International

Donald Trump ਨੇ ਅਮਰੀਕਾ ‘ਚ ਇੰਪੋਰਟ ਹੋਣ ਵਾਲੀਆਂ ਕਾਰਾਂ ‘ਤੇ ਲਗਾਇਆ 25% ਆਟੋ ਟੈਰਿਫ,ਭਾਰਤ ‘ਤੇ ਕੀ ਹੋਵੇਗਾ ਅਸਰ?

ਇਸ ਨਵੇਂ ਟੈਕਸ ਦੇ ਲਾਗੂ ਹੋਣ ਨਾਲ ਅਮਰੀਕੀ ਸਰਕਾਰ ਨੂੰ ਕਰੀਬ 100 ਅਰਬ ਡਾਲਰ ਦੀ ਆਮਦਨ ਹੋਵੇਗੀ। US President Donald Trump has announced to impose 25%: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਯਾਤ ਕਾਰਾਂ ਅਤੇ ਆਟੋ…

Canada ਨੇ LMIA ਐਕਸਪ੍ਰੈਸ ਐਂਟਰੀ ‘ਚ ਨੌਕਰੀ ਦੀਆਂ ਪੇਸ਼ਕਸ਼ਾਂ ਲਈ CRS ਪੁਆਇੰਟ ਕੀਤੇ ਖਤਮ

ਕੈਨੇਡਾ ਨੇ LMIA ਐਕਸਪ੍ਰੈਸ ਐਂਟਰੀ ‘ਚ ਨੌਕਰੀ ਦੀਆਂ ਪੇਸ਼ਕਸ਼ਾਂ ਲਈ CRS ਪੁਆਇੰਟ ਕੀਤੇ ਖਤਮ, ਇੰਮੀਗ੍ਰੇਸ਼ਨ ਧੋਖਾਧੜੀ ਨੂੰ ਰੋਕਣ ਲਈ ਨੀਤੀ ‘ਚ ਕੀਤੀ ਵੱਡੀ ਤਬਦੀਲੀ Canada…

US President Donald Trump ਦਾ ਨਵਾਂ ਐਲਾਨ ਭਾਰਤ ਨੂੰ ਪਹੁੰਚਾਵੇਗਾ ਠੇਸ

Donald Trump New Plan: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਟੈਰਿਫ ਨੂੰ ਲੈ ਕੇ ਸਖਤ ਰੁਖ ਅਪਣਾ ਰਹੇ ਹਨ। ਉਸ ਨੇ ਹੁਣ ਜੋ ਐਲਾਨ ਕੀਤਾ ਹੈ, ਉਹ…

ਅੱਤਵਾਦ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਦੋ ਦੋਸ਼ੀਆਂ ਨੂੰ ਸਜ਼ਾ, ਲੋੜੀਂਦੇ ਦੋ ਹੋਰ ਮੁਲਜ਼ਮ ਪੁਲਿਸ ਨੇ ਕੀਤੇ ਕਾਬੂ

Terrorist Accused Arrested: ਪੰਜਾਬ ਵਿੱਚ ਅਤਿਵਾਦੀ ਗਤੀਵਿਧੀਆਂ ਅਤੇ ਦਹਿਸ਼ਤੀ ਫੰਡਿੰਗ ਨਾਲ ਸਬੰਧਤ ਛੇ ਸਾਲ ਪੁਰਾਣੇ ਕੇਸ ਵਿੱਚ ਮੁਹਾਲੀ ਜ਼ਿਲ੍ਹਾ ਅਦਾਲਤ ਨੇ ਦੋ ਵਿਅਕਤੀਆਂ ਨੂੰ ਦੋਸ਼ੀ…

ਅਮਰੀਕਾ ‘ਚ ਸਖ਼ਤੀ ਦੇ ਮੱਦੇਨਜ਼ਰ ਭਾਰਤ ਨੇ ਸਟੂਡੈਂਟਸ ਨੂੰ ਦਿੱਤੀ ਜਰੂਰੀ ਸਲਾਹ

Government of India advice to students: ਅਮਰੀਕਾ ਨੇ ਇਕ ਭਾਰਤੀ ਰਿਸਰਚਰ ਨੂੰ ਗਿਰਫਤਾਰ ਕਰ ਲਿਆ ਹੈ ਤਾਂ ਉਸ ਦਾ ਇਕ ਹੋਰ ਸਟੂਡੈਂਟ ਖੁਦ ਅਮਰੀਕਾ ਛੱਡ…

