Breaking News

Saudi Arabia Bus Accident: ਸਾਊਦੀ ਅਰਬ ਵਿੱਚ ਵਾਪਰਿਆ ਵੱਡਾ ਸੜਕ ਹਾਦਸਾ, ਉਮਰਾ ਯਾਤਰਾ ‘ਤੇ ਗਏ 42 ਭਾਰਤੀਆਂ ਦੀ ਮੌਤ

ਸਾਊਦੀ ਅਰਬ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਘੱਟੋ-ਘੱਟ 42 ਭਾਰਤੀਆਂ ਦੀ ਮੌਤ ਹੋ ਗਈ ਹੈ। ਇਹ ਸਾਰੇ ਉਮਰਾ ਕਰਨ ਲਈ ਸਾਊਦੀ ਅਰਬ ਗਏ ਹੋਏ ਸਨ। ਸੋਮਵਾਰ ਸਵੇਰੇ, ਯਾਤਰੀ ਮੱਕਾ ਤੋਂ ਮਦੀਨਾ ਜਾ ਰਹੇ ਸਨ…

ਲੁਧਿਆਣਾ ਦਾ ਦਿੱਲੀ ਬੰਬ ਧਮਾਕੇ ਨਾਲ ਸਬੰਧ, NIA ਨੇ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਡਾਕਟਰ ਤੋਂ ਕੀਤੀ ਪੁੱਛਗਿੱਛ

ਦਿੱਲੀ ਦੇ ਲਾਲ ਕਿਲ੍ਹੇ ਦੇ ਬਾਹਰ ਹੋਏ ਬੰਬ ਧਮਾਕੇ ਦੇ ਸਬੰਧ ਵਿੱਚ NIA ਵੱਖ-ਵੱਖ ਰਾਜਾਂ ਵਿੱਚ ਛਾਪੇਮਾਰੀ ਕਰ ਰਹੀ ਹੈ। NIA ਅਲ-ਫਲਾਹ ਯੂਨੀਵਰਸਿਟੀ ਦੇ ਸਾਰੇ…

ਪੰਜਾਬ ਪੁਲਿਸ ਵੱਲੋਂ ਇੱਕ ਹੋਰ ਅਕਾਲੀ ਆਗੂ ਗੁਰਸੇਵਕ ਸਿੰਘ ਸ਼ੇਖ ਗ੍ਰਿਫ਼ਤਾਰ, ਅਕਾਲੀ ਦਲ ਵੱਲੋਂ ECI ਨੂੰ ਤਰਨਤਾਰਨ ‘ਚ ਦਰਜ ਸਾਰੀਆਂ FIRs ਦੀ ਜਾਂਚ ਦੀ ਮੰਗ

Shiromani Akali Dal: ਤਰਨਤਾਰਨ ਜ਼ਿਮਨੀ ਚੋਣਾਂ ਭਾਵੇਂ ਨਿਬੜ ਗਈਆਂ ਹਨ, ਪਰ ਪੰਜਾਬ ਪੁਲਿਸ ਵੱਲੋਂ ਹਲਕੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਖਿਲਾਫ਼ ਕਾਰਵਾਈ…

Bus Strike: ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਪੰਜਾਬ ਰੋਡਵੇਜ਼ ਠੇਕਾ ਕਾਮਿਆਂ ਵੱਲੋਂ ਅੱਜ ਕੀਤਾ ਜਾਵੇਗਾ ਚੱਕਾ ਜਾਮ

Bus Strike News: ਪੰਜਾਬ ‘ਚ ਸਰਕਾਰੀ ਬੱਸਾਂ ‘ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਪੰਜਾਬ ਰੋਡਵੇਜ਼ ਪੀਆਰਟੀਸੀ ਅਤੇ ਪਨਬਸ ਠੇਕਾ ਕਾਮਿਆਂ ਵੱਲੋਂ ਅੱਜ ਚੱਕਾ…

ਪੁਲਿਸ ਨੇ ਐਨਕਾਊਂਟਰ ਕਰ ਜੱਗੂ ਭਗਵਾਨਪੁਰੀਏ ਦਾ ਗੁਰਗਾ ਕੀਤਾ ਕਾਬੂ, ਅਪਰਾਧਿਕ ਮਾਮਲਿਆਂ ‘ਚ ਲੋੜੀਂਦਾ ਸੀ ਦੋਸ਼ੀ

Police encounter; ਬਟਾਲਾ ਦੇ ਸੈਨ ਮੁਬਾਰਕ ਕੁਲੀਆਂ ਨਜ਼ਦੀਕ ਪੁਲਿਸ ਮੁਕਾਬਲੇ ‘ਚ ਜੱਗੂ ਭਗਵਾਨਪੁਰੀਏ ਦਾ ਗੁਰਗਾ ਪੁਲਿਸ ਮੁਕਾਬਲੇ ‘ਚ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਇਆ ਹੈ। 2…

