Latest News

13 ਸਾਲਾ ਵਿਦਿਆਰਥਣ ਨੇ ਲੁਧਿਆਣਾ ਵਿੱਚ ਘਰ ਵਿੱਚ ਖੁਦਕੁਸ਼ੀ ਕੀਤੀ, ਪੁਲਿਸ ਜਾਂਚ ਸ਼ੁਰੂ

Latest News: ਲੁਧਿਆਣਾ ਦੇ ਇੱਕ ਘਰ ਵਿੱਚ ਛੇਵੀਂ ਜਮਾਤ ਦੀ ਇੱਕ 13 ਸਾਲਾ ਕੁੜੀ ਨੇ ਫਾਹਾ ਲਾ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ। ਮੌਤ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੀ। ਉਸਨੇ ਛੱਤ…

ਅਮਰੀਕਾ-ਈਰਾਨ ਤਣਾਅ ਦਾ ਅਸਰ: MCX ‘ਤੇ ਸੋਨਾ-ਚਾਂਦੀ ਫਿਰ ਚੜ੍ਹੇ, ਨਿਵੇਸ਼ਕ ਸੁਰੱਖਿਅਤ ਵਿਕਲਪ ਵੱਲ ਮੁੜੇ

Gold Price Today: ਅਮਰੀਕਾ ਅਤੇ ਈਰਾਨ ਵਿਚਕਾਰ ਵਧ ਰਹੇ ਤਣਾਅ ਦੇ ਮੱਦੇਨਜ਼ਰ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਤੇਜ਼ੀ ਦਰਜ ਕੀਤੀ ਗਈ ਹੈ।…

ਹੋਲਾ ਮੁਹੱਲਾ 2026: Amritsar ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਨਗਰ ਕੀਰਤਨ

Holi Celebration 2026: ਪੰਜਾਬ ਵਿੱਚ ਹੋਲਾ ਮੁਹੱਲਾ ਦੇ ਪਵਿੱਤਰ ਤਿਉਹਾਰ ਮੌਕੇ ਅੱਜ Harmandir Sahib ਤੋਂ ਨਗਰ ਕੀਰਤਨ ਸ਼ਰਧਾ ਅਤੇ ਭਾਵਨਾ ਨਾਲ ਸਜਾਇਆ ਗਿਆ। ਇਹ ਮੌਕਾ…

Holi 2026: ਰੰਗਾਂ ਦੇ ਤਿਉਹਾਰ ਦੀ ਸ਼ੁਰੂਆਤ ਕਿਵੇਂ ਕਰੀਏ? ਜਾਣੋ ਧਾਰਮਿਕ ਪਰੰਪਰਾਵਾਂ

Holi 2026: ਅੱਜ ਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ ਰੰਗਾਂ, ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ…

ਵਿਆਹੁਤਾ ਮਹਿਲਾ ਵਲੋਂ ਖੁਦਕੁਸ਼ੀ, ਸਹੁਰਿਆਂ ‘ਤੇ ਤੰਗ-ਪ੍ਰੇਸ਼ਾਨੀ ਦੇ ਦੋਸ਼

Latest News: ਲੁਧਿਆਣਾ ਸ਼ਹਿਰ ਵਿੱਚ 30 ਸਾਲਾ ਵਿਆਹੁਤਾ ਮਹਿਲਾ ਨੇ ਕਥਿਤ ਤੌਰ ‘ਤੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾ ਦੀ ਪਛਾਣ…

5,083 ਕਰੋੜ ਦੇ ਰੱਖਿਆ ਸੌਦੇ: ਜਲ ਸੈਨਾ ਲਈ VL-ਸ਼ਿਟਿਲ ਮਿਜ਼ਾਈਲਾਂ, ਤੱਟ ਰੱਖਿਅਕਾਂ ਨੂੰ 6 ALH Mk-III ਹੈਲੀਕਾਪਟਰ

