International

ਡੈਨਮਾਰਕ ‘ਚ ਦੋ ਰੇਲਗੱਡੀਆਂ ਦੀ ਜ਼ਬਰਦਸਤ ਟੱਕਰ, 5 ਦੀ ਹਾਲਤ ਨਾਜ਼ੁਕ, ਹਾਦਸੇ ਦੀ ਜਾਂਚ ਜਾਰੀ

Denmark Trains collision; ਡੈਨਮਾਰਕ ਵਿੱਚ ਵੀਰਵਾਰ ਸਵੇਰੇ ਦੋ ਰੇਲਗੱਡੀਆਂ ਵਿਚਕਾਰ ਹੋਈ ਜ਼ਬਰਦਸਤ ਟੱਕਰ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਰਾਹਤ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਇਸ ਸਮੇਂ ਬਚਾਅ ਕਾਰਜ ਚਲਾ ਰਹੀਆਂ…

ਇਰਾਨ ਨੇ ਹੋਰਮੁਜ਼ ਜਲਮਾਰਗ ਵਿੱਚ ਸਮੁੰਦਰੀ ਜਹਾਜ਼ਾਂ ਤੋਂ ਟੋਲ ਵਸੂਲਣਾ ਕੀਤਾ ਸ਼ੁਰੂ

ਇਰਾਨ ਨੇ ਪਹਿਲੀ ਵਾਰ ਰਣਨੀਤਕ ਤੌਰ ‘ਤੇ ਅਹਿਮ ‘ਹੋਰਮੁਜ਼ ਜਲਮਾਰਗ’ ਤੋਂ ਲੰਘਣ ਵਾਲੇ ਸਮੁੰਦਰੀ ਜਹਾਜ਼ਾਂ ‘ਤੇ ਟੋਲ ਟੈਕਸ ਲਗਾ ਕੇ ਕਮਾਈ ਕਰਨੀ ਸ਼ੁਰੂ ਕਰ ਦਿੱਤੀ…

UK ‘ਚ ਸਿੱਖ ਔਰਤ ਨਾਲ ਜ਼ਬਰ-ਜਨਾਹ, ਅਦਾਲਤ ‘ਚ ਮੁਲਜ਼ਮ ਨੇ ਕਬੂਲਿਆ ਗੁਨਾਹ, ਕਿਹਾ – ਮੈਨੂੰ ਲੱਗਿਆ ਉਹ ਮੁਸਲਿਮ ਹੈ

UK Man Sexually Assault Sikh Woman : ਯੂਕੇ ‘ਚ ਸਿੱਖ ਔਰਤ ਨਾਲ ਇੱਕ ਅੰਗਰੇਜ਼ ਵਿਅਕਤੀ ਵੱਲੋਂ ਸਿੱਖ ਔਰਤ ਨਾਲ ਜ਼ਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ।…

ਹੋਰਮੁਜ਼ ਜਲਡਮਰੂ ਵਿੱਚ ਸਖ਼ਤ ਨਾਕਾਬੰਦੀ ਦੇ ਬਾਵਜੂਦ, ਜਹਾਜ਼ ਦੇ ਕਪਤਾਨ ਅਜੇ ਵੀ ਈਰਾਨ ਅਤੇ ਅਮਰੀਕਾ ਦੋਵਾਂ ਦੀਆਂ ਅੱਖਾਂ ਤੋਂ ਕਿਵੇਂ ਦੂਰੀ ਬਣਾ ਰਹੇ ਹਨ?

ਚੱਲ ਰਹੇ ਟਕਰਾਅ ਦੇ ਕਾਰਨ, ਹੋਰਮੁਜ਼ ਜਲਡਮਰੂ ਇਸ ਸਮੇਂ ਸੰਯੁਕਤ ਰਾਜ ਅਮਰੀਕਾ ਅਤੇ ਈਰਾਨ ਦੋਵਾਂ ਦੁਆਰਾ ਲਗਾਈ ਗਈ ਸਖ਼ਤ ਨਾਕਾਬੰਦੀ ਦੇ ਅਧੀਨ ਹੈ। ਈਰਾਨ ਨੇ…

ਭਾਰਤੀ ਯਾਤਰੀਆਂ ਲਈ ਵੱਡੀ ਖ਼ਬਰ, ਫ਼ਰਾਂਸ ਨੇ Airport ਟ੍ਰਾਂਜ਼ਿਟ ਵੀਜ਼ਾ ਨਿਯਮ ਕੀਤਾ ਖਤਮ, ਜਾਣੋ ਕਿਹੜੇ ਲੋਕਾਂ ਨੂੰ ਹੋਵੇਗਾ ਲਾਭ ?

