Breaking News

ਹਿਮਾਚਲ ‘ਚ ਵੱਡਾ ਹਾਦਸਾ ਟਲਿਆ, ਬੜੂ ਸਾਹਿਬ ਜਾ ਰਹੀ ਸੈਲਾਨੀਆਂ ਦੀ ਬੱਸ ਹਵਾ ਵਿੱਚ ਲਟਕੀ

ਤਿੱਖੇ ਮੋੜ ‘ਤੇ ਪੁਲੀ ਵਿੱਚ ਫਸੀ ਨਿੱਜੀ ਬੱਸ; ਰਾਜਗੜ੍ਹ-ਖੈਰੀ-ਨਾਹਨ ਮਾਰਗ ‘ਤੇ 6 ਘੰਟੇ ਲੱਗਿਆ ਰਿਹਾ ਭਾਰੀ ਜਾਮ ਸੋਲਨ ਤੋਂ ਬੜੂ ਸਾਹਿਬ ਜਾ ਰਹੇ ਸਨ ਸੈਲਾਨੀ, ਬੱਚੇ, ਮਹਿਲਾਵਾਂ ਅਤੇ ਬਜ਼ੁਰਗ ਘੰਟਿਆਂ ਬੱਧੀ ਪਰੇਸ਼ਾਨ ਨਾਹਨ/ਸਿਰਮੌਰ (02 ਜੁਲਾਈ,…

ਪੁਣੇ ‘ਚ ਪੁਲਿਸ ਮੁਲਾਜ਼ਮ ਦੀ ਗੁੰਡਾਗਰਦੀ, ਕੈਫ਼ੇ ‘ਚ ਵੜ ਕੇ ਤੋੜੇ ਕਾਫ਼ੀ ਦੇ ਗਲਾਸ, ਸਟਾਫ਼ ਨਾਲ ਕੀਤੀ ਬਦਸਲੂਕੀ

ਸੀਸੀਟੀਵੀ (CCTV) ਵੀਡੀਓ ਵਾਇਰਲ ਹੋਣ ਤੋਂ ਬਾਅਦ ਐਕਸ਼ਨ ‘ਚ ਆਇਆ ਪ੍ਰਸ਼ਾਸਨ, ਤੁਰੰਤ ਸਸਪੈਂਡ ਕਰਨ ਦੇ ਹੁਕਮ ਡਿਊਟੀ ਦੌਰਾਨ ‘ਜਿਪਸੀਆ ਕੈਫ਼ੇ’ ‘ਚ ਵੜ ਕੇ ਕੀਤਾ ਸੀ…

ਹਿਮਾਚਲ ‘ਚ ਦਰਦਨਾਕ ਹਾਦਸਾ, ਅਟਲ ਟਨਲ ਦੇ ਨੋਰਥ ਪੋਰਟਲ ਕੋਲ ਕਾਰ ਨਦੀ ‘ਚ ਡਿੱਗੀ

ਮਨਾਲੀ ਤੋਂ ਲਾਹੌਲ ਜਾ ਰਹੇ ਸਨ ਸੈਲਾਨੀ; ਬੇਕਾਬੂ ਹੋ ਕੇ ਚੰਦਰਾ ਨਦੀ ਵੱਲ ਜਾ ਪਲਟੀ ਤੇਜ਼ ਰਫ਼ਤਾਰ ਕਾਰ ਮ੍ਰਿਤਕ ਦੀ ਪਛਾਣ ਰਾਜਸਥਾਨ ਦੇ ਕੈਲਾਸ਼ ਵਜੋਂ…

ਸਾਬਕਾ ਕਾਂਗਰਸੀ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ: ਰਿਸ਼ਵਤਖੋਰੀ ਮਾਮਲੇ ‘ਚ FIR ਰੱਦ ਕਰਨ ਦੀ ਪਟੀਸ਼ਨ ਖਾਰਜ

Sunder Sham Arora FIR Quash High Court Shock: ਪੰਜਾਬ ਦੀ ਸਾਬਕਾ ਕਾਂਗਰਸ ਸਰਕਾਰ ਵਿੱਚ ਉਦਯੋਗ ਮੰਤਰੀ ਰਹੇ ਸੁੰਦਰ ਸ਼ਾਮ ਅਰੋੜਾ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ…

