Latest News

ਅੰਮ੍ਰਿਤਸਰ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ‘ਤੇ ਉੱਠੇ ਗੰਭੀਰ ਸਵਾਲ, ਮੁਲਜ਼ਮ ਈ-ਰਿਕਸ਼ਾ ‘ਤੇ ਅਦਾਲਤ ਪਹੁੰਚਾਇਆ

Amritsar Police; ਜਿੱਥੇ ਅੰਮ੍ਰਿਤਸਰ ਪੁਲਿਸ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਰੋਜ਼ਾਨਾ ਸੈਂਕੜੇ ਚਲਾਨ ਜਾਰੀ ਕਰਦੀ ਹੈ, ਉੱਥੇ ਹੀ ਕਾਨੂੰਨ ਨੂੰ ਲਾਗੂ ਕਰਨ ਲਈ ਉਹ ਖੁਦ ਵੀ ਜਾਂਚ ਦੇ ਘੇਰੇ ਵਿੱਚ ਆ ਗਈ…

ਧੂਰੀ ‘ਚ 80 ਬੈੱਡਾਂ ਵਾਲਾ ਨਵਾਂ ਸਰਕਾਰੀ ਹਸਪਤਾਲ ਤਿਆਰ, ਜਲਦੀ CM ਮਾਨ ਕਰਨਗੇ ਉਦਘਾਟਨ

Dhuri New Government Hospital; ਧੂਰੀ ਦੇ ਵਿੱਚ ਬਣਿਆ ਨਵੀਂ ਤਕਨੀਕ ਦੇ ਨਾਲ ਹਰ ਇੱਕ ਸਹੂਲਤ ਨਾਲ ਹਸਪਤਾਲ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ…

50 ਰੁਪਏ ਦੀ ਟਿਕਟ ਨੇ ਚਮਕਾਈ ਕਿਸਮਤ, 21 ਲੱਖ ਰੁਪਏ ਦਾ ਨਿਕਲਿਆ ਇਨਾਮ

Raj Shree Lottery 50 Rupees Ticket; ਰੋਪੜ ਦੇ ਅਸ਼ੋਕਾ ਲਾਟਰੀ ਦੀ ਦੁਕਾਨ ਤੋਂ ਅੱਜ ਇੱਕ ਵਾਰ ਫਿਰ ਰਾਜ ਸ੍ਰੀ ਲਾਟਰੀ ਟਿਕਟ ਦੀ ਕੀਮਤ 50 ਰੁਪਏ…

ਜੰਗ ਦੌਰਾਨ ਹਿੱਲਿਆ ਈਰਾਨ! 4.3 ਦੀ ਤੀਬਰਤਾ ਦਾ ਆਇਆ ਭੂਚਾਲ, ਦਹਿਸ਼ਤ ਦਾ ਮਾਹੌਲ

Earthquake in Iran; ਮੱਧ ਪੂਰਬ ਪਹਿਲਾਂ ਹੀ ਜੰਗ ਵਿੱਚ ਘਿਰਿਆ ਹੋਇਆ ਹੈ। ਇਸ ਦੌਰਾਨ, ਈਰਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਈਰਾਨ ਦੇ…

ਗਿਆਨੀ ਰਘਬੀਰ ਸਿੰਘ ਵਲੋਂ BJP ਪੋਸਟਰਾਂ ਦਾ ਸਖ਼ਤ ਵਿਰੋਧ, ਕਿਹਾ- ਹਰਿਮੰਦਰ ਸਾਹਿਬ ਦੀ ਸ਼ਾਨ ਨੂੰ ਢਾਹ ਲਾਉਣ ਦੀ ਸਿੱਧੀ ਉਲੰਘਣਾ

Giani Raghbir Singh; ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਅੰਮ੍ਰਿਤਸਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਜਗਮੋਹਨ ਸਿੰਘ ਰਾਜੂ ਦੇ ਪੋਸਟਰਾਂ…