France Transit Visa Rules 2026: ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਭਾਰਤੀਆਂ ਲਈ ਇੱਕ ਮਹੱਤਵਪੂਰਨ ਖ਼ਬਰ ਹੈ। ਫਰਾਂਸ ਨੇ ਆਪਣੇ ਹਵਾਈ ਅੱਡੇ ਦੇ ਆਵਾਜਾਈ ਨਿਯਮਾਂ ਵਿੱਚ ਮਹੱਤਵਪੂਰਨ…

ਗਰਮੀ ‘ਚ 20,000 ਉਡਾਣਾਂ ਰੱਦ ਕਰਨ ਦਾ ਫੈਸਲਾ, ਟਿਕਟ ਬੁੱਕ ਕਰਨ ਤੋਂ ਪਹਿਲਾਂ ਚੈੱਕ ਕਰੋ, ਕਿਤੇ ਤੁਹਾਡਾ ਰੂਟ ਤਾਂ ਨਹੀਂ ਸ਼ਾਮਲ?

Lufthansa Airlines: ਅਮਰੀਕਾ-ਈਰਾਨ ਟਕਰਾਅ ਦੇ ਵਿਚਕਾਰ, ਵਿਸ਼ਵਵਿਆਪੀ ਤੌਰ ‘ਤੇ ਈਂਧਨ ਦੀ ਕਮੀ ਸਪੱਸ਼ਟ ਹੋ ਗਈ ਹੈ। ਨਤੀਜੇ ਵਜੋਂ, ਈਂਧਨ ਦੀਆਂ ਕੀਮਤਾਂ ਦਿਨ-ਬ-ਦਿਨ ਵੱਧ ਰਹੀਆਂ ਹਨ,…

AAP ਨੂੰ ਵੱਡਾ ਝਟਕਾ! ਮੀਡੀਆ ਇੰਚਾਰਜ ਵੀਰ ਸਿੰਘ ਨੇ ਫੜਿਆ ਅਕਾਲੀ ਦਲ ਦਾ ਪੱਲਾ

ਇਸ ਸਮੇਂ ਪੰਜਾਬ ਦੇ ਵਿੱਚ ਸਿਆਸੀ ਹਲਚਲ ਤੇਜ਼ ਹੋਈ ਪਈ ਹੈ। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀ ਭੱਬਾਂ ਭਾਰ…

ਕੈਨੇਡਾ ਵਿੱਚ ਪੰਜਾਬੀ ਮੂਲ ਦਾ ਗੈਂਗਸਟਰ ਗ੍ਰਿਫ਼ਤਾਰ

ਕੈਨੇਡਾ ਦੇ ਟੋਰਾਂਟੋ ਵਿੱਚ ਪੁਲਿਸ ਨੇ ਪੰਜਾਬੀ ਮੂਲ ਦੇ ਇੱਕ ਗੈਂਗਸਟਰ ਅਰਸ਼ਦੀਪ ਸਿੰਘ ਨੂੰ ਬਜ਼ੁਰਗ ਨਿਵਾਸੀਆਂ ਨੂੰ ਡਰਾਉਣ-ਧਮਕਾਉਣ ਅਤੇ ਉਸਾਰੀ ਦੇ ਕੰਮ ਦੀ ਆੜ ਵਿੱਚ…

ਨੇਪਾਲ ਗ੍ਰਹਿ ਮੰਤਰੀ ਦਾ ਮਹੀਨੇ ‘ਚ ਹੀ ਅਸਤੀਫ਼ਾ, ਵਿਵਾਦਿਤ ਕਾਰੋਬਾਰੀ ਨਾਲ ਸਬੰਧਾਂ ’ਤੇ ਸਵਾਲ

Nepal Home MInister resignation; ਨੇਪਾਲ ਦੇ ਗ੍ਰਹਿ ਮੰਤਰੀ, ਸੁਧਾਨ ਗੁਰੂੰਗ ਨੇ ਅਹੁਦਾ ਸੰਭਾਲਣ ਤੋਂ ਸਿਰਫ਼ 26 ਦਿਨਾਂ ਬਾਅਦ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ…

ਭਾਰਤ ਆਉਣ ਵਾਲੇ ਜਹਾਜ਼ ‘ਤੇ IRGC ਨੇ ਹੋਰਮੁਜ਼ ਜਲਡਮਰੂ ‘ਚ ਕੀਤਾ ਹਮਲਾ, ਜ਼ਬਤ ਕਰ ਲੈ ਗਏ ਈਰਾਨ

Strait of Hormuz commercial ships attack; ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਕੋਰ (IRGC) ਨੇ ਦੋ ਜਹਾਜ਼ਾਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਬਤ ਕਰ ਲਿਆ ਹੈ। ਇਨ੍ਹਾਂ…