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ: ਅੰਤਰਰਾਸ਼ਟਰੀ ਹਥਿਆਰ ਤਸਕਰੀ ਗਿਰੋਹ ਦਾ ਪਰਦਾਫਾਸ਼

Punjab News: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਸਰਹੱਦ ਪਾਰੋਂ ਚੱਲ ਰਹੇ ਅਪਰਾਧਿਕ ਨੈੱਟਵਰਕ ਖ਼ਿਲਾਫ਼ ਵਿੱਢੀ ਮੁਹਿੰਮ ਵਿੱਚ ਇੱਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਨੇ ਇੱਕ…

ਪੰਜਾਬ ‘ਚ ਮਾਨ ਸਰਕਾਰ ਵੱਲੋਂ ਔਰਤਾਂ ਨੂੰ 1,100 ਕਰੋੜ ਦੀ ਵੱਡੀ ਸੌਗਾਤ: ਧੂਰੀ ਤੋਂ ਯੋਜਨਾ ਦਾ ਆਗਾਜ਼; ਸਟੇਜ ‘ਤੇ ਪਹੁੰਚੀ ਮਹਿਲਾ ਨੇ CM ਨੂੰ ਦਿਖਾਇਆ ₹4,500 ਕ੍ਰੈਡਿਟ ਹੋਣ ਦਾ ਲਾਈਵ ਮੈਸੇਜ

Punjab Women Account 1100 Crore Transfer: ਪੰਜਾਬ ਦੀ ਸਿਆਸਤ ਅਤੇ ਆਮ ਲੋਕਾਂ ਲਈ ਅੱਜ (1 ਜੁਲਾਈ, 2026) ਦਾ ਦਿਨ ਇਤਿਹਾਸਕ ਸਾਬਤ ਹੋਇਆ ਹੈ। ਮੁੱਖ ਮੰਤਰੀ…

ਬਟਾਲਾ ‘ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਜ਼ਬਰਦਸਤ ਮੁਕਾਬਲਾ: ਲੋੜੀਂਦਾ ਅਪਰਾਧੀ ਬਿੱਲਾ ਛਿੱਜਰ ਲੱਤ ‘ਚ ਗੋਲੀ ਲੱਗਣ ਮਗਰੋਂ ਕਾਬੂ

Batala Police Encounter: ਗੁਰਦਾਸਪੁਰ ਜ਼ਿਲ੍ਹੇ ਅਧੀਨ ਆਉਂਦੇ ਬਟਾਲਾ ਖੇਤਰ ਵਿੱਚ ਅੱਜ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਹੋਈ ਸਿੱਧੀ ਮੁਠਭੇੜ (ਮੁਕਾਬਲੇ) ਤੋਂ ਬਾਅਦ ਇੱਕ ਬੇਹੱਦ ਲੋੜੀਂਦੇ ਖ਼ਤਰਨਾਕ…

ਨਿਰਮਾਣ ਅਧੀਨ ਇਮਾਰਤ ‘ਚ ਚੱਲ ਰਹੇ ਟਿਊਸ਼ਨ ਸੈਂਟਰ ਦੀ ਛੱਤ ਡਿੱਗੀ; 14 ਮਾਸੂਮ ਬੱਚਿਆਂ ਦੀ ਮੌਤ

ਪਾਕਿਸਤਾਨ ਦੇ ਲਾਹੌਰ ਸ਼ਹਿਰ ਤੋਂ ਇੱਕ ਬੇਹੱਦ ਦੁਖਦਾਈ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਚੱਲ ਰਹੇ ਪ੍ਰਾਈਵੇਟ ਟਿਊਸ਼ਨ…

ਅਮਰਜੋਤ ਕਤਲ ਕਾਂਡ ‘ਚ ਮਹਿਤਾ ਪੁਲਿਸ ਨੂੰ ਵੱਡੀ ਕਾਮਯਾਬੀ: 60 ਦਿਨਾਂ ਬਾਅਦ 2 ਮੁੱਖ ਸ਼ੂਟਰ ਸਕੇ ਭਰਾ ਗ੍ਰਿਫ਼ਤਾਰ

