Breaking News

ਟੀ20 ‘ਚ ਇਸ ਸਾਲ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਐਕਸ਼ਨ ‘ਚ, 14 ਸਾਲ ਦਾ ਇਤਿਹਾਸ ਬਦਲਣ ਉਤਰੇਗੀ ਮੁੰਬਈ ਇੰਡੀਅਨਜ਼

ਆਈਪੀਐਲ ਦੇ 19ਵੇਂ ਸੀਜ਼ਨ ਦੇ ਦੂਜੇ ਮੈਚ ਵਿੱਚ ਮੁੰਬਈ ਇੰਡੀਅਨਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਮੁਕਾਬਲਾ ਹੋਵੇਗਾ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਹੋਣ ਵਾਲਾ ਹੈ, ਜਿਸ ਲਈ ਦੋਵੇਂ ਟੀਮਾਂ ਤਿਆਰ ਹਨ ਅਤੇ ਐਕਸ਼ਨ…

ਵਿਰਾਟ ਕੋਹਲੀ ਨੇ RCB ਬਨਾਮ SRH ਮੈਚ ਵਿੱਚ ਬਣਾਏ 10 ਰਿਕਾਰਡ, ਇਹ ਕਾਰਨਾਮਾ ਕਰਨ ਵਾਲਾ ਪਹਿਲਾ ਬੱਲੇਬਾਜ਼ ਬਣਿਆ

Virat Kohli Records: IPL 2026 ਦੀ ਸ਼ੁਰੂਆਤ ਵਿਰਾਟ ਕੋਹਲੀ ਲਈ ਸ਼ਾਨਦਾਰ ਰਹੀ ਹੈ। SRH ਦੇ ਖਿਲਾਫ ਲੀਗ ਦੇ ਸ਼ੁਰੂਆਤੀ ਮੈਚ ਵਿੱਚ, ਨਾ ਸਿਰਫ ਉਸਦੀ ਟੀਮ,…

ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ, ਹਲਵਾਰਾ ਹਵਾਈ ਅੱਡੇ ਤੋਂ ਅਪ੍ਰੈਲ ‘ਚ ਮੁੜ ਸ਼ੁਰੂ ਹੋਣਗੀਆਂ ਹਵਾਈ ਸੇਵਾਵਾਂ

Halwara Airport; ਇਹ ਪੰਜਾਬ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ। ਲੰਬੇ ਇੰਤਜ਼ਾਰ ਤੋਂ ਬਾਅਦ, ਆਖਰਕਾਰ ਹਲਵਾਰਾ ਹਵਾਈ ਅੱਡੇ ਤੋਂ ਹਵਾਈ ਸੇਵਾਵਾਂ ਸ਼ੁਰੂ ਹੋਣ ਜਾ…

ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਤੋਂ ਬੁਕਿੰਗ ਅਪ੍ਰੈਲ ਵਿੱਚ ਹੋਵੇਗੀ ਸ਼ੁਰੂ

ਇਹ ਪੰਜਾਬ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ। ਲੰਬੇ ਇੰਤਜ਼ਾਰ ਤੋਂ ਬਾਅਦ, ਆਖਰਕਾਰ ਹਲਵਾਰਾ ਹਵਾਈ ਅੱਡੇ ਤੋਂ ਹਵਾਈ ਸੇਵਾਵਾਂ ਸ਼ੁਰੂ ਹੋਣ ਜਾ ਰਹੀਆਂ ਹਨ।…

ਕਾਂਗਰਸ ‘ਚ ਵੱਡਾ ਫੇਰਬਦਲ: ਨਵੀਂ ਕਾਰਜਕਾਰਨੀ ਤੇ ਅਹੁਦੇਦਾਰਾਂ ਦੀ ਘੋਸ਼ਣਾ

ਦੇਸ਼ ਦੇ ਸਿਆਸੀ ਮਾਹੌਲ ਵਿੱਚ ਇੱਕ ਵੱਡੀ ਚਰਚਾ ਉਸ ਵੇਲੇ ਸ਼ੁਰੂ ਹੋ ਗਈ ਜਦੋਂ Indian National Congress ਹਾਈ ਕਮਾਂਡ ਵੱਲੋਂ Himachal Pradesh ਕਾਂਗਰਸ ਵਿੱਚ ਵੱਡੇ…

