Latest Punjab News

ਅਧਿਆਪਕਾਂ ਨੂੰ ਟੌਪ 100 ਉੱਚ-ਮੰਗ ਵਾਲੇ ਕਰੀਅਰ ਅਤੇ ਆਲਮੀ ਰੁਝਾਨਾਂ ਤੱਕ ਆਸਾਨ ਪਹੁੰਚ ਪ੍ਰਾਪਤ ਹੋਵੇਗੀ: ਬੈਂਸ

Latest News: IIT ਮਦਰਾਸ ਪ੍ਰਵਰਤਕ ਨਾਲ ਭਾਈਵਾਲੀ ਕਰਕੇ ਸੂਬਾ ਪੱਧਰ ਉੱਤੇ ਕਰੀਅਰ ਗਾਈਡੈਂਸ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਇਸ ਪ੍ਰੋਗਰਾਮ ਤਹਿਤ ਹਰੇਕ ਅਧਿਆਪਕ ਨੂੰ ਇੱਕ ਟਰੇਂਡ ਕਰੀਅਰ ਮੈਂਟਰ…

ਮੋਗਾ ਦੇ ਪਿੰਡ ਮਾਛੀਕੇ ਵਿੱਚ ਜ਼ਮੀਨੀ ਵਿਵਾਦ ਨੇ ਲਈ ਜਾਨ — ਤਾਏ ਨੇ ਭਤੀਜੇ ਨੂੰ ਗੋਲੀ ਮਾਰ ਕੇ ਕੀਤਾ ਕਤਲ

Moga Murder Case: ਮੋਗਾ ਦੇ ਪਿੰਡ ਮਾਛੀਕੇ ਵਿੱਚ ਜ਼ਮੀਨੀ ਝਗੜੇ ਨੇ ਸ਼ਨੀਵਾਰ ਸਵੇਰੇ ਭਿਆਨਕ ਰੂਪ ਲਿਆ, ਜਦੋਂ ਤਾਏ ਨੇ ਆਪਣੇ ਹੀ ਭਤੀਜੇ ਦੀ ਗੋਲੀ ਮਾਰ…

ਕਲਿਆਣ ਜਵੈਲਰਜ਼ ਨੂੰ 22 ਕੈਰੇਟ ਗਹਿਣੇ ਦੀ ਥਾਂ 18 ਕੈਰੇਟ ਵੇਚਣ ‘ਤੇ ₹1 ਲੱਖ ਜੁਰਮਾਨਾ

Latest News: ਖਪਤਕਾਰ ਫੋਰਮ ਨੇ ਲੁਧਿਆਣਾ ਦੇ ਰਾਣੀ ਝਾਂਸੀ ਰੋਡ ਸਥਿਤ ਕਲਿਆਣ ਜਵੈਲਰਜ਼ ‘ਤੇ ਇੱਕ ਮਾਂ–ਪੁੱਤਰ ਨੂੰ ਗਲਤ ਜਾਣਕਾਰੀ ਦੇ ਕੇ 18 ਕੈਰੇਟ ਸੋਨਾ 22…

ਭਾਰਤ ਵਿਰੋਧੀ ਖਾਲਿਸਤਾਨੀ ਗਤੀਵਿਧੀਆਂ ‘ਤੇ UK ਦੀ ਵੱਡੀ ਕਾਰਵਾਈ; ਸਿੱਖ ਸੰਗਠਨ ‘ਤੇ ਲੱਗੀ ਪਾਬੰਦੀ, ਜਾਇਦਾਦਾਂ ਵੀ ਹੋਈ ਜ਼ਬਤ

International News: ਬ੍ਰਿਟੇਨ ਨੇ ਭਾਰਤ ਵਿਰੋਧੀ ਖਾਲਿਸਤਾਨੀ ਨੈੱਟਵਰਕ ਵਿਰੁੱਧ ਹੁਣ ਤੱਕ ਦੀ ਸਭ ਤੋਂ ਕੜੀ ਕਾਰਵਾਈ ਕਰਦੇ ਹੋਏ ਪਹਿਲੀ ਵਾਰ ਆਪਣੇ ਘਰੇਲੂ ਅੱਤਵਾਦ ਵਿਰੋਧੀ ਕਾਨੂੰਨ…

ਨਹੀਂ ਰਹੇ ਸਾਬਕਾ ਸਿੱਖਿਆ ਰਾਜ ਮੰਤਰੀ ਤਾਰਾ ਸਿੰਘ ਲਾਡਲ

Breaking News:  ਸਾਲ 1997 ਵਿਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਵਿਚ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਇਕ ਤੇ ਸਿੱਖਿਆ ਰਾਜ ਮੰਤਰੀ ਰਹੇ ਮਾਸਟਰ ਤਾਰਾ ਸਿੰਘ ਲਾਡਲ…