ਪਾਕਿਸਤਾਨ ‘ਚ ਜਾਫਰ ਐਕਸਪ੍ਰੈੱਸ ਨੂੰ ਫਿਰ ਬਣਾਇਆ ਨਿਸ਼ਾਨਾ, ਬਲੋਚਿਸਤਾਨ ਦੇ ਨਸੀਰਾਬਾਦ ‘ਚ ਬੰਬ ਧਮਾਕਾ, ਵਾਲ-ਵਾਲ ਹੋਇਆ ਬਚਾਅ

Jaffar Express attacked again; ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਜਾਫ਼ਰ ਐਕਸਪ੍ਰੈਸ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਡਾਨ ਅਖ਼ਬਾਰ ਨੇ ਪੁਲਿਸ ਅਤੇ ਰੇਲਵੇ ਅਧਿਕਾਰੀਆਂ ਦੇ…

ਪਿੰਡ ਬਾਬੋਵਾਲ ਵਿੱਚ 7 ਸਾਲਾ ਏਕਮ ਪ੍ਰੀਤ ਦਾ ਬੇਰਹਿਮੀ ਨਾਲ ਕਤਲ, ਪੁਲਿਸ ਨੇ ਜਾਂਚ ਕੀਤੀ ਤੇਜ਼ – ਲੋਕਾਂ ਵਿੱਚ ਚਰਚਾ ਤੇ ਰੋਸ

Latest News: ਫਿਰੋਜ਼ਪੁਰ ਜ਼ਿਲ੍ਹੇ ਦੇ ਨੇੜੇ ਪਿੰਡ ਬਾਬੋਵਾਲ ਵਿੱਚ ਸ਼ਾਮ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਧਰਮਵੀਰ ਸਿੰਘ ਦੇ ਪੁੱਤਰ…

ਸ਼ਿਵ ਸੈਨਾ ਮੁਖੀਆਂ ਸੰਜੀਵ ਅਤੇ ਸਚਿਨ ਘਨੌਲੀ ਨੂੰ ਵਿਦੇਸ਼ੀ ਨੰਬਰ ਤੋਂ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ

Latest News: ਪੰਜਾਬ ਸ਼ਿਵ ਸੈਨਾ ਮੁਖੀਆਂ ਸੰਜੀਵ ਘਨੌਲੀ ਅਤੇ ਸਚਿਨ ਘਨੌਲੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਸੋਮਵਾਰ ਦੁਪਹਿਰ 2 ਵਜੇ ਦੇ ਕਰੀਬ, ਉਨ੍ਹਾਂ…

ਮੋਹਾਲੀ-ਜ਼ੀਰਕਪੁਰ: ਪੀਆਰਟੀਸੀ ਬੱਸ ਨੇ ਬਜ਼ੁਰਗ ਔਰਤ ਨੂੰ ਕੁਚਲਿਆ, ਡਰਾਈਵਰ ਫਰਾਰ

ਜ਼ੀਰਕਪੁਰ: ਮੋਹਾਲੀ ਦੇ ਜ਼ੀਰਕਪੁਰ-ਪਟਿਆਲਾ ਸੜਕ ‘ਤੇ ਇੱਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਬਜ਼ੁਰਗ ਔਰਤ ਦੀ ਪੀਆਰਟੀਸੀ ਬੱਸ ਨਾਲ ਕੁਚਲ ਜਾਣ ਕਾਰਨ ਮੌਤ ਹੋ ਗਈ। ਬੱਸ…

10 ਸਾਲਾਂ ਵਿੱਚ ਸਭ ਤੋਂ ਘੱਟ ਹੋਈ ਮਹਿੰਗਾਈ, GST ਕਟੌਤੀ ਦਾ ਦਿਖਿਆ ਅਸਰ

ਭਾਰਤ ਵਿੱਚ ਆਮ ਲੋਕਾਂ ਨੂੰ ਮਹਿੰਗਾਈ ਤੋਂ ਕਾਫ਼ੀ ਰਾਹਤ ਮਿਲੀ ਹੈ। ਅਕਤੂਬਰ ਵਿੱਚ ਪ੍ਰਚੂਨ ਮਹਿੰਗਾਈ ਸਿਰਫ 0.25% ਤੱਕ ਡਿੱਗ ਗਈ, ਜੋ ਕਿ ਪਿਛਲੇ 10 ਸਾਲਾਂ…