Latest News: Ministry of Defence ਨੇ ਕੁੱਲ 5,083 ਕਰੋੜ ਰੁਪਏ ਦੇ ਦੋ ਅਹਿਮ ਰੱਖਿਆ ਇਕਰਾਰਨਾਮਿਆਂ ‘ਤੇ ਦਸਤਖ਼ਤ ਕੀਤੇ ਹਨ। ਇਨ੍ਹਾਂ ਵਿੱਚ ਭਾਰਤੀ ਤੱਟ ਰੱਖਿਅਕਾਂ ਲਈ…

ਖਾੜੀ ਤਣਾਅ ਦਾ ਅਸਰ: ਪੰਜਾਬ ਦੇ ਬਾਸਮਤੀ ਨਿਰਯਾਤਕ ਸੰਕਟ ‘ਚ, 2,000 ਡਾਲਰ ਵਾਧੂ ਭਾੜੇ ਦੀ ਮੰਗ

Latest News: ਖਾੜੀ ਖੇਤਰ ਵਿੱਚ ਚੱਲ ਰਹੇ ਤਣਾਅ ਅਤੇ Iran–Israel ਟਕਰਾਅ ਦੇ ਪ੍ਰਭਾਵ ਹੇਠ ਪੰਜਾਬ ਦੇ ਬਾਸਮਤੀ ਚੌਲ ਨਿਰਯਾਤਕ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ…

ਮਿਡਲ ਈਸਟ ਜੰਗ ਨੇ ਵਧਾਈ ਦੁਨੀਆ ਦੀ ਚਿੰਤਾ, ਤੇਲ-ਗੈਸ ਸਪਲਾਈ ‘ਤੇ ਅਸਰ, ਭਾਰਤ ਵੱਲੋਂ ਐਮਰਜੈਂਸੀ ਤਿਆਰੀ

India oil contingency plan 2026; ਇਜ਼ਰਾਈਲ, ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਖੂਨੀ ਸੰਘਰਸ਼ ਹੁਣ ਸਿਰਫ਼ ਇਨ੍ਹਾਂ ਤਿੰਨਾਂ ਦੇਸ਼ਾਂ ਤੱਕ ਸੀਮਤ ਨਹੀਂ ਰਿਹਾ, ਸਗੋਂ ਇਹ ਪੂਰੇ…

ਕੱਲ੍ਹ ਪੰਜਾਬ ਤੇ ਹਰਿਆਣਾ ‘ਚ ਬੰਦ ਰਹਿਣਗੇ ਠੇਕੇ! ਕਈ ਰਾਜਾਂ ‘ਚ ਰਹੇਗਾ ‘ਡਰਾਈ ਡੇ’

Liquor Shop Closed on Holi; ਦਿੱਲੀ, ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਵਿੱਚ ਹੋਲੀ ‘ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਤੁਸੀਂ ਵੀ ਜਾਨ ਲਵੋ। ਇਸ ਤੋਂ…

ਬਰਫ਼ ਸੁੱਟਣ ਤੋਂ ਸ਼ੁਰੂ ਹੋਈ ਲੜਾਈ, ਲੱਤਾਂ-ਮੁੱਕਿਆਂ ਤੱਕ ਪਹੁੰਚੀ, ਪੰਜਾਬੀ ਸੈਲਾਨੀਆਂ ‘ਚ ਖੂਨੀ ਝਗੜਾ

Himachal Pradesh; ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਵਿੱਚ ਅਟਲ ਸੁਰੰਗ ਦੇ ਉੱਤਰੀ ਪੋਰਟਲ ‘ਤੇ ਪੰਜਾਬ ਦੇ ਸੈਲਾਨੀ ਆਪਸ ਵਿੱਚ ਭਿੜ ਗਏ। ਇਹ ਝਗੜਾ ਇੱਕ ਦੂਜੇ ‘ਤੇ…

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 8 ਲੱਖ ਤੋਂ ਵੱਧ ਨਸ਼ੀਲੇ ਕੈਪਸੂਲ ਸਮੇਤ 2 ਮੁਲਜ਼ਮ ਗ੍ਰਿਫ਼ਤਾਰ