UK ਦੇ ਹੀਥਰੋ ਹਵਾਈ ਅੱਡੇ ‘ਤੇ ਬਿਜਲੀ ਬੰਦ, ਵਿਸ਼ਵਵਿਆਪੀ ਯਾਤਰਾ ਵਿੱਚ ਹਫੜਾ-ਦਫੜੀ

UK’s Heathrow Airport close: ਲੰਡਨ ਦਾ ਹੀਥਰੋ ਹਵਾਈ ਅੱਡਾ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਬੰਦ ਹੋ ਗਿਆ ਅਤੇ ਇਹ ਪੂਰੇ ਦਿਨ ਬੰਦ ਰਹੇਗਾ ਕਿਉਂਕਿ ਨੇੜਲੇ…

ਉੱਤਰੀ ਮੈਸੇਡੋਨੀਆ ਦੇ ਨਾਈਟ ਕਲੱਬ ਵਿੱਚ ਅੱਗ, 59 ਮੌਤਾਂ: 150 ਤੋਂ ਵੱਧ ਜ਼ਖਮੀ

North Macedonia ;- ਦੱਖਣੀ-ਪੂਰਬੀ ਯੂਰਪੀ ਦੇਸ਼ ਉੱਤਰੀ ਮੈਸੇਡੋਨੀਆ ਦੇ ਇੱਕ ਨਾਈਟ ਕਲੱਬ ਵਿੱਚ ਸ਼ਨੀਵਾਰ ਨੂੰ ਅੱਗ ਲੱਗਣ ਨਾਲ ਘੱਟੋ-ਘੱਟ 59 ਲੋਕਾਂ ਦੀ ਮੌਤ ਹੋ ਗਈ…

BIS ਨੇ Amazon-Flipkart ਦੇ ਗੋਦਾਮਾਂ ‘ਤੇ ਮਾਰਿਆ ਛਾਪਾ, ਵੇਚੇ ਜਾ ਰਹੇ ਸਨ ਗੈਰ ਪ੍ਰਮਾਣਿਤ ਉਤਪਾਦ!

BIS Raid on Flipkart and Amazon: BIS ਨੇ ਜ਼ਬਤ ਕੀਤੇ ਗੈਰ-ਪ੍ਰਮਾਣਿਤ ਉਤਪਾਦਾਂ ਲਈ ਜ਼ਿੰਮੇਵਾਰ ਇਕਾਈਆਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੀਆਈਐਸ ਨੇ ਪਹਿਲਾਂ…

PM ਮੋਦੀ ਦੀ ਅਮਰੀਕੀ ਪੌਡਕਾਸਟਰ ਲੈਕਸ ਫ੍ਰਾਈਡਮੈਨ ਨਾਲ ਗੱਲਬਾਤ ਦਾ ਪ੍ਰਸਾਰਣ ਅੱਜ

ਪ੍ਰਧਾਨ ਮੰਤਰੀ ਮੋਦੀ ਦੇ ਬਚਪਨ ਤੋਂ ਲੈ ਕੇ ਹਿਮਾਲਿਆ ਵਿੱਚ ਬਿਤਾਏ ਸਮੇਂ ਤੱਕ ਇੱਕ ਚਰਚਾ PM Modi’s conversation with American podcaster ;- ਪ੍ਰਧਾਨ ਮੰਤਰੀ ਨਰਿੰਦਰ…

ਪਾਕਿਸਤਾਨ ਲਈ ਵੱਡਾ ਸਿਰਦਰਦ ਬਣਿਆ BLA, ਫੌਜ ਦੇ ਕਾਫਲੇ ‘ਤੇ ਹਮਲਾ, 90 ਫੌਜੀਆਂ ਦੀ ਮੌਤ ਦਾ ਦਾਅਵਾ

Balochistan: ਬਲੋਚਿਸਤਾਨ ‘ਚ ਪਾਕਿਸਤਾਨੀ ਫੌਜ ‘ਤੇ ਆਤਮਘਾਤੀ ਹਮਲਾ ਹੋਇਆ ਹੈ। ਨੌਸ਼ਕੀ ‘ਚ ਹਾਈਵੇਅ ‘ਤੇ ਪਾਕਿ ਫੌਜ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਗਿਆ। ਬਲੋਚ ਫੌਜ ਨੇ…