Amarjot Murder Case Mehta Police Station Amritsar: ਅੰਮ੍ਰਿਤਸਰ ਦੇ ਥਾਣਾ ਮਹਿਤਾ ਦੇ ਅਧੀਨ ਆਉਂਦੇ ਪਿੰਡ ਮਹਿਸਮਪੁਰ ਦੇ 17 ਸਾਲਾ ਨੌਜਵਾਨ ਅਮਰਜੋਤ ਦੀ ਗੋਲੀ ਮਾਰ ਕੇ…

21 ਘੰਟਿਆਂ ਦੀ ਜੱਦੋਜਹਿਦ ਮਗਰੋਂ ਵੀ ਨਹੀਂ ਬਚਾਈ ਜਾ ਸਕੀ 4 ਸਾਲਾ ਨਿਰਵੈਰ ਦੀ ਜਾਨ; ਤੜਕੇ ਕੱਢੀ ਗਈ ਮਾਸੂਮ ਦੀ ਲਾਸ਼

Open Borewell Tragedy: ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ 220 ਫੁੱਟ ਡੂੰਘੇ ਖੁੱਲ੍ਹੇ ਬੋਰਵੈੱਲ ਵਿੱਚ ਡਿੱਗੇ 4 ਸਾਲ…

ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ ਭਿਆਨਕ ਕਹਿਰ: ਡੂੰਘੀ ਖਾਈ ‘ਚ ਡਿੱਗਣ ਮਗਰੋਂ ਸਲੀਪਰ ਬੱਸ ਨੂੰ ਲੱਗੀ ਅੱਗ; 7 ਯਾਤਰੀ ਜ਼ਿੰਦਾ ਸੜੇ, 15 ਤੋਂ ਵੱਧ ਗੰਭੀਰ ਜ਼ਖਮੀ

ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ ਬੁੱਧਵਾਰ ਤੜਕੇ ਇੱਕ ਨਿੱਜੀ ਸਲੀਪਰ ਬੱਸ ਅਤੇ ਟ੍ਰੇਲਰ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ ਤੋਂ ਬਾਅਦ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੀ…

ਪੰਜਾਬ ਦੀਆਂ ਔਰਤਾਂ ਲਈ ਅੱਜ ਵੱਡਾ ਦਿਨ: ਖਾਤਿਆਂ ‘ਚ ਆਉਣਗੇ 3-3 ਮਹੀਨਿਆਂ ਦੇ ਪੈਸੇ

ਪੰਜਾਬ ਦੀਆਂ ਕਰੋੜਾਂ ਔਰਤਾਂ ਲਈ ਅੱਜ ਯਾਨੀ 1 ਜੁਲਾਈ, 2026 ਦਾ ਦਿਨ ਬੇਹੱਦ ਖ਼ਾਸ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਗ੍ਰਹਿ…

LPG Gas Cylinder Price Drop, ਖ਼ੁਸ਼ਖ਼ਬਰੀ! 183.50 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਤੇਲ ਕੰਪਨੀਆਂ ਵੱਲੋਂ ਨਵੀਂ ਰੇਟ ਲਿਸਟ ਜਾਰੀ; ਜਾਣੋ ਤਾਜ਼ਾ ਕੀਮਤਾਂ

ਜੁਲਾਈ ਦੇ ਪਹਿਲੇ ਹੀ ਦਿਨ ਮਿਲੀ ਵੱਡੀ ਰਾਹਤ ਨਵਾਂ ਮਹੀਨਾ ਸ਼ੁਰੂ ਹੁੰਦੇ ਹੀ ਦੇਸ਼ ਦੇ ਕਰੋੜਾਂ ਉਪਭੋਗਤਾਵਾਂ ਅਤੇ ਵਪਾਰੀਆਂ ਲਈ ਇੱਕ ਬਹੁਤ ਹੀ ਰਾਹਤ ਭਰੀ…

ਲੁਧਿਆਣਾ ਸਿਵਲ ਹਸਪਤਾਲ ‘ਚ ਸ਼ਰੇਆਮ ਗੁੰਡਾਗਰਦੀ

ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਹੰਗਾਮਾ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦੇਰ ਰਾਤ ਗੁੰਡਾਗਰਦੀ ਅਤੇ ਹਿੰਸਾ ਦਾ ਇੱਕ ਬੇਹੱਦ ਖ਼ਤਰਨਾਕ ਮਾਮਲਾ ਸਾਹਮਣੇ ਆਇਆ ਹੈ।…

Ad
Ad