਼ ਸੈਸ਼ਨ ਦਾ ਕੋਈ ਨਤੀਜਾ ਨਹੀਂ ਨਿਕਲਿਆ…

ਘਰ ‘ਚ ਹੈ ਕਾਰ ਜਾਂ AC… ਤਾਂ ਨਹੀਂ ਮਿਲੇਗਾ ਮੁਫ਼ਤ ਰਾਸ਼ਨ, ਪੰਜਾਬ ਖੁਰਾਕ ਸੁਰੱਖਿਆ ਨਿਯਮਾਂ ‘ਚ ਸੋਧ

Punjab Food Security Rules; ਕੇਂਦਰ ਸਰਕਾਰ ਨੇ ਲਾਭਪਾਤਰੀਆਂ ਦੀ ਸੂਚੀ ਜਾਰੀ ਕੀਤੀ ਸੀ ਤੇ ਉਨ੍ਹਾਂ ਨੂੰ ਇਸ ਸੁਵਿਧਾ ਤੋਂ ਬਾਹਰ ਕਰਨ ਦੀ ਸਿਫ਼ਾਰਿਸ਼ ਸੂਬਾ ਸਰਕਾਰ…

ਮਿਗ-21 ਨੇ ਚੰਡੀਗੜ੍ਹ ਏਅਰਬੇਸ ਨੂੰ ਕਿਹਾ ਅਲਵਿਦਾ, ਏਅਰ ਚੀਫ ਮਾਰਸ਼ਲ ਨੇ ਆਖਰੀ ਉਡਾਣ ਭਰੀ; ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਭਾਰਤ-ਰੂਸ ਸਬੰਧਾਂ ਦਾ ਪ੍ਰਮਾਣ ਹੈ

ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤੇ ਗਏ ਪਹਿਲੇ ਸੁਪਰਸੋਨਿਕ ਲੜਾਕੂ ਜਹਾਜ਼ ਮਿਗ-21 ਨੂੰ ਅੱਜ (26 ਸਤੰਬਰ) ਚੰਡੀਗੜ੍ਹ ਵਿੱਚ ਵਿਦਾਇਗੀ ਦਿੱਤੀ ਗਈ। ਏਅਰ ਚੀਫ ਮਾਰਸ਼ਲ ਅਮਰਪ੍ਰੀਤ…

Ad
Ad