Bathinda Police; ਬਠਿੰਡਾ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਲਈ ਤਿਆਰ ਕੀਤੀਆਂ ਗਈਆਂ ਪਾਬੰਦੀਸ਼ੁਦਾ ਦਵਾਈਆਂ ਦੀ ਇੱਕ ਵੱਡੀ ਖੇਪ…

ਪੰਜਾਬ ਸਰਕਾਰ ਵੱਲੋਂ 17,000 ਅਸਾਮੀਆਂ ਲਈ ਭਰਤੀ ਦਾ ਐਲਾਨ, ਤੇਜ਼ਾਬ ਹਮਲੇ ਦੇ ਪੀੜਤਾਂ ਦੀ ਵਧਾਈ ਪੈਨਸ਼ਨ

Dr. Baljit Kaur; ਪੰਜਾਬ ਸਰਕਾਰ 17,000 ਅਸਾਮੀਆਂ ਲਈ ਭਰਤੀ ਕਰ ਰਹੀ ਹੈ। ਇਸ ਨਾਲ ਅਪਾਹਜ ਕੋਟੇ ਵਿੱਚ ਖਾਲੀ ਅਸਾਮੀਆਂ ਦਾ ਬੈਕਲਾਗ ਭਰ ਜਾਵੇਗਾ। ਸਰਕਾਰ ਨੇ…

ਇਜ਼ਰਾਈਲ-ਈਰਾਨ ਜੰਗ ਵਿਚਾਲੇ ਫਸੇ ਭਾਰਤੀਆਂ ਦੀ ਵਾਪਸੀ, ਦੁਬਈ ਤੋਂ ਸੈਂਕੜੇ ਯਾਤਰੀ ਪਹੁੰਚੇ ਦਿੱਲੀ ਤੇ ਚੇਨਈ

Israel IranWar Day; ਅੱਜ ਇਜ਼ਰਾਈਲ-ਈਰਾਨ ਯੁੱਧ ਦਾ ਚੌਥਾ ਦਿਨ ਹੈ। ਮੱਧ ਪੂਰਬ ਵਿੱਚ ਵਧਦੇ ਤਣਾਅ ਕਾਰਨ, ਮੰਗਲਵਾਰ ਨੂੰ ਦਿੱਲੀ, ਮੁੰਬਈ, ਬੰਗਲੌਰ ਅਤੇ ਚੇਨਈ ਹਵਾਈ ਅੱਡਿਆਂ…

BJP ਵੱਲੋਂ ਰਾਜ ਸਭਾ ਲਈ 9 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ, 37 ਰਾਜ ਸਭਾ ਸੀਟਾਂ ਲਈ 16 ਮਾਰਚ ਨੂੰ ਚੋਣਾਂ

Rajya Sabha Election; ਭਾਜਪਾ ਨੇ ਮੰਗਲਵਾਰ ਨੂੰ ਨੌਂ ਰਾਜ ਸਭਾ ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਬਿਹਾਰ ਦੀ…

ਅੰਮ੍ਰਿਤਸਰ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ‘ਤੇ ਉੱਠੇ ਗੰਭੀਰ ਸਵਾਲ, ਮੁਲਜ਼ਮ ਈ-ਰਿਕਸ਼ਾ ‘ਤੇ ਅਦਾਲਤ ਪਹੁੰਚਾਇਆ

Amritsar Police; ਜਿੱਥੇ ਅੰਮ੍ਰਿਤਸਰ ਪੁਲਿਸ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਰੋਜ਼ਾਨਾ ਸੈਂਕੜੇ ਚਲਾਨ ਜਾਰੀ ਕਰਦੀ ਹੈ, ਉੱਥੇ ਹੀ ਕਾਨੂੰਨ ਨੂੰ ਲਾਗੂ ਕਰਨ…

Ad
Ad