ਗੁਰੂਗ੍ਰਾਮ: ਸੈਕਟਰ 62 ਦੀ 22ਵੀਂ ਮੰਜ਼ਿਲ ਤੋਂ ਡਿੱਗਿਆ 5 ਸਾਲਾ ਬੱਚਾ, ਮੌਕੇ ‘ਤੇ ਮੌਤ

Latest News: ਗੁਰੂਗ੍ਰਾਮ ਦੇ ਸੈਕਟਰ 65 ਪੁਲਿਸ ਸਟੇਸ਼ਨ ਖੇਤਰ ਦੇ ਅਧੀਨ ਸੈਕਟਰ 62 ਵਿੱਚ ਸਥਿਤ ਪਾਇਨੀਅਰ ਪ੍ਰੈਸੀਡੀਆ ਸੋਸਾਇਟੀ ਦੀ 22ਵੀਂ ਮੰਜ਼ਿਲ ਤੋਂ ਇੱਕ 5 ਸਾਲਾ…

IPL 2026: ਆਈਪੀਐੱਲ ‘ਚ RCB ਨੇ ਦੋ ਗੰਭੀਰ ਅਪਰਾਧਿਕ ਮਾਮਲਿਆਂ ਦੇ ਬਾਵਜੂਦ ਖਿਡਾਰੀ ਨੂੰ ਕੀਤਾ ਰਿਟੇਨ, ਸੋਸ਼ਲ ਮੀਡੀਆ ‘ਤੇ ਮੱਚਿਆ ਹੰਗਾਮਾ; ਜਾਣੋ …

RCB Retained Players List: ਰਾਇਲ ਚੈਲੇਂਜਰਜ਼ ਬੰਗਲੌਰ ਨੇ ਆਈਪੀਐਲ 2026 (ਆਰਸੀਬੀ ਰਿਟੇਨਡ ਪਲੇਅਰਜ਼ ਲਿਸਟ) ਲਈ ਆਪਣੀ ਰਿਟੇਨਸ਼ਨ ਸੂਚੀ ਵਿੱਚ ਯਸ਼ ਦਿਆਲ ਨੂੰ ਸ਼ਾਮਲ ਕੀਤਾ ਹੈ।…

ਹੁਣ ਮਹਿਲਾਵਾਂ ਲਈ ਇਕੱਲਿਆਂ ਪਾਕਿਸਤਾਨ ਜਾਣਾ ਹੋਵੇਗਾ ਮੁਸ਼ਕਿਲ, SGPC ਬਣਾਏਗੀ ਨਵੇਂ ਨਿਯਮ

ਪੰਜਾਬ ਤੋਂ ਸਰਬਜੀਤ ਕੌਰ, ਜੋ ਪਾਕਿਸਤਾਨ ਗਈ ਸੀ ਅਤੇ ਇਸਲਾਮ ਧਰਮ ਧਾਰਨ ਕਰਕੇ ਉੱਥੇ ਵਿਆਹ ਕਰਵਾ ਚੁੱਕੀ ਸੀ, ਦੇ “ਲਾਪਤਾ” ਹੋਣ ਤੋਂ ਬਾਅਦ, ਸ਼੍ਰੋਮਣੀ ਕਮੇਟੀ…

ਅਟਾਰੀ ਸਰਹੱਦ ਤੇ ਰਿਟਰੀਟ ਸੈਰੇਮਨੀ ਦਾ ਬਦਲਿਆ ਸਮਾਂ

Attari-Wagah border: ਸੀਮਾ ਸੁਰੱਖਿਆ ਬਲ ਨੇ ਅਟਾਰੀ-ਵਾਹਗਾ ਸਰਹੱਦ ‘ਤੇ ਹਰ ਸ਼ਾਮ ਹੋਣ ਵਾਲੀ ਰਿਟਰੀਟ ਸੈਰੇਮਨੀ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ। ਇਹ ਫੈਸਲਾ ਖੇਤਰ ਵਿੱਚ…

RSS ਆਗੂ ਦੇ ਪੁੱਤਰ ਦੀ ਹੱਤਿਆ ‘ਤੇ ਸੁਨੀਲ ਜਾਖੜ ਨੇ ਘੇਰੀ ਸੂਬਾ ਸਰਕਾਰ, ਬੋਲੇ- ‘ਕਾਨੂੰਨ ਪ੍ਰਬੰਧਾਂ ਦੀ ਪੋਲ ਇਕ ਵਾਰ ਫਿਰ ਖੋਲੀ…ਲੋਕ ਦਹਿਸ਼ਤ ਦੇ ਮਾਹੌਲ ‘ਚ ਜਿਊਣ ਲਈ ਮਜ਼ਬੂਰ’

ਬੀਤੇ ਦਿਨ ਫਿਰੋਜ਼ਪੁਰ ’ਚ RSS ਆਗੂ ਬਲਦੇਵ ਅਰੋੜਾ ਦੇ ਨੌਜਵਾਨ ਪੁੱਤਰ ਨਵੀਨ ਅਰੋੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਭੀੜ ਭਰੇ ਬਜਾਰ…

Ad
Ad