ਪੰਜਾਬ ‘ਚ AAP ਨੂੰ ਝਟਕਾ: ਯੂਥ ਆਗੂ ਅਰਸ਼ ਉਮਰੀਆਣਾ ਨੇ ਦਿੱਤਾ ਅਸਤੀਫਾ

Punjab Politics: ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਹਲਚਲ ਤੇਜ਼ ਹੋ ਗਈ ਹੈ, ਕਿਉਂਕਿ Aam Aadmi Party ਦੇ ਆਗੂਆਂ ਵੱਲੋਂ ਲਗਾਤਾਰ ਅਸਤੀਫੇ ਦਿੱਤੇ ਜਾ ਰਹੇ…

ਪੰਜਾਬੀ ਗਾਇਕ ਕਰਨ ਔਜਲਾ ਨੂੰ ਬੈਂਗਲੁਰੂ ਸ਼ੋਅ ਤੋਂ ਪਹਿਲਾਂ ਨੋਟਿਸ ਜਾਰੀ, ਛੇ ਗੀਤਾਂ ‘ਤੇ ਰੋਕ

Karan Aujla Bengaluru Show; ਪੰਜਾਬੀ ਗਾਇਕ ਕਰਨ ਔਜਲਾ ਅੱਜ ਬੰਗਲੁਰੂ ਵਿੱਚ ਹੋਣ ਵਾਲੇ ਸ਼ੋਅ ਵਿੱਚ ਆਪਣੇ ਛੇ ਗੀਤ ਪੇਸ਼ ਨਹੀਂ ਕਰ ਸਕਣਗੇ। ਜ਼ਿਲ੍ਹਾ ਬਾਲ ਸੁਰੱਖਿਆ…

ਪੱਛਮੀ ਏਸ਼ੀਆ ਟਕਰਾਅ ਤੇਜ਼: ਅਮਰੀਕਾ ‘ਚ ਟਰੰਪ ਨੀਤੀਆਂ ਵਿਰੁੱਧ ਵੱਡੇ ਪ੍ਰਦਰਸ਼ਨ

ਪੱਛਮੀ ਏਸ਼ੀਆ ਵਿੱਚ ਚੱਲ ਰਿਹਾ ਟਕਰਾਅ ਹੁਣ ਇੱਕ ਮਹੀਨੇ ਤੋਂ ਵੀ ਵੱਧ ਸਮਾਂ ਲੰਘ ਚੁੱਕਾ ਹੈ ਅਤੇ ਹਰ ਦਿਨ ਨਾਲ ਇਹ ਹੋਰ ਗੰਭੀਰ ਹੁੰਦਾ ਜਾ…

ਅੱਜ ਰਾਤ ਬ੍ਰਿਟੇਨ ਦਾ ਬਦਲੇਗਾ ਸਮਾਂ : ਘੜੀਆਂ ਇੱਕ ਘੰਟਾ ਅੱਗੇ

Daylight Saving Time: United Kingdom ਸਮੇਤ England ਵਿੱਚ ਅੱਜ ਰਾਤ ਸਮੇਂ ਵਿੱਚ ਤਬਦੀਲੀ ਹੋਣ ਜਾ ਰਹੀ ਹੈ। Daylight Saving Time ਦੇ ਤਹਿਤ ਘੜੀਆਂ ਇੱਕ ਘੰਟਾ…

30 ਮਾਰਚ ਤੋਂ ਬੈਂਕ ਛੁੱਟੀਆਂ ਦੀ ਲੜੀ ਸ਼ੁਰੂ: ਹਫ਼ਤੇ ਵਿੱਚ ਕਈ ਦਿਨ ਰਹਿਣਗੇ ਬੈਂਕ ਬੰਦ

Banking News: 30 ਮਾਰਚ ਤੋਂ ਨਵਾਂ ਹਫ਼ਤਾ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੌਰਾਨ ਦੇਸ਼ ਭਰ ਵਿੱਚ ਬੈਂਕ ਛੁੱਟੀਆਂ ਦੀ ਲੰਮੀ ਲੜੀ ਰਹੇਗੀ। 30 ਮਾਰਚ…