ਚੋਰੀ ਦੇ ਮੋਬਾਇਲ ਖਰੀਦਣ ਅਤੇ ਵੇਚਣ ਵਾਲਿਆਂ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ : ਸ਼ੁਭਮ ਅਗਰਵਾਲ ਐਸਐਸਪੀ ਫ਼ਤਿਹਗੜ੍ਹ ਸਾਹਿਬ

ਜਿਲਾ ਪੁਲਿਸ ਫਤਿਹਗੜ੍ਹ ਸਾਹਿਬ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਚੋਰੀ ਅਤੇ ਗੁੰਮ ਹੋਏ 70 ਲੱਖ ਰੁਪਏ ਦੀ ਕੀਮਤ ਦੇ ਵੱਖ-ਵੱਖ ਕੰਪਨੀਆਂ ਦੇ 300 ਮੋਬਾਇਲ…

ਕੈਨੇਡਾ ਸਰਹੱਦ ‘ਤੇ 111 ਕਿਲੋਗ੍ਰਾਮ ਕੋਕੀਨ ਬਰਾਮਦ, ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ

Latest News: ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਸੰਯੁਕਤ ਰਾਜ ਅਮਰੀਕਾ ਤੋਂ ਬਲੂ ਵਾਟਰ ਬ੍ਰਿਜ ਪੋਰਟ ਆਫ਼ ਐਂਟਰੀ ‘ਤੇ ਇੱਕ ਵਪਾਰਕ ਟਰੱਕ ਵਿੱਚੋਂ 111.40 ਕਿਲੋਗ੍ਰਾਮ…

ਪੀਵੀ ਸਿੰਧੂ ਸੁਰੱਖਿਅਤ ਤੌਰ ‘ਤੇ ਭਾਰਤ ਵਾਪਸ, ਆਲ ਇੰਗਲੈਂਡ ਓਪਨ ਦਾ ਸੁਪਨਾ ਹੋਇਆ ਮੁਲਤਵੀ

Sports News: ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਦੁਬਈ ਵਿੱਚ ਫਸਣ ਤੋਂ ਬਾਅਦ ਸੁਰੱਖਿਅਤ ਤੌਰ ‘ਤੇ ਆਪਣੇ ਘਰ ਵਾਪਸ ਆ ਗਈ ਹੈ। ਸਿੰਧੂ ਨੇ ਆਪਣੇ…

ਜਲੰਧਰ ‘ਚ ਸਕਾਰਪੀਓ ਅਤੇ ਆਲਟੋ ਕਾਰ ਟੱਕਰ, ਕੋਈ ਜਾਨੀ ਨੁਕਸਾਨ ਨਹੀਂ

Latest News: ਜਲੰਧਰ ਦੇ ਚੁਨਮੁਨ ਚੌਕ ‘ਤੇ ਇੱਕ ਤੇਜ਼ ਰਫ਼ਤਾਰ ਸਕਾਰਪੀਓ ਕਾਰ ਆਲਟੋ ਕਾਰ ਨਾਲ ਟੱਕਰਾ ਗਈ ਅਤੇ ਸਕਾਰਪੀਓ ਕਾਰ ਪਲਟ ਗਈ। ਖੁਸ਼ਕਿਸਮਤੀ ਨਾਲ ਹਾਦਸੇ…

ਚੰਡੀਗੜ੍ਹ ਮੁੱਲਾਂਪੁਰ ਸਟੇਡੀਅਮ ‘ਚ ਭਾਰਤ-ਅਫਗਾਨਿਸਤਾਨ ਟੈਸਟ ਮੈਚ, IPL 2026 ਤੋਂ ਬਾਅਦ ਹੋਵੇਗਾ

Sports News – ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਜੂਨ 2026 ਵਿੱਚ ਇੱਕੋ-ਇੱਕ ਟੈਸਟ ਮੈਚ ਨਵੇਂ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਮੁੱਲਾਂਪੁਰ, ਚੰਡੀਗੜ੍ਹ ਵਿੱਚ ਹੋਵੇਗਾ। ਇਹ…