ਜੱਜਾਂ ਲਈ ਰਿਹਾਇਸ਼ ਤੇ ਅਦਾਲਤੀ ਕਮਰਿਆਂ ਦੀ ਘਾਟ ‘ਤੇ ਪੰਜਾਬ–ਹਰਿਆਣਾ ਹਾਈ ਕੋਰਟ ਦੀ ਸਖ਼ਤ ਫਟਕਾਰ

Latest News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਨਿਆਂਇਕ ਅਧਿਕਾਰੀਆਂ ਲਈ ਸਥਾਈ ਰਿਹਾਇਸ਼ ਅਤੇ ਅਦਾਲਤੀ ਕਮਰਿਆਂ ਦੀ ਕਮੀ ‘ਤੇ ਪੰਜਾਬ…

ਸੰਗਰੂਰ ਕੂੜਾ ਪ੍ਰਬੰਧਨ ਮਾਮਲਾ NGT ਦੀ ਵੱਡੀ ਕਾਰਵਾਈ, ਉੱਚ ਅਧਿਕਾਰੀਆਂ ਨੂੰ ਜਾਰੀ ਨੋਟਿਸ

Breaking News: ਸੰਗਰੂਰ ਸ਼ਹਿਰ ਵਿੱਚ ਰਹਿੰਦ-ਖੂੰਹਦ ਦੇ ਪ੍ਰਬੰਧਨ ਦੀ ਮਾੜੀ ਹਾਲਤ ਬਾਰੇ ਸਮਾਜ ਸੇਵੀ ਸੰਸਥਾਵਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ, National Green Tribunal (ਐਨਜੀਟੀ) ਨੇ ਵੱਡੀ…

ਲੁਧਿਆਣਾ ਗੋਲੀਬਾਰੀ: ਛੇ ਦਿਨ ਬਾਅਦ ਵੀ ਮੁੱਖ ਦੋਸ਼ੀ ਸ਼ੁਭਮ ਅਰੋੜਾ ਮੋਟਾ ਫਰਾਰ, ਨੇਪਾਲ ਸਰਹੱਦ ਤੱਕ Alert

Ludhiana Shooting : ਪੱਖੋਵਾਲ ਰੋਡ ’ਤੇ ਬਾਥ ਕੈਸਲ ਵਿੱਚ ਛੇ ਦਿਨ ਪਹਿਲਾਂ ਵਿਆਹ ਸਮਾਰੋਹ ਦੌਰਾਨ ਹੋਈ ਖੂਨੀ ਗੋਲੀਬਾਰੀ ਦੇ ਮਾਮਲੇ ਨੇ ਸਾਰੇ ਸ਼ਹਿਰ ਨੂੰ ਹਿਲਾ…

ਕੈਨੇਡਾ ਤੋ ਵੱਡੀ ਖਬਰ ਭਿਆਨਕ ਸੜਕ ਹਾਦਸਾ ਵਿੱਚ ਪਿੰਡ ਵੜਿੰਗਖੇੜਾ ਦਾ 30 ਸਾਲਾ ਗੁਰਪ੍ਰੀਤ ਸਿੰਘ ਮੌਤ ਦਾ ਸ਼ਿਕਾਰ

Big news from Canada: ਕੈਨੇਡਾ ਦੇ ਬਰਫੀਲੇ ਮੌਸਮ ਦੌਰਾਨ ਸਿਡਨੀ ਵਿੱਚ ਇੱਕ ਭਿਆਨਕ ਸੜਕ ਹਾਦਸੇ ਨੇ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਵੜਿੰਗਖੇੜਾ ਦੇ ਨਿਵਾਸੀ…

ਵਿਆਹ ਸਮਾਗਮ ਤੋਂ ਵਾਪਸ ਪਰਤਦੇ ਪਰਿਵਾਰ ਨਾਲ ਵਾਪਰਿਆ ਮੰਦਭਾਗਾ ਹਾਦਸਾ, ਕਾਰ ਤੇ ਟਰੱਕ ਵਿਚਾਲੇ ਹੋਈ ਟੱਕਰ, ਇੱਕ ਔਰਤ ਦੀ ਮੌਕੇ ‘ਤੇ ਹੋਈ ਮੌਤ

Punjab News; ਅੱਜ ਦੁਪਹਿਰ ਅਬੋਹਰ ਪਿੰਡ ਦੀ ਬੱਲੂਆਣਾ ਕਲੋਨੀ ਨੇੜੇ ਇੱਕ ਕਾਰ ਬੇਕਾਬੂ ਹੋ ਗਈ ਅਤੇ ਇੱਕ ਟਰੱਕ ਨਾਲ ਟਕਰਾ ਗਈ। ਇਸ ਵਿੱਚ ਸਵਾਰ ਔਰਤ…