ਕੈਨੇਡਾ ‘ਚ ਐਕਸਟੋਰਸ਼ਨ ਤੇ ਗੋਲੀਬਾਰੀ ਮਾਮਲਾ, ਕਰਨਬੀਰ ਸਿੰਘ ਤੇ ਜਰਮਨਜੀਤ ਸਿੰਘ ‘ਤੇ ਪੁਲਿਸ ਦਾ ਸ਼ਿਕੰਜਾ

ਕੈਲਗਰੀ ਪੁਲਿਸ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਦੋ ਹੋਰ ਦੱਖਣੀ ਏਸ਼ੀਆਈ 21 ਸਾਲਾ ਕਰਨਬੀਰ ਸਿੰਘ ਅਤੇ 22 ਸਾਲਾ ਜਰਮਨਜੀਤ ਸਿੰਘ ਨੂੰ ਕੈਲਗਰੀ ਵਿੱਚ 4…

Canada ’ਚ ਪੰਜਾਬੀ ਨੌਜਵਾਨ ਦੇ ਘਰ ਅਤੇ ਗੱਡੀਆਂ ’ਤੇ ਜਾਨਲੇਵਾ ਹਮਲਾ, ਕੰਧ ’ਤੇ ਲਿਖਿਆ ‘Go Back’

Canada News: ਕੈਨੇਡੀਅਨ ਸੂਬੇ ਓਨਟਾਰੀਓ ਵਿੱਚ ਇੱਕ ਭਾਰਤੀ ਪ੍ਰਵਾਸੀ ਨਾਲ ਸਬੰਧਤ ਇੱਕ ਘਟਨਾ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ। ਅਣਪਛਾਤੇ ਹਮਲਾਵਰਾਂ ਨੇ ਅੰਮ੍ਰਿਤਸਰ ਵਿੱਚ ਜਨਮੇ ਹਰਪ੍ਰੀਤ…

ਜਰਮਨੀ ਦੇ ਗੁਰਦੁਆਰਾ ਸਾਹਿਬ ’ਚ ਭਿੜੀਆਂ ਦੋ ਧਿਰਾਂ

ਜਰਮਨ ਸ਼ਹਿਰ ਮੋਰਸ ਦੇ ਡੁਇਸਬਰਗ ਇਲਾਕੇ ਦੇ ਇਕ ਗੁਰਦੁਆਰਾ ਸਾਹਿਬ ਵਿਚ ਦੋ ਧੜਿਆਂ ਵਿਚਕਾਰ ਹਿੰਸਕ ਝੜਪ ਹੋ ਗਈ, ਜਿਸ ਵਿਚ ਕਰੀਬ 11 ਲੋਕ ਜ਼ਖ਼ਮੀ ਹੋ…

Apple ਨੂੰ ਮਿਲੇਗਾ ਨਵਾਂ CEO: Tim Cook ਦੇਣਗੇ ਅਸਤੀਫਾ, John Ternus ਸੰਭਾਲਣਗੇ ਕਮਾਨ

ਟੈਕਨੋਲੋਜੀ ਦੀ ਦੁਨੀਆ ਵਿੱਚ ਵੱਡਾ ਬਦਲਾਅ ਸਾਹਮਣੇ ਆ ਰਿਹਾ ਹੈ, ਜਿੱਥੇ Apple Inc. ਦੇ ਸੀਈਓ Tim Cook ਆਪਣੇ ਅਹੁਦੇ ਤੋਂ ਹਟਣ ਲਈ ਤਿਆਰ ਹਨ। ਲਗਭਗ…

ਵੀਜ਼ਾ ਧੋਖਾਧੜੀ ਦੇ ਦੋਸ਼ਾਂ ‘ਚ ਫਸੀ ਪੰਜਾਬੀ ਮੂਲ ਦੀ ਇਮੀਗ੍ਰੇਸ਼ਨ ਏਜੰਟ, ਆਸਟ੍ਰੇਲੀਆ ‘ਚ ਰਜਿਸਟ੍ਰੇਸ਼ਨ ਰੱਦ, 5 ਸਾਲ ਲਈ ਬੈਨ

Australia immigration agent; ਪੰਜਾਬੀ ਮੂਲ ਦੀ ਇਮੀਗ੍ਰੇਸ਼ਨ ਏਜੰਟ ਵਨੀਤ ਕੌਰ ਚੱਢਾ, ਜਿਸਨੇ ਹਜ਼ਾਰਾਂ ਭਾਰਤੀ ਨੌਜਵਾਨਾਂ ਨੂੰ ਆਸਟ੍ਰੇਲੀਆ ਵਿੱਚ ਵਸਾਉਣ ਦਾ ਦਾਅਵਾ ਕੀਤਾ ਸੀ, ਉਸਦੀ ਰਜਿਸਟ੍ਰੇਸ਼ਨ…

Ad
Ad