ਜਲੰਧਰ ‘ਚ ਇੱਕ ਵਿਅਕਤੀ ਦੇ ਘਰ ‘ਤੇ ਗ੍ਰਨੇਡ ਹਮਲਾ, ਪਾਕਿਸਤਾਨੀ ਡੌਨ ਭੱਟੀ ਨੇ ਅੱਤਵਾਦੀ ਪਾਸੀਆਂ-ਜ਼ੀਸ਼ਾਨ ਅਖਤਰ ਦੀ ਮਦਦ ਨਾਲ ਕੀਤਾ ਹਮਲਾ

Jalandhar Grenade Attack: ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਗੈਂਗ ਨੇ ਜਲੰਧਰ ਦੇ ਰਾਏਪੁਰ ਰਸੂਲਪੁਰ ਵਿੱਚ ਮੁਸਲਿਮ ਭਾਈਚਾਰੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਵਾਲੇ ਇੱਕ ਵਿਅਕਤੀ ਦੇ ਘਰ…

ਪਾਕਿਸਤਾਨੀਆਂ ਦੇ ਅਮਰੀਕਾ ਵਿੱਚ ਦਾਖਲ ਹੋਣ ‘ਤੇ ਪਾਬੰਦੀ, 41 ਦੇਸ਼ ਸੂਚੀ ਵਿੱਚ ਹਨ… ਟਰੰਪ ਦਾ ਹੁਕਮ ਉਡਾ ਦੇਵੇਗਾ ਤੁਹਾਡੀ ਨੀਂਦ

Donald Trump: ਅਮਰੀਕਾ ‘ਚ ਡੋਨਾਲਡ ਟਰੰਪ ਦੀ ਸਰਕਾਰ ਹੈ ਅਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ‘ਤੇ ਕਾਰਵਾਈ ਹੁਣ ਹੋਰ ਤੇਜ਼ ਹੁੰਦੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ…

Who Is Kamal Khera: ਕੌਣ ਹੈ ਕੈਨੇਡੀਅਨ ਕੈਬਨਿਟ ਵਿੱਚ ਸ਼ਾਮਲ ਹੋਣ ਵਾਲੀਆਂ ਭਾਰਤੀ ਮੂਲ ਦੀਆਂ ਅਨੀਤਾ ਆਨੰਦ ਅਤੇ ਕਮਲ ਖੇੜਾ

Who Is Kamal Khera: ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਗੋਟ ਕਰਨੀ ਦੇ ਮੰਤਰੀ ਮੰਡਲ ਵਿੱਚ ਭਾਰਤੀ ਮੂਲ ਦੀਆਂ ਦੋ ਔਰਤਾਂ ਨੂੰ ਮੰਤਰੀ ਬਣਾਇਆ ਗਿਆ ਹੈ;…

No Entry ! 41 ਦੇਸ਼ਾਂ ਦੇ ਨਾਗਰਿਕਾਂ ਲਈ ਅਮਰੀਕਾ ਵਿੱਚ ਦਾਖਲ ਹੋਣਾ ਮੁਸ਼ਕਲ ਹੋਵੇਗਾ, ਟਰੰਪ ਦਾ ਨਵਾਂ ਹੁਕਮ ਜਾਰੀ

America ;- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਦੇਸ਼ ਵਿੱਚ ਯਾਤਰਾ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੇ ਹਨ। ਰਿਪੋਰਟਾਂ ਅਨੁਸਾਰ, ਅਮਰੀਕਾ 41 ਦੇਸ਼ਾਂ ‘ਤੇ…

JD Vance ਨੇ ਅਮਰੀਕਾ ‘ਚ ਰਹਿਣ ਵਾਲੇ ਭਾਰਤੀਆਂ ਨੂੰ ਦਿੱਤਾ ਝਟਕਾ, ਗ੍ਰੀਨ ਕਾਰਡ ‘ਤੇ ਕੀਤਾ ਇਹ ਐਲਾਨ

[et_pb_section admin_label=”section”] [et_pb_row admin_label=”row”] [et_pb_column type=”4_4″][et_pb_text admin_label=”Text”] JD Vance on Green Card: ਗ੍ਰੀਨ ਕਾਰਡ ਅਮਰੀਕਾ ਦਾ ਇੱਕ ਕਿਸਮ ਦਾ ਸਥਾਈ ਨਿਵਾਸੀ ਕਾਰਡ ਹੈ, ਜੋ ਅਧਿਕਾਰਤ…

Ad
Ad