ਦੁਬਈ ‘ਚ ਪੰਜਾਬੀ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ, 6 ਮਹੀਨੇ ਦੇ ਬੱਚੇ ਦਾ ਪਿਤਾ ਸੀ 23 ਸਾਲਾ ਰਾਜਕਰਨ

ਅਕਸਰ ਇਹ ਦੇਖਣ ਨੂੰ ਮਿਲਦਾ ਹੈ ਕੀ ਮਾਂ-ਬਾਪ ਆਪਣੇ ਨੌਜਵਾਨ ਪੁੱਤਰਾਂ ਨੂੰ ਵਿਦੇਸ਼ਾਂ ਵਿੱਚ ਕੰਮ ਕਰਨ ਵਾਸਤੇ ਭੇਜ ਦਿੰਦੇ ਹਨ, ਭਾਵੇਂ ਉਹਨਾਂ ਨੂੰ ਕਰਜ਼ਾ ਹੀ…

Moga : ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਸੀਨੀਅਰ ਆਗੂ ਅਰਸ਼ ਉਮਰੀਆਣਾ ਨੇ ਛੱਡੀ ਪਾਰਟੀ, ਜਾਣੋ ਕੀ ਬਣਿਆ ਕਾਰਨ ?

Moga : ਆਮ ਆਦਮੀ ਪਾਰਟੀ (AAP Punjab) ਦੇ ਅਹੁਦੇਦਾਰਾਂ ਵੱਲੋਂ ਅਸਤੀਫਾ ਦੇਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਅੱਜ ਸੀਨੀਅਰ ਆਗੂ ਅਰਸ਼ ਉਮਰੀਆਣਾ ਨੇ ਪਾਰਟੀ ਦੀ…

Canada New Asylum Rules: ਕੈਨੇਡਾ ਨੇ ਸ਼ਰਨਾਰਥੀ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਪਾਸ ਕੀਤਾ ਨਵਾਂ ਕਾਨੂੰਨ, ਭਾਰਤੀਆਂ ‘ਤੇ ਪਵੇਗਾ ਸਿੱਧਾ ਅਸਰ

Canada New Asylum Rules: ਕੈਨੇਡੀਅਨ ਸਰਕਾਰ ਨੇ ਆਪਣੇ ਸ਼ਰਨਾਰਥੀ ਅਤੇ ਇਮੀਗ੍ਰੇਸ਼ਨ ਨਿਯਮਾਂ (Canada New immigration Rules) ਨੂੰ ਸਖ਼ਤ ਬਣਾਉਣ ਲਈ ਇੱਕ ਨਵਾਂ ਕਾਨੂੰਨ ਪੇਸ਼ ਕੀਤਾ…

ਇੰਡੋਨੇਸ਼ੀਆ ਨੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਲਗਾਈ ਪਾਬੰਦੀ

ਬੱਚਿਆਂ ਦੀ ਔਨਲਾਈਨ ਦੁਨੀਆ ‘ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ, ਇੰਡੋਨੇਸ਼ੀਆ ਨੇ ਇੱਕ ਵੱਡਾ ਕਦਮ ਚੁੱਕਿਆ ਹੈ। 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ…

ਜਲੰਧਰ ਦੇ ਮਸ਼ਹੂਰ ਰੈਸਟੋਰੈਂਟ ‘ਚ ਹੰਗਾਮਾ, ਪੈਪਸੀ ਦੀ ਬੋਤਲ ‘ਚੋਂ ਨਿਕਲਿਆ ‘ਕੀੜਾ’

ਜਲੰਧਰ ਦੇ ਮਾਡਲ ਹਾਊਸ ਇਲਾਕੇ ਵਿੱਚ ਸਥਿਤ ਪ੍ਰਸਿੱਧ ‘ਘਈ ਬੇਕਰ ਕਿਚਨ’ ਉਸ ਸਮੇਂ ਵਿਵਾਦਾਂ ਵਿੱਚ ਘਿਰ ਗਿਆ, ਜਦੋਂ ਉੱਥੇ ਰਾਤ ਦਾ ਖਾਣਾ ਖਾਣ ਆਏ ਇੱਕ…

Ad
Ad