ਚੋਣ ਕਮਿਸ਼ਨ ਤੇ ਭਾਜਪਾ ਦਰਮਿਆਨ ਮਿਲੀਭੁਗਤ: ਮਮਤਾ

Latest News: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐੱਸ ਆਈ ਆਰ ਮਗਰੋਂ ਵੋਟਰ ਸੂਚੀ ‘ਚੋਂ ਨਾਂ ਹਟਾਏ ਜਾਣ ਨੂੰ ਲੈ ਕੇ ਅੱਜ ਚੋਣ…

ਸੂਰਿਆਕੁਮਾਰ ਯਾਦਵ ਬਣੇ ਭਾਰਤ ਦੇ ਸਭ ਤੋਂ ਸਫਲ ਟੀ-20 ਕਪਤਾਨ, ਰੋਹਿਤ ਸ਼ਰਮਾ ਤੋਂ ਅੱਗੇ

Sports News ਭਾਰਤੀ ਟੀ-20 ਕ੍ਰਿਕਟ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ। ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਹੁਣ ਘੱਟੋ-ਘੱਟ 50 ਮੈਚ ਖੇਡਣ ਵਾਲੇ…

ਸਾਲ ਦਾ ਪਹਿਲਾ ਚੰਦਰ ਗ੍ਰਹਿਣ ਅੱਜ, ਅਪਣਾਓ ਇਹ ਸਧਾਰਨ ਉਪਾਅ, ਘਰ ਵਿੱਚ ਬਣੀ ਰਹੇਗੀ ਸਕਾਰਾਤਮਕ ਊਰਜਾ

Lunar Eclipse: ਹਿੰਦੂ ਪਰੰਪਰਾ ਵਿੱਚ Lunar Eclipse (ਚੰਦਰ ਗ੍ਰਹਿਣ) ਨੂੰ ਖਾਸ ਖਗੋਲੀ ਅਤੇ ਆਧਿਆਤਮਿਕ ਘਟਨਾ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਗ੍ਰਹਿਣ ਸਮੇਂ ਸਿਰਫ਼…

ਪ੍ਰਾਪਰਟੀ ਡੀਲਰ ਨੇ ਟ੍ਰੇਨ ਅੱਗੇ ਛਾਲ ਮਾਰ ਕੀਤੀ ਖੁਦਕੁਸ਼ੀ, ਧੋਖਾਧੜੀ ਦੇ ਦੋਸ਼ਾਂ ਹੇਠ ਜਾਂਚ ਸ਼ੁਰੂ

Latest News: ਮੋਹਾਲੀ ਦੇ ਫੇਜ਼-7 ਇਲਾਕੇ ਵਿੱਚ ਰਹਿੰਦੇ ਇੱਕ ਪ੍ਰਾਪਰਟੀ ਡੀਲਰ ਨੇ ਟ੍ਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੁਰਿੰਦਰ (ਸ਼ਵਿੰਦਰ)…

ਹੋਲਾ ਮਹੱਲਾ ਦਾ ਖਾਲਸਈ ਜਾਹੋ-ਜਲਾਲ ਸ਼ੁਰੂ, ਸ੍ਰੀ ਆਨੰਦਪੁਰ ਸਾਹਿਬ ਵਿੱਚ ਰੌਣਕਾਂ ਚਰਮ ‘ਤੇ

Latest News ਖਾਲਸਾ ਪੰਥ ਦੇ ਪ੍ਰਸਿੱਧ ਤਿਉਹਾਰ ‘ਹੋਲਾ ਮਹੱਲਾ’ ਦੇ ਦੂਜੇ ਪੜਾਅ ਦੀ ਅੱਜ ਧਾਰਮਿਕ ਰਸਮਾਂ ਨਾਲ ਸ਼ੁਰੂਆਤ ਹੋ ਗਈ। ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ…

Ad
Ad