ਮੋਗਾ ‘ਚ ਸ਼ੁਰੂ ਹੋਈ ‘ਰਾਸ਼ਟਰੀ ਘੋੜਾ ਦੌੜ ਚੈਂਪੀਅਨਸ਼ਿਪ’, ਸੁਖਬੀਰ ਸਿੰਘ ਬਾਦਲ ਵੱਲੋਂ ਸਮਾਗਮ ਦਾ ਕੀਤਾ ਗਿਆ ਉਦਘਾਟਨ

Moga National Horse Racing Championship; ਹਾਰਸ ਬਰੀਡਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਯੋਜਿਤ ਰਾਸ਼ਟਰੀ ਘੋੜਾ ਚੈਂਪੀਅਨਸ਼ਿਪ ਮੋਗਾ ਵਿੱਚ ਸ਼ੁਰੂ ਹੋਈ। ਇਸ ਸਮਾਗਮ ਦਾ ਸੁਖਬੀਰ ਸਿੰਘ ਬਾਦਲ ਨੇ…

ਕਾਂਗਰਸ ਅਤੇ ‘ਆਪ’ ਵਰਕਰਾਂ ਵਿਚਕਾਰ ਹਿੰਸਕ ਝੜਪ, ਚੱਲੀਆਂ ਗੋਲੀਆਂ, 6 ਜ਼ਖਮੀ

Aam Aadmi Party (AAP) Violent Clash; ਪੰਜਾਬ ਦੇ ਅੰਮ੍ਰਿਤਸਰ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਵਿਚਕਾਰ ਹਿੰਸਕ ਝੜਪ ਹੋ ਗਈ। ਦੋਵਾਂ ਪਾਸਿਆਂ…

ਗੁਰਵਿੰਦਰ ਰੰਗਰੇਟਾ ਦੇ ਵਿਵਾਦਿਤ ਬਿਆਨ ‘ਤੇ ਭੜਕੀ ਨਿਹੰਗ ਜਥੇਬੰਦੀਆਂ, ਸਖ਼ਤ ਕਾਰਵਾਈ ਲਈ ਪੁਲਿਸ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

Punjab News; ਸੋਸ਼ਲ ਮੀਡੀਆ ‘ਤੇ ਅਕਸਰ ਸੁਰਖੀਆਂ ਦੇ ਵਿੱਚ ਰਹਿਣ ਵਾਲਾ ਗੁਰਵਿੰਦਰ ਸਿੰਘ ਰੰਗਰੇਟਾ ਦਾ ਇੱਕ ਹੋਰ ਵਿਵਾਦਿਤ ਬਿਆਨ ਆਇਆ ਸਾਹਮਣੇ ਜਿਸ ਤੋਂ ਬਾਅਦ ਨਿਹੰਗ…

ਪੰਜਾਬ ਪੁਲਿਸ ਮੁਲਾਜ਼ਮਾਂ ਵੱਲੋਂ ਵਰਦੀ ‘ਚ ਰੀਲਾਂ ਪੋਸਟ ਕਰਨ ‘ਤੇ ਹੋਵੇਗੀ ਸਖ਼ਤ ਕਾਰਵਾਈ, ਨਵੇਂ ਨਿਯਮ ਹੋਏ ਲਾਗੂ

Punjab Police social media ban; ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪੁਲਿਸ ਮੁਲਾਜ਼ਮਾਂ ਵੱਲੋਂ ਅਣਉਚਿਤ ਵੀਡੀਓ ਅਤੇ ਰੀਲਾਂ ਪੋਸਟ ਕਰਨ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ, ਪੰਜਾਬ ਪੁਲਿਸ…

ਵਾਇਰਲ ਵੀਡੀਓ ‘ਚ ਕੁੱਤਿਆਂ ਵੱਲੋਂ ਗਾਂ ਨੂੰ ਵੱਢਣ ਦਾ ਮਾਮਲਾ ਗਰਮਾਇਆ, ਸਥਾਨਕ ਲੋਕਾਂ ਨੇ ਪ੍ਰਬੰਧਕਾਂ ‘ਤੇ ਸਖ਼ਤ ਕਾਰਵਾਈ ਦੀ ਕੀਤੀ ਮੰਗ

Punjab News; ਪਠਾਨਕੋਟ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਕੁੱਤਿਆਂ ਵੱਲੋਂ ਇੱਕ ਗਾਂ ਨੂੰ ਵੱਢਿਆ ਜਾ ਰਿਹਾ ਹੈ। ਬਾਅਦ ਵਿੱਚ ਪਤਾ…

